LyricFind Logo
LyricFind Logo
Profile image icon
Lyric cover art

Sakoon

Apple Music logo
Deezer logo
Spotify logo
Lyrics
ਜਾ ਵੇ ਜਾ ਵੇ ਜਾ ਵੇ
ਤੂੰ ਕਿੱਤੇ ਨਹੀਂ ਵਸਨਾ
ਨਹੀਂ ਵਸਨਾ ਵਸਨਾ
ਜਾ ਵੇ ਜਾ ਵੇ ਜਾ ਵੇ
ਤੂੰ ਕਿੱਤੇ ਨਹੀਂ ਵਸਨਾ

ਮਿਲੇ ਨਾ ਸਕੂਨ ਤੈਨੂੰ
ਕਦੇ ਇਸ ਜਹਾਨ ਚੋਂ
ਤੇਰੇ ਲਈ ਦੁਆ ਨਾ ਹੋਣੀ
ਕਦੇ ਇਸ ਜ਼ਬਾਨ ਚੋਂ

ਪਾਪੀਆ ਵੇ ਪਾਪ ਕੀਤਾ
ਜਿਸਮਾਂ ਨਾਲ ਖੇਡ ਕੇ
ਗੰਦੀ ਚਾਦਰ ਦੇ ਵਾਂਗੂ
ਸੁੱਟ ਤਾ ਲਬੇੜ ਕੇ

ਭੁੱਲ ਗਿਆ ਸੋਹਾ ਵੇ ਜੋ
ਖਾਦਿਆ ਕੁਰਾਨ ਚੋਂ

ਮਿਲੇ ਨਾ ਸਕੂਨ ਤੈਨੂੰ
ਕਦੇ ਇਸ ਜਹਾਨ ਚੋਂ
ਤੇਰੇ ਲਈ ਦੁਆ ਨਾ ਹੋਣੀ
ਕਦੇ ਇਸ ਜ਼ਬਾਨ ਚੋਂ

ਆ

ਜਿਸਮਾਂ ਦੇ ਭੁੱਖੇ ਆ ਵੇ
ਕਦੋਂ ਖੁਦਾ ਕੋਲੋਂ ਡਰੇਂਗਾ
ਬੜਾ ਐ ਸਤਾਇਆ ਮੈਨੂੰ
ਗੰਦੀ ਮੌਤ ਮਰੇਂਗਾ ਜਿਸਮਾਂ ਦੇ ਭੁੱਖੇ ਆ ਵੇ
ਕਦੋਂ ਖੁਦਾ ਕੋਲੋਂ ਡਰੇਂਗਾ
ਬੜਾ ਐ ਸਤਾਇਆ ਮੈਨੂੰ
ਗੰਦੀ ਮੌਤ ਮਰੇਂਗਾ
ਇੰਸਾਨੀਅਤ ਮਰ ਚੁੱਕੀ
ਤੇਰੇ ਜਿਹੇ ਇੰਸਾਨ ਚੋਂ
ਮਿਲੇ ਨਾ ਸਕੂਨ ਤੈਨੂੰ
ਕਦੇ ਇਸ ਜਹਾਨ ਚੋਂ
ਤੇਰੇ ਲਈ ਦੁਆ ਨਾ ਹੋਣੀ
ਕਦੇ ਇਸ ਜ਼ਬਾਨ ਚੋਂ
ਕਦੇ ਇਸ ਜ਼ਬਾਨ ਚੋਂ

ਜਾ ਵੇ ਜਾ ਵੇ ਜਾ ਵੇ
ਤੂੰ ਕਿੱਤੇ ਨਹੀਂ ਵਸਨਾ
ਨਹੀਂ ਵਸਨਾ ਵਸਨਾ
ਜਾ ਵੇ ਜਾ ਵੇ ਜਾ ਵੇ
ਤੂੰ ਕਿੱਤੇ ਨਹੀਂ ਵਸਨਾ

ਖਿਡਾਰੀ ਸ਼ਤਰੰਜ ਦਾ ਤੂੰ
ਖੇਡ ਦਾ ਐ ਚਾਲ ਵੇ
ਚਿਹਰੇ ਤੋਂ ਮਾਸੂਮ ਲੱਗੇ
ਢੰਗ ਬਾ ਕਮਾਲ ਵੇ
ਢੰਗ ਬਾ ਕਮਾਲ ਵੇ

ਲੱਬਿਆ ਨਾ ਪਿਆਰ ਮੈਨੂੰ
ਮੁੱਖ ਤਿਆਰ ਬੇਈਮਾਨ ਚੋਂ

ਮਿਲੇ ਨਾ ਸਕੂਨ ਤੈਨੂੰ
ਕਦੇ ਇਸ ਜਹਾਨ ਚੋਂ
ਤੇਰੇ ਲਈ ਦੁਆ ਨਾ ਹੋਣੀ
ਕਦੇ ਇਸ ਜ਼ਬਾਨ ਚੋਂ

WRITERS

Kulshan Sandhu, S Mukhtiar

PUBLISHERS

Lyrics © IPRS

Share icon and text

Share


See A Problem With Something?

Lyrics

Other