LyricFind Logo
LyricFind Logo
Profile image icon
Lyric cover art

Yaad Teri

Apple Music logo
Deezer logo
Spotify logo
Lyrics
ਆ ਆ
ਯਾਦ ਤੇਰੀ ਆਉਨਾ ਚਿਰ ਸੀ
ਜਿਹਨਾਂ ਚਿਰ ਅੰਖ ਮੈਂ ਖੋਲੀ ਨਾ
ਤੂੰ ਭਾਵੈਂ ਛੱਡ ਦੂਰ ਗਯੋ
ਪਰ ਮੈਂ ਤੈਨੂੰ ਭੁੱਲੀ ਨਾ
ਯਾਦ ਤੇਰੀ ਆਉਨਾ ਚਿਰ ਸੀ
ਜਿਹਨਾਂ ਚਿਰ ਅੰਖ ਮੈਂ ਖੋਲੀ ਨਾ
ਤੂੰ ਭਾਵੈਂ ਛੱਡ ਦੂਰ ਗਯੋ
ਪਰ ਮੈਂ ਤੈਨੂੰ ਭੁੱਲੀ ਨਾ
ਦਿਨ ਕੱਟਦੀ ਯਾਦਾਂ ਦੇ ਸਹਾਰੇ
ਦਿਨ ਕੱਟਦੀ ਯਾਦਾਂ ਦੇ ਸਹਾਰੇ
ਹੋਰ ਕਿਸੀ ਤੇ ਧੁਲੀ ਨਾ
ਹੋ ਓ ਓ
ਸਾਡੇ ਨਾਲ ਮਾਹਦੀ ਕਿੱਤੀ
ਪੁੱਛ ਉਸ ਰਬ ਤੋਂ
ਪਿਆਰ ਤੇਰੇ ਨਾਲ ਸੱਜਣਾ
ਅੱਸੀ ਕੀ ਲੈਣਾ ਜੱਗ ਤੋਂ
ਸਾਡੇ ਨਾਲ ਮਾਹਦੀ ਕਿੱਤੀ
ਪੁੱਛ ਉਸ ਰਬ ਤੋਂ
ਪਿਆਰ ਤੇਰੇ ਨਾਲ ਸੱਜਣਾ
ਅੱਸੀ ਕੀ ਲੈਣਾ ਜੱਗ ਤੋਂ
ਮੇਰੀ ਅੱਖੀਆਂ ਦਾ ਸੂਰਮਾ ਬਣ ਆਜਾ
ਮੇਰੀ ਯਾਦਾਂ ਦਾ ਚਸ਼ਮਾ ਬਣ ਆਜਾ
ਮੇਰੀ ਅੱਖੀਆਂ ਦਾ ਸੂਰਮਾ ਬਣ ਆਜਾ
ਮੇਰੀ ਯਾਦਾਂ ਦਾ ਚਸ਼ਮਾ ਬਣ ਆਜਾ
ਮੈਨੂੰ ਪੈਰਾਂ ਵਿਚ ਰੌਲੀ ਨਾ
ਯਾਦ ਤੇਰੀ ਆਉਨਾ ਚਿਰ ਸੀ
ਜਿਹਨਾਂ ਚਿਰ ਅੰਖ ਮੈਂ ਖੋਲੀ ਨਾ
ਤੂੰ ਭਾਵੈਂ ਛੱਡ ਦੂਰ ਗਯੋ
ਪਰ ਮੈਂ ਤੈਨੂੰ ਭੁੱਲੀ ਨਾ

ਜੀ ਵੀ ਨੀ ਸਕਦੇ ਤੇ
ਮਾਰਿਆਂ ਭੀ ਜਾਵੇ ਨਾ
ਕਹਿ ਦੇ ਯਾਦ ਆਪਣੀ ਨੂੰ
ਮੂਡ ਮੂਡ ਆਵੇ ਨਾ
ਜੀ ਵੀ ਨੀ ਸਕਦੇ ਤੇ
ਮਾਰਿਆਂ ਭੀ ਜਾਵੇ ਨਾ
ਕਹਿ ਦੇ ਯਾਦ ਆਪਣੀ ਨੂੰ
ਮੂਡ ਮੂਡ ਆਵੇ ਨਾ
ਤੈਨੂੰ ਭੁਲਣਾ ਨੀ ਐ ਵੱਸ ਮੇਰੇ
ਕਿਸ ਪਲ ਚੀਨੇ ਤੂੰ ਦੱਸ ਮੇਰੇ
ਤੈਨੂੰ ਭੁਲਣਾ ਨੀ ਐ ਵੱਸ ਮੇਰੇ
ਕਿਸ ਪਲ ਚੀਨੇ ਤੂੰ ਦੱਸ ਮੇਰੇ
ਤੇਰੀ ਦੀਦ ਨਾ ਮੁੱਲੀ ਆ
ਯਾਦ ਤੇਰੀ ਆਉਨਾ ਚਿਰ ਸੀ
ਜਿਹਨਾਂ ਚਿਰ ਅੰਖ ਮੈਂ ਖੋਲੀ ਨਾ
ਤੂੰ ਭਾਵੈਂ ਛੱਡ ਦੂਰ ਗਯੋ
ਪਰ ਮੈਂ ਤੈਨੂੰ ਭੁੱਲੀ ਨਾ

WRITERS

DANMARS, HARRY GILL, THOMAS GILL

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other