LyricFind Logo
LyricFind Logo
Profile image icon
Lyric cover art

Dil Tuteya

Apple Music logo
Deezer logo
Spotify logo
Lyrics
Mavi Singh on the beat

ਹੋ Birthday ਵਾਲੇ ਦਿਨ ਹੀ ਤੂ ਦਿਲ ਗਈ ਐ ਤੋੜ ਕੇ
Diamond ਦੀ ring ਸਾਡੀ ਗਈ ਐ ਸਾਨੂੰ ਮੋੜ ਕੇ
ਅਸੀ ਫੇਰ ਵੀ ਹਾਏ ਨਾ ਦਿਲ ਛੱਡੇ
ਫੇਰ ਵੀ ਹਾਏ ਨਾ ਦਿਲ ਛੱਡੇ
ਨੀ ਭਾਵੇ ਸਾਡਾ ਦਿਲ ਟੁੱਟਿਆ
ਤੇਰਾ ਫੇਰ ਵੀ ਮਨਾਉਣਾ ਅਸੀ Birthday
ਨੀ ਭਾਵੇ ਸਾਡਾ ਦਿਲ ਟੁੱਟਿਆ
ਤੇਰਾ ਫੇਰ ਵੀ ਮਨਾਉਣਾ ਅਸੀ Birthday
ਨੀ ਭਾਵੇ ਸਾਡਾ ਦਿਲ ਟੁੱਟਿਆ ਹੋ

We are play back because i got into your buggy

ਸਾਡੇ ਵਲੋਂ ਕੋਈ ਨਾ comment bad ਆਊਗਾ
Phone ਉੱਤੇ message ਵੀ ਨਾ ਕੋਈ sad ਆਊਗਾ
ਅਸੀ ਅੱਲੜੇ ਹਾੜੇ ਨਾ ਕਦੇ ਕਢੇ
ਅੱਲੜੇ ਹਾੜੇ ਨਾ ਕਦੇ ਕਢੇ
ਨੀ ਭਾਵੇ ਸਾਡਾ ਦਿਲ ਟੁੱਟਿਆ
ਤੇਰਾ ਫੇਰ ਵੀ ਮਨਾਉਣਾ ਅਸੀ Birthday
ਨੀ ਭਾਵੇ ਸਾਡਾ ਦਿਲ ਟੁੱਟਿਆ
ਤੇਰਾ ਫੇਰ ਵੀ ਮਨਾਉਣਾ ਅਸੀ Birthday
ਨੀ ਭਾਵੇ ਸਾਡਾ ਦਿਲ ਟੁੱਟਿਆ ਓ (ਭਾਵੇ ਸਾਡਾ ਦਿਲ ਟੁੱਟਿਆ)

ਤੂ ਵੀ ਕਰ chill ਨੀ
ਅਸੀ ਵੀ chill ਕਰਦੇ
ਜੇ ਨਾ ਯਾਰੀ ਟੁੱਟੀ ਹੁੰਦੀ
ਮਿਲੇ ਆਪਾ ਕਰਦੇ
ਗੁੱਸੇ ਗਿਲੇ ਮੁਖਤਿਆਰ ਨਾਲ ਕਦੇ
ਗਿਲੇ ਮੁਖਤਿਆਰ ਨਾਲ ਕਦੇ
ਨੀ ਭਾਵੇ ਸਾਡਾ ਦਿਲ ਟੁੱਟਿਆ (ਦਿਲ ਟੁੱਟਿਆ)
ਤੇਰਾ ਫੇਰ ਵੀ ਮਨਾਉਣਾ ਅਸੀ Birthday
ਨੀ ਭਾਵੇ ਸਾਡਾ ਦਿਲ ਟੁੱਟਿਆ
ਤੇਰਾ ਫੇਰ ਵੀ ਮਨਾਉਣਾ ਅਸੀ Birthday
ਨੀ ਭਾਵੇ ਸਾਡਾ ਦਿਲ ਟੁੱਟਿਆ ਓ

ਨੀ ਭਾਵੇ ਸਾਡਾ ਦਿਲ ਟੁੱਟਿਆ
ਤੇਰਾ ਫੇਰ ਵੀ ਮਨਾਉਣਾ ਅਸੀ Birthday
ਨੀ ਭਾਵੇ ਸਾਡਾ ਦਿਲ ਟੁੱਟਿਆ

WRITERS

PARKASH SINGH

PUBLISHERS

Lyrics © IPRS

Share icon and text

Share


See A Problem With Something?

Lyrics

Other