LyricFind Logo
LyricFind Logo
Profile image icon
Lyric cover art

Lagda Nahi

Apple Music logo
Deezer logo
Spotify logo
Lyrics
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ ਮਰ ਜਿਉਣਾ ਨੀ ਹੁਣ ਚੰਗਾ ਲਗਦਾ ਨਹੀਂ
ਕੁਝ ਕੁ ਦਿਨਾਂ ਤੋਂ ਮੈਨੂੰ ਉਲ਼ਝੇ ਜਿਹੇ ਜਾਪਦੇ ਨੇ
ਓਹੀ ਨੇ ਨਿਗਾਹਾਂ ਪਰ ਓਵੇਂ ਕਿੱਥੇ ਝਾਕਦੇ ਨੇ
ਕੁਝ ਕੁ ਦਿਨਾਂ ਤੋਂ ਮੈਨੂੰ ਉਲ਼ਝੇ ਜਿਹੇ ਜਾਪਦੇ ਨੇ
ਓਹੀ ਨੇ ਨਿਗਾਹਾਂ ਪਰ ਓਵੇਂ ਕਿੱਥੇ ਝਾਕਦੇ ਨੇ
ਸਾਡੀ ਦਾਰੂ ਵਿੱਚ ਜਹਿਰ ਮਿਲਾਉਣਾ
ਇਹ ਕਾਲ਼ਜੇ ਮਚਾਉਣਾ ਨੀ ਹੁਣ ਚੰਗਾ ਲਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ ਮਰ ਜਿਉਣਾ ਨੀ ਹੁਣ ਚੰਗਾ ਲਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ ਮਰ ਜਿਉਣਾ ਨੀ ਹੁਣ ਚੰਗਾ ਲਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ ਮਰ ਜਿਉਣਾ ਨੀ ਹੁਣ ਚੰਗਾ ਲਗਦਾ ਨਹੀਂ
ਹੱਸ ਕੇ ਬੁਲਾਉਣ ਵਾਲ਼ੇ ਯਾਰ ਬਣ ਜਾਂਦੇ ਨੇ
ਹੌਲ਼ੀ ਹੌਲ਼ੀ ਤੇਰੇ ਲਈ ਓਹ ਪਿਆਰ ਬਣ ਜਾਂਦੇ ਨੇ
ਲੁੱਟ ਕੇ ਖਜਾਨੇ ਓਹ ਫ਼ਰਾਰ ਬਣ ਜਾਂਦੇ ਨੇ
ਜਾਂਦੇ ਜਾਂਦੇ ਸਾਡੀ ਓਹ ਹਾਰ ਬਣ ਜਾਂਦੇ ਨੇ
ਛੱਡ ਘਰ ਮੇਰਾ ਨਰਕ ਬਣਾਉਣਾ
ਤੇ ਝੂਠਾ ਪਛਤਾਉਣਾ ਨੀ ਹੁਣ ਚੰਗਾ ਲਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ ਮਰ ਜਿਉਣਾ ਨੀ ਹੁਣ ਚੰਗਾ ਲਗਦਾ ਨਹੀਂ
ਛੱਡ ਦਿਲ ਮੇਰਾ ਹੱਥਾਂ ‘ਤੇ ਨਚਾਉਣਾ
ਤੂੰ ਸਮਝੇ ਖਿਡਾਉਣਾ ਨੀ ਹੁਣ ਚੰਗਾ ਲਗਦਾ ਨਹੀਂ
ਤੇਰੇ ਸਾਰੇ ਤੇਰੇ ਸਾਰੇ ਸਾਂਭੇ ਮੈਂ ਸੱਚ ਕੁੜੀਏ
ਤੇਰੇ ਲਾਰੇ ਤੇਰੇ ਲਾਰੇ ਖੁੱਭਦਾ ਜਿਉਂ ਕੱਚ ਕੁੜੀਏ
ਬਚ ਕੁੜੀਏ ਤੂੰ ਹੁਣ ਰਹਿ ਬਚਦੀ
ਤੇਰਾ ਮੇਰਾ ਖ਼ਤਮ ਤੂੰ ਕਹਿ ਸਕਦੀ
ਮੈਨੂੰ ਤਾਂ ਨਚਾਉਂਦਾ ਮੇਰਾ ਰੱਬ ਚੰਦਰਾ
ਤੂੰ ego ਦੇ ਇਸ਼ਾਰਿਆਂ ‘ਤੇ ਰਹਿ ਨੱਚਦੀ
ਦੁੱਧ ਬਿੱਲੀਆਂ ਸਿਰਹਾਣੇ ਕੀ ਜਮਾਉਣਾ
ਗੀਤਾਂ ‘ਚ ਤੈਨੂੰ ਗਾਉਣਾ ਨੀ ਹੁਣ ਚੰਗਾ ਲਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ ਮਰ ਜਿਉਣਾ ਨੀ ਹੁਣ ਚੰਗਾ ਲਗਦਾ ਨਹੀਂ
ਛੱਡ ਦਿਲ ਮੇਰਾ ਹੱਥਾਂ ‘ਤੇ ਨਚਾਉਣਾ
ਤੂੰ ਸਮਝੇ ਖਿਡਾਉਣਾ ਨੀ ਹੁਣ ਚੰਗਾ ਲਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ ਮਰ ਜਿਉਣਾ ਨੀ ਹੁਣ ਚੰਗਾ ਲਗਦਾ ਨਹੀਂ
ਤੈਨੂੰ ਵਾਰ ਵਾਰ ਰੁੱਸੀ ਨੂੰ ਮਨਾਉਣਾ
ਇਹ ਮਰ ਮਰ ਜਿਉਣਾ ਨੀ ਹੁਣ ਚੰਗਾ ਲਗਦਾ ਨਹੀਂ
ਏ ਏ Toshi

WRITERS

Ammy Gill, Sarosh Ansar

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other