LyricFind Logo
LyricFind Logo
Profile image icon
Lyric cover art

Yaarr Ni Milyaa - Cover Version

Apple Music logo
Deezer logo
Spotify logo
Lyrics
ਅਜੇ ਤੱਕ ਮੈਨੂ ਐਸਾ ਯਾਰ ਨਹੀਓ ਮਿਲਿਆ
ਜਿਦੇ ਤੇ ਯਕੀਨ ਕਰਾਂ ਅਖਾਂ ਬੰਦ ਕਰਕੇ
ਬੜੇ ਮਿਲੇ ਨੇ ਮੈਨੂ ਦੋ ਸ਼ਕਲਾਂ ਵਾਲੇ
ਅਜੇ ਤੱਕ ਮੈਨੂ ਐਸਾ ਪਿਆਰ ਨਹੀਓ ਮਿਲਿਆ
ਸੱਟ ਮੇਰੇ ਲੱਗੇ ਪਰ ਰੂਹ ਓਹਦੀ ਤੜਪੇ
ਬੜੇ ਮਿਲੇ ਨੇ ਮੈਨੂ ਅਕਲਾਂ ਵਾਲੇ
ਲਭਦਾ ਮੈਂ ਹੋਕੇ ਝੱਲਾ
ਦੁਨਿਯਾ ਤੇ ਕੱਲਾ ਕੱਲਾ
ਮਿਲਾ ਨੀ ਕੋਈ ਮੈਨੂ
ਸਾਥ ਨਾ ਦੇਵੇ ਅੱਲਾਹ
ਟੁੱਟ ਨਾ ਜਾਵੇ ਦਿਲ ਤਾਯੋਨ ਤੋ ਰਿਹੰਦਾ ਡਰ ਕੇ
ਆ ਜਾਯੋ… ਸੋਹਣੇਆ
ਆ ਜਾਯੋ… ਨਾ ਜਾਯੋ ਮਹਿਰਮਾਂ
ਆ ਜਾਯੋ… ਸੋਹਣੇਆ
ਆ ਜਾਯੋ… ਨਾ ਜਾਯੋ ਮਹਿਰਮਾਂ
ਇਧਰ ਵੇਖਾ ਉਧਰ ਵੇਖਾ
ਜਿਧਰ ਵੇਖਾ ਦੁਨਿਯਾ ਮੈਂ ਸਾਰੀ
ਪਿਆਰ ਦੀ ਕਿ ਔਕ਼ਾਤ ਰਿਹ ਗਾਯੀ
ਜਿਸ੍ਮ ਵੇਖ ਕੇ ਲਗਦੀ ਆਏ ਯਾਰੀ
ਕੋਈ ਤੇ ਲਭਓ ਐਸਾ ਹੀਰ ਤੇ ਲੈਲਾ ਜੈਸਾ
ਰੂਹ ਦੀ ਜੋ ਗੱਲ ਕਰੇ ਹਨ
ਦੂਰ ਹੀ ਰਖੇ ਪੈਸਾ
ਕੋਈ ਨਾ ਪੂੰਜੇ ਹੰਜੂ
ਖੜਾ ਮੈਂ ਨੈਣ ਭਰਕੇ
ਅਜੇ ਤੱਕ ਮੈਨੂ ਐਸਾ ਯਾਰ ਨਹਿਯੋ ਮਿਲੇਆ
ਜਿਦੇ ਤੇ ਯਕੀਨ ਕਰਾਂ ਅਖਾਂ ਬੰਦ ਕਰਕੇ
ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ
ਅਜੇ ਤੱਕ ਮੈਨੂ ਐਸਾ ਪਿਆਰ ਨਹਿਯੋ ਮਿਲੇਆ
ਸੱਟ ਮੇਰੇ ਲੱਗੇ ਪਰ ਰੂਹ ਓਹਦੀ ਤੜਪੇ
ਬੜੇ ਮਿਲੇ ਨੇ ਮੈਨੂ ਅਕਲਾਂ ਵਾਲੇ

ਤੈਨੂੰ ਭੁੱਲ ਕਿਵੇਂ ਜਾਵਾ ਤੂੰ ਕੋਈ ਹਾਦਸਾ ਤੇ ਨਹੀਂ
ਵੱਖ ਹੋ ਕਿਵੇਂ ਜਾਵਾ ਤੂੰ ਕੋਈ ਰਸਤਾ ਤੇ ਨਹੀਂ
ਜ਼ਿੰਦਗੀ ਮੋਹਤਾਜ ਹੋ ਗਈ ਹੈ ਤੇਰੇ ਪਿਆਰ ਦੀ
ਤੂੰ ਮਿਲ ਜਾਵੇ ਮੈਨੂੰ ਤਾਂ ਰੱਬ ਨਾਲ ਕੋਈ ਵਾਸਤਾ ਨਹੀਂ

WRITERS

DANMARS, JAANI

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other