LyricFind Logo
LyricFind Logo
Profile image icon
Lyric cover art

Yaad Mainu Aundi Maa Ni

Apple Music logo
Deezer logo
Spotify logo
Lyrics
ਜਿਦੋਂ ਦਾ ਮੈਂ ਪਰਦੇਸ਼ ਆਇਆ
ਪਿੰਡ ਤੇ ਜੱਗ ਮੈਂ ਸਭ ਭੁਲਾਇਆ
ਜਿਦੋਂ ਦਾ ਮੈਂ ਪਰਦੇਸ਼ ਆਇਆ
ਪਿੰਡ ਤੇ ਜੱਗ ਮੈਂ ਸਭ ਭੁਲਾਇਆ
ਨੋਟ ਮੈਂ ਕਮਾਏ ਭਾਵੇ ਰੱਜ ਰੱਜ ਕੇ
ਨੋਟ ਮੈਂ ਕਮਾਏ ਭਾਵੇ ਰੱਜ ਰੱਜ ਕੇ
ਨੀ ਤੇਰੀ ਯਾਦ ਮੈਨੂ ਆਉਂਦੀ ਮਾਏ
ਬੱਦਲਾਂ ਦੇ ਵਾਂਗ ਨਿੱਤ ਗੱਜ ਗੱਜ ਕੇ ਨੀ
ਤੇਰੀ ਯਾਦ ਮੈਨੂ ਆਉਂਦੀ ਮਾਏ

ਛੋਟੀ ਹੈ ਇਕ ਭੇਣ ਪਿਆਰੀ
ਜੀਦਾ ਵੀ ਮੈਨੂ ਚੇਤਾ ਆਉਂਦਾ
ਰੱਖੜੀ ਜੀਦੀ ਵੇਖ ਵੇਖ ਕੇ
ਮੇਰਾ ਵੀ ਏ ਦਿਲ ਭਰ ਆਉਂਦਾ

ਛੋਟੀ ਹੈ ਇਕ ਭੇਣ ਪਿਆਰੀ
ਜੀਦਾ ਵੀ ਮੈਨੂ ਚੇਤਾ ਆਉਂਦਾ
ਰੱਖੜੀ ਜੀਦੀ ਵੇਖ ਵੇਖ ਕੇ
ਮੇਰਾ ਵੀ ਏ ਦਿਲ ਭਰ ਆਉਂਦਾ

ਭੇਣ ਮੇਰੀ ਜੁਗੋ ਜੁਗ ਜੀਵੇ ਜੱਗ ਤੇ
ਭੇਣ ਮੇਰੀ ਜੁਗੂ ਜੁਗ ਜੀਵੇ ਜੱਗ ਤੇ
ਤੇਰੀ ਯਾਦ ਮੈਨੂ ਆਉਂਦੀ ਮਾਏ
ਬਦਲਾਂ ਦੇ ਵਾਂਗ ਨਿੱਤ ਗੱਜ ਗੱਜ ਕੇ ਨੀ
ਤੇਰੀ ਯਾਦ ਮੈਨੂ ਆਉਂਦੀ ਮਾਏ

ਮਿੱਠੀ ਹੈ ਏ ਜੈਲ ਬੜੀ ਮਾਂ
ਜਿੰਦ ਮੁਸਕਿਲਾਂ ਵਿਚ ਅੜੀ ਮਾਂ
ਨਾ ਇੱਥੇ ਕੋਈ ਹਾਲੇ ਏ ਪੁਛਦਾ
ਆਪੋ ਆਪ ਪਯੀ ਸਭ ਨੂ ਮਾਂ

ਮਿੱਠੀ ਹੈ ਏ ਜੈਲ ਬੜੀ ਮਾਂ
ਜਿੰਦ ਮੁਸਕਿਲਾਂ ਵਿਚ ਅੜੀ ਮਾਂ
ਨਾ ਇੱਥੇ ਕੋਈ ਹਾਲੇ ਏ ਪੁਛਦਾ
ਆਪੋ ਆਪ ਪਯੀ ਸਭ ਨੂ ਮਾਂ

ਤੇਰੀ ਹੱਥ ਦੀ ਰੋਟੀ ਸੀ ਖਾਂਦਾ ਰੱਜ ਰੱਜ ਕੇ
ਹੱਥ ਦੀ ਰੋਟੀ ਸੀ ਖਾਂਦਾ ਰੱਜ ਰੱਜ ਕੇ
ਤੇਰੀ ਯਾਦ ਮੈਨੂ ਆਉਂਦੀ ਮਾਏ
ਬਦਲਾਂ ਦੇ ਵਾਂਗ ਨਿੱਤ ਗੱਜ ਗੱਜ ਕੇ ਨੀ
ਤੇਰੀ ਯਾਦ ਮੈਨੂ ਆਉਂਦੀ ਮਾਏ

WRITERS

DANMARS, THOMAS GILL

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other