And they found you amusing for a while
And the one thing they love more than a hero
Is to see a hero fail fall die trying
In spite of everything you've done for them
Eventually they will hate you
ਆ ਮੇਰੀ ਜਾਨ, ਤੁਸੀਂ ਸਾਰੇ ਓ ਮਹਿਮਾਨ
Boys ਮੇਰੇ goat, ਏਹ ਹੈ ਜੰਗ ਦਾ ਐਲਾਨ
ਸਹੇਲੀ ਮੇਰੀ hot, ਜਿਵੇਂ ਚੜ੍ਹਿਆ ਬੁਖਾਰ
ਨਾ ਮੇਰਾ ਲਾਉ ਗਏ, ਤੁਹਾਡੀ ਏ ਮਜਾਲ
ਪੀਠ ਤੇ ਨੇ ਪੈਂਡੀ, ਮਲਕ ਮੇਰਾ ਬਲੀ
ਮਤਲਬ ਪਿੰਡੀ ਮੇਰੇ back, ਮਰੀ road ਤੇ ਹਵੇਲੀ
ਤੋਸ਼ੀ ਬੋਲੇ ਰਾ, ਸਿੱਧੀ ਚੌਕ ਪੇ ਹੈ ਗੇੜੀ
ਬਾਤੇਂ ਮੇਰੀ ਤੀਖੀ, beef ਕਰੇ ਮੁਝਸੇ daily
Tallest building in the world, playing ਬੀਬਾ on repeat
Delhi ਕੇ ਹਨ clubs ਸਾਥ ਬਜੇ ਮੇਰੀ beat
Million on the check, ਆਪਣਾ solo ਮੈਂ ਵੀ scene
Sit back & chill, lemme close this deal
ਯਾਰ ਬੇਲੀ lean, ਨਾਲੇ ਗੱਲਾਂ ਕਰੀਏ mean
ਪੌਣੇ 3, ਸਾਡੇ 3 ਮਿਲੇ ਸਿੱਧਾ scheme
ਪਾਲੇ ਮੈਨੇ ਸਾਂਪ ਹਾਥ ਮੈਂ ਹੈ bean
Gasolina ਵਾਲਾ daddy, ਪੈਰਾਂ ਥੱਲੇ ਗੱਡੀ ਮਹਿੰਗੀ
I been keeping is straight, ਨਾ ਤੇ ਕੰਮ ਮੇਰੇ shaddy
ਨਾ ਤੇ ਟੱਪੀ ਕਦੀ pill, ਨਾ ਤੇ ਪੀ ਮੈਨੇ brandi
ਇਹ ਮੁੰਡੇ ਕਰਨ ਰੀਸ, bitch i'm fancy
ਡੱਬ ਨਾ ਯਾਰਾਂ ਨੇ ਲਮਕਾਇਆ 38 ਬੋਰ ਦਾ ਨੀ
ਹਿੱਕ ਵਿੱਚ ਵੱਜੇ ਵੈਰੀ ਸਿਵਿਆਂ ਨੂੰ ਤੋੜਦਾ ਨੀ
ਜੋਰ ਦਾ ਮੁਕਾਬਲਾ, ਮੁਕਾਬਲਾ ਕੋਈ ਜੋਰ ਦਾ ਨੀ
