ਅਜੇ ਤੱਕ ਮੈਨੂ ਐਸਾ ਯਾਰ ਨਹੀਓ ਮਿਲਿਆ
ਜਿਦੇ ਤੇ ਯਕੀਨ ਕਰਾਂ ਅਖਾਂ ਬੰਦ ਕਰਕੇ
ਬੜੇ ਮਿਲੇ ਨੇ ਮੈਨੂ ਦੋ ਸ਼ਕਲਾਂ ਵਾਲੇ
ਅਜੇ ਤੱਕ ਮੈਨੂ ਐਸਾ ਪਿਆਰ ਨਹੀਓ ਮਿਲਿਆ
ਸੱਟ ਮੇਰੇ ਲੱਗੇ ਪਰ ਰੂਹ ਓਹਦੀ ਤੜਪੇ
ਬੜੇ ਮਿਲੇ ਨੇ ਮੈਨੂ ਅਕਲਾਂ ਵਾਲੇ
ਟੁੱਟ ਨਾ ਜਾਵੇ ਦਿਲ ਤਾਯੋਨ ਤੋ ਰਿਹੰਦਾ ਡਰ ਕੇ
ਜਿਧਰ ਵੇਖਾ ਦੁਨਿਯਾ ਮੈਂ ਸਾਰੀ
ਪਿਆਰ ਦੀ ਕਿ ਔਕ਼ਾਤ ਰਿਹ ਗਾਯੀ
ਜਿਸ੍ਮ ਵੇਖ ਕੇ ਲਗਦੀ ਆਏ ਯਾਰੀ
ਕੋਈ ਤੇ ਲਭਓ ਐਸਾ ਹੀਰ ਤੇ ਲੈਲਾ ਜੈਸਾ
ਅਜੇ ਤੱਕ ਮੈਨੂ ਐਸਾ ਯਾਰ ਨਹਿਯੋ ਮਿਲੇਆ
ਜਿਦੇ ਤੇ ਯਕੀਨ ਕਰਾਂ ਅਖਾਂ ਬੰਦ ਕਰਕੇ
ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ
ਅਜੇ ਤੱਕ ਮੈਨੂ ਐਸਾ ਪਿਆਰ ਨਹਿਯੋ ਮਿਲੇਆ
ਸੱਟ ਮੇਰੇ ਲੱਗੇ ਪਰ ਰੂਹ ਓਹਦੀ ਤੜਪੇ
ਬੜੇ ਮਿਲੇ ਨੇ ਮੈਨੂ ਅਕਲਾਂ ਵਾਲੇ
ਤੈਨੂੰ ਭੁੱਲ ਕਿਵੇਂ ਜਾਵਾ ਤੂੰ ਕੋਈ ਹਾਦਸਾ ਤੇ ਨਹੀਂ
ਵੱਖ ਹੋ ਕਿਵੇਂ ਜਾਵਾ ਤੂੰ ਕੋਈ ਰਸਤਾ ਤੇ ਨਹੀਂ
ਜ਼ਿੰਦਗੀ ਮੋਹਤਾਜ ਹੋ ਗਈ ਹੈ ਤੇਰੇ ਪਿਆਰ ਦੀ
ਤੂੰ ਮਿਲ ਜਾਵੇ ਮੈਨੂੰ ਤਾਂ ਰੱਬ ਨਾਲ ਕੋਈ ਵਾਸਤਾ ਨਹੀਂ