See, I get all the lows while you live all the highs, boy
ਤੈਨੂੰ ਕੀ ਵੇ ਪਤਾ ਮੇਰੀਆਂ ਅੱਖੀਆਂ 'ਚੋਂ ਹੰਝੂ ਡਿੱਗੀ ਜਾਣ
ਮੇਰੀ ਵਾਰੀ ਕਹਿੰਦਾ ਏ ਤੂੰ what’s up with the mood and
I know it won’t matter so I try and keep my cool
ਹੋਂਦਾ ਜੇ ਤੂੰ ਕੋਲ, ਕਹਿੰਦੀ ਦਿਲ ਦੇ ਬੋਲ
ਹੁਣ ਨਾ ਦਿਲ ਤੂੰ ਤੋੜ, ਨਾ ਅੱਖੀਆਂ ਤੂੰ ਮੋੜ
ਨਹੀਂਓਂ ਮੈਂਨੂੰ ਚਾਹੀਦੀ ਤੇਰੀ ਝੂਠੀ ਮੁੱਠੀ ਗੱਲਾਂ
ਵੇਖ ਮੇਰੀਆਂ ਅੱਖਾਂ ਵਿੱਚ ਦੱਸ ਮੈਂਨੂੰ ਕੀ ਮੈਂ ਕਰਾਂ, ਕੀ ਮੈਂ ਕਰਾਂ
ਸਾਰੀ ਰਾਤ ਮੈਂ ਰਾਵਾਂ ਤੇਰੀ ਤੱਕਦੀ ਹੋਈ ਨਾਲ ਮੇਰੇ
Yeah it’s all that I need, I need
ਹੋਂਦਾ ਜੇ ਤੂੰ ਕੋਲ, ਕਹਿੰਦੀ ਦਿਲ ਦੇ ਬੋਲ
ਹੁਣ ਨਾ ਦਿਲ ਤੂੰ ਤੋੜ, ਨਾ ਅੱਖੀਆਂ ਤੂੰ ਮੋੜ
See, I get all the lows while you live all the highs, boy
ਤੈਨੂੰ ਕੀ ਵੇ ਪਤਾ ਮੇਰੀਆਂ ਅੱਖੀਆਂ 'ਚੋਂ ਹੰਝੂ ਡਿੱਗੀ ਜਾਣ
What’s up with the mood' and
I know it won’t matter so I try and keep my cool
ਹੋਂਦਾ ਜੇ ਤੂੰ ਕੋਲ, ਕਹਿੰਦੀ ਦਿਲ ਦੇ ਬੋਲ
ਹੁਣ ਨਾ ਦਿਲ ਤੂੰ ਤੋੜ, ਨਾ ਅੱਖੀਆਂ ਤੂੰ ਮੋੜ