LyricFind Logo
LyricFind Logo
Profile image icon
Lyric cover art

Whiskey

Apple Music logo
Deezer logo
Spotify logo
Lyrics
ਤੇਰੇ ਨਾਲ ਐੰਨੀ ਕੱਚੀ ਯਾਰੀ ਤਾਂ ਨਹੀਂ ਸੀ
ਕਿਤੇ ਗੈਰਾਂ ਵਾਲੀ ਗੱਲੀ ਐੰਨੀ ਭਾਰੀ ਤਾਂ ਨਹੀਂ ਸੀ
(ਗੈਰਾਂ ਵਾਲੀ ਗੱਲੀ ਐੰਨੀ ਭਾਰੀ ਤਾਂ ਨਹੀਂ ਸੀ)
ਗਭਰੂ ਤੋਂ ਧੋਖਾ ਨਹੀਂਓ ਜਾਂਦਾ ਝੱਲੇਯਾ
ਮੈਂ ਕਿਹਨੂੰ ਬੋਲ ਕੇ ਦੱਸਾਂ ਦੁਖ ਸਾਰੇ
ਕੱਲ ਦੰਦਾਂ ਨਾਲ ਵਿਸਕੀ ਦੀ ਸੀਲ ਪੱਟ ਕੇ
ਮੈਂ ਦੁਖ ਪੀ ਗਿਆ, ਪਤਲੀਏ ਨਾਰੇ
ਦੰਦਾਂ ਨਾਲ ਵਿਸਕੀ ਦੀ ਸੀਲ ਪੱਟ ਕੇ
ਮੈਂ ਦੁਖ ਪੀ ਗਿਆ, ਪਤਲੀਏ ਨਾਰੇ, ਉਹ

ਸ਼ੱਕ ਸੀ ਰਕਾਣੇ, ਨੀ ਯਕੀਨ ਹੋ ਗਿਆ
ਨੀ ਅੱਖਾਂ ਮੂਹਰੇ ਜਿਹੜਾ ਸਾਰਾ ਸੀਨ ਹੋ ਗਿਆ
ਬਲੈਕ ਐਂਡ ਵਾਈਟ ਕਰੀ ਮਿੱਤ੍ਰਾਂ ਦੀ ਜ਼ਿੰਦਗੀ
ਨੀ ਤੇਰਾ ਸਾਲਾ ਫਿਊਚਰ ਰੰਗੀਨ ਹੋ ਗਿਆ
ਮੈਂ ਤਾਰੇ ਤੋੜ ਝੋਲੀ ਵਿੱਚ ਪਾਉਣ ਵਾਲਾ ਸੀ
ਨੀ ਤੂੰ ਦਿਨ 'ਚ ਦਿਖਾ ਗਈ ਤਾਰੇ
ਕੱਲ ਦੰਦਾਂ ਨਾਲ ਵਿਸਕੀ ਦੀ ਸੀਲ ਪੱਟ ਕੇ
ਮੈਂ ਦੁਖ ਪੀ ਗਿਆ, ਪਤਲੀਏ ਨਾਰੇ
ਦੰਦਾਂ ਨਾਲ ਵਿਸਕੀ ਦੀ ਸੀਲ ਪੱਟ ਕੇ
ਮੈਂ ਦੁਖ ਪੀ ਗਿਆ, ਪਤਲੀਏ ਨਾਰੇ, ਉਹ

ਆਖਦੇ ਸਿਆਣੇ, "ਯਾਰੀ ਅਲਹੜਾਂ ਦੀ ਕੱਚ ਨਹੀਂ"
(ਅਲਹੜਾਂ ਦੀ ਕੱਚ ਨਹੀਂ, ਅਲ-ਅਲ-ਅਲਹੜਾਂ ਦੀ ਕੱਚ ਨਹੀਂ)
ਧੰਨਵਾਦ ਤੇਰਾ, ਜੋ ਦਿਖਾ ਕੇ ਗਈ ਐ ਸੱਚ ਨਹੀਂ
(ਧੰਨਵਾਦ ਤੇਰਾ, ਜੋ ਦਿਖਾ ਕੇ ਗਈ ਐ ਸਾ)
ਓਹ, ਹੋਰ ਹੁੰਦਾ, ਹੁਣ ਤੱਕ ਮਰ-ਮਰ ਜਾਣਾ ਸੀ
ਏ ਤਾਂ ਬਿੱਲੋ ਅਫ਼ਸਰ ਝੱਲ ਗਿਆ ਸੱਟ ਨਹੀਂ
ਚਾਹ ਸਾਡੇ ਜਿਹੇ ਕਰਮਾਂ ਨੂੰ ਲੱਭਦੇ, ਰਾਕਾਣੇ
ਸੱਚੇ ਦਿਲਾਂ ਦੇ ਜੋ ਮਿੱਤਰ ਪਿਆਰੇ
ਕੱਲ ਦੰਦਾਂ ਨਾਲ ਵਿਸਕੀ ਦੀ ਸੀਲ ਪੱਟ ਕੇ
ਮੈਂ ਦੁਖ ਪੀ ਗਿਆ, ਪਤਲੀਏ ਨਾਰੇ
ਦੰਦਾਂ ਨਾਲ ਵਿਸਕੀ ਦੀ ਸੀਲ ਪੱਟ ਕੇ
ਮੈਂ ਦੁਖ ਪੀ ਗਿਆ, ਪਤਲੀਏ ਨਾਰੇ
ਦੰਦਾਂ ਨਾਲ ਵਿਸਕੀ ਦੀ ਸੀਲ ਪੱਟ ਕੇ
ਮੈਂ ਦੁਖ ਪੀ ਗਿਆ, ਪਤਲੀਏ ਨਾਰੇ, ਓ

WRITERS

TIPPU SULTAN

PUBLISHERS

Lyrics © IPRS

Share icon and text

Share


See A Problem With Something?

Lyrics

Other