ਜੋਰ ਦਾ ਮੁਕਾਬਲਾ, ਮੁਕਾਬਲਾ ਕੋਈ
ਮਹਿੰਗੇ ਬੱਟ ਦਾ ਹੱਥਾਂ ਚੋਂ ਓਹਦੇ ਖੋ ਕੇ pistol
ਮਹਿੰਗੇ ਬੱਟ ਦਾ ਹੱਥਾਂ ਚੋਂ ਓਹਦੇ ਖੋ ਕੇ pistol
ਸਿੱਟੇ ਕੰਨਾ ਤੇ ਲਫੇੜੇ ਦੈੜ ਦੈੜ ਯਾਰਾਂ ਨੇ
ਵੈਲੀ ਠੋਕੇਆ ਰਕਾਣੇ certified ਯਾਰਾਂ ਨੇ
ਠੋਕੇਆ ਰਕਾਣੇ certified ਯਾਰਾਂ ਨੇ
ਦਿਲ ਤੇ ਨਾ ਲਾਈ b*tch bad ਯਾਰਾਂ ਨੇ
ਰਹਿਣ ਨਹੀਂਓ ਦਿੱਤਾ ਖਾਲੀ mag ਯਾਰਾਂ ਨੇ
ਰਹਿਣ ਨਹੀਂਓ ਦਿੱਤਾ ਖਾਲੀ mag ਯਾਰਾਂ ਨੇ
ਕਰੇਆ ਮੁੱਠੀ ਚ ਸਮਾਂ ਕੈਦ ਯਾਰਾਂ ਨੇ
ਵੈਲੀ ਠੋਕੇਆ ਰਕਾਣੇ certified ਯਾਰਾਂ ਨੇ
Vibe live game ਜਮਾ sick ਮੁੰਡੇ ਦੀ ਨੀ
ਬਿੱਲੋ ਦੇਖ ਤਾ ਸਹੀ ਖੜ੍ਹ ਕੇ drip ਮੁੰਡੇ ਦੀ
ਬਾਹਲੀ ਪੀ ਕੇ ਕਦੇ ਕਦੇ ਕਰਦਾ ਖਰਾਬੀ
ਓਦਾ ਜਮਾ ਵੀ ਨਹੀਂ ਮਾੜੀ sip sip ਮੁੰਡੇ ਦੀ
ਲੰਮੇ ਲੰਮੇ ਕੁੜੀ ਮੈਨੂੰ ਪਾਉਂਦੀ ਆ ਸਵਾਲ
ਇੱਕ ਅਖਰੀ ਹੀ ਓਹਨੂੰ ਮੈਂ ਜਵਾਬ ਛੱਡਦਾ
ਚੜ੍ਹਦੀ ਜਵਾਨੀ ਸੀ ਮੈਂ ਛਡਿਆ ਪੰਜਾਬ
ਪਰ ਚੋਬਰ ਨੂੰ ਕਿੱਥੇ ਆ ਪੰਜਾਬ ਛੱਡਦਾ
ਵਿਚ ਨਾ ਵਚਾਲੇ ਮੈਂ ਹਿਸਾਬ ਛੱਡਦਾ
ਬੰਦਾ ਧਰਤੀ ਚ ਗੱਡਾ ਦੇ ਕਿਤਾਬ ਛੱਡਦਾ
ਮਿੱਤਰਾਂ ਦੇ ਕੋਲ ਦਿਲ ਖੋਲੇ ਵੜੀਆਂ ਨੇ
ਮਿੱਤਰਾਂ ਦੇ ਕੋਲ ਦਿਲ ਖੋਲੇ ਵੜੀਆਂ ਨੇ
ਪਰ ਦੱਬੀ ਨੀ ਕਿਸੇ ਦੀ ਕਦੇ ਪੈੜ ਯਾਰਾਂ ਨੇ
ਵੈਲੀ ਠੋਕੇਆ ਰਕਾਣੇ certified ਯਾਰਾਂ ਨੇ
ਠੋਕੇਆ ਰਕਾਣੇ certified ਯਾਰਾਂ ਨੇ
ਦਿਲ ਤੇ ਨਾ ਲਾਈ b*tch bad ਯਾਰਾਂ ਨੇ
ਰਹਿਣ ਨਹੀਂਓ ਦਿੱਤਾ ਖਾਲੀ mag ਯਾਰਾਂ ਨੇ
ਰਹਿਣ ਨਹੀਂਓ ਦਿੱਤਾ ਖਾਲੀ mag ਯਾਰਾਂ ਨੇ
ਕਰੇਆ ਮੁੱਠੀ ਚ ਸਮਾਂ ਕੈਦ ਯਾਰਾਂ ਨੇ
ਵੈਲੀ ