ਰਾਤੀ ਕਰਕੇ ਪ੍ਯਾਰ ਦਿਨੇ ਮੁਕਰ ਜਾਂਦਾ ਈ
ਨਸ਼ਾ ਬਿੱਲੀਆ ਅਖਾਂ ਦਾ ਬਿੱਲੋ ਉੱਤਰ ਜਾਂਦਾ ਈ
ਲੋਹਾ ਐਵੇ ਤਾ ਨੀ ਦੱਬ ਨਾਲ ਰਖੇਯਾ ਜਾਵੇ
ਨੀ ਪਤਾ ਲਗਦਾ ਨੀ ਟਾਇਮ ਕਦੋ ਚੱਕੇਯਾ ਜਾਵੇ
ਫ਼ੀਮ ਮੁਕਦੀ ਨੀ ਚੜੀ ਰਿਹੰਦੀ ਲੋਰ ਜੀ ਕੁੜੇ
ਅਸੀਂ ਓ ਨਹੀ ਓ ਜੱਟ ਹੋਣੇ ਹੋਰ ਨੇ ਕੁੜੇ
ਤੇਰੀ ਤਕਦੇ ਜੋ ਰਹਿੰਦੇ ਐਵੇ ਨੀ ਤੋਰ ਜੀ ਕੁੜੇ
ਅਸੀਂ ਓ ਨਹੀ ਓ ਜੱਟ ਹੋਣੇ ਹੋਰ ਨੇ ਕੁੜੇ
ਓ ਨਹੀ ਓ ਜੱਟ ਹੋਣੇ ਹੋਰ ਨੇ ਕੁੜੇ
ਓ ਨਹੀ ਓ ਜੱਟ ਹੋਣੇ ਹੋਰ ਨੇ ਕੁੜੇ
ਕਦੇ ਲੇਹਾਯਰ ਵਿਚ ਕਦੇ ਜ੍ਵਾ ਜੱਟ ਸੋਫੀ ਕੁੜੇ
ਕੱਮ ਦਾ ਹੁੰਦਾ ਈ ਰਖਾ ਗੱਡੀ ਵਿਚ ਜੋ ਵ ਕੁੜੇ
ਮਿਲੇ ਨਾ ਕ੍ਲੀਨ ਚਿੱਟ ਪੋਲੀਸ ਦੇ order ਨੀ
Micheal ਨੂ ਟੱਪਣਾ ਪੈਣਾ ਈ ਕੁੜੇ ਬਾਰ੍ਡਰ ਨੀ
ਆਪ ਚੁਪ ਰਿਹਨਾ ਮਸਲੇ ਦਾ ਸ਼ੋਰ ਨੀ ਕੁੜੇ
ਅਸੀਂ ਓ ਨਹੀ ਓ ਜੱਟ ਹੋਣੇ ਹੋਰ ਨੇ ਕੁੜੇ
ਤੇਰੀ ਤਕਦੇ ਜੋ ਰਹਿੰਦੇ ਐਵੇ ਨੀ ਤੋਰ ਜੀ ਕੁੜੇ
ਅਸੀਂ ਓ ਨਹੀ ਓ ਜੱਟ ਹੋਣੇ ਹੋਰ ਨੇ ਕੁੜੇ
ਸੱਤੇ ਦਿਨ ਰਖਦਾ ਈ ਖਿਡੇਯਾ ਨੀ ਮਾਲ ਕੁੜੇ
ਗਬਰੂ ਦੀ ਤਾਹੀਓਂ ਕੀਤੇ ਗਲਦੀ ਨੀ ਦਾਲ ਕੁੜੇ
ਦਿਲ ਲੌਂ ਵਿਚ ਕਾਹਤੋਂ ਕਰਦੀ ਏਨ ਕਾਹਲ ਬਿੱਲੋ
ਹਰ ਵਾਰੀ ਗੱਲਾਂ ਵਿਚ ਦੇਣਾ ਆ ਮੈਂ ਟਾਲ ਬਿੱਲੋ
ਜੱਟ ਆਪਣੀ ਹੀ ਰਿਹੰਦਾ ਵਿਚ ਲੋਰ ਨੀ ਕੁੜੇ
ਅਸੀਂ ਓ ਨਹੀ ਓ ਜੱਟ ਹੋਣੇ ਹੋਰ ਨੇ ਕੁੜੇ
ਤੇਰੀ ਤਕਦੇ ਜੋ ਰਹਿੰਦੇ ਐਵੇ ਨੀ ਤੋਰ ਜੀ ਕੁੜੇ
ਅਸੀਂ ਓ ਨਹੀ ਓ ਜੱਟ ਹੋਣੇ ਹੋਰ ਨੇ ਕੁੜੇ
ਕੱਚੇ ਪੱਕੇ ਰੋਡਨ ਤੇ ਬਥੇਰੀ ਗੱਡੀ ਚਲਦੀ ਐ
ਤੇਰੇ ਵਾਲ ਔਨਦੇਆ ਨੀ ਵਾਟ ਔਖੀ ਲਗਦੀ ਆ
ਭੇਤ ਸਾਰੇ ਸਾਂਝੇ ਕਦੇ ਪਰਦੇ ਨਾ ਬਿੱਲੋ ਰਖੇ
ਜੱਟ ਦੇ ਅੱਵ ਯਾਰ ਨੀ ਤੂ ਜਿਹਨਾ ਨੂ ਮੰਡੀਰ ਦਸੇ
ਕੋਲੋ ਲੰਘੇਯਾ ਨਾ ਕਰ ਕਢ ਟੂਰ ਜੀ ਕੁੜੇ
ਅਸੀਂ ਓ ਨਹੀ ਓ ਜੱਟ ਹੋਣੇ ਹੋਰ ਨੇ ਕੁੜੇ
ਤੇਰੀ ਤਕਦੇ ਜੋ ਰਹਿੰਦੇ ਐਵੇ ਨੀ ਤੋਰ ਜੀ ਕੁੜੇ
ਅਸੀਂ ਓ ਨਹੀ ਓ ਜੱਟ ਹੋਣੇ ਹੋਰ ਨੇ ਕੁੜੇ
ਓ ਨਹੀ ਓ ਜੱਟ ਹੋਣੇ ਹੋਰ ਨੇ ਕੁੜੇ
ਤੇਰੀ ਤਕਦੇ ਜੋ ਰਹਿੰਦੇ ਐਵੇ ਨੀ ਤੋਰ ਜੀ ਕੁੜੇ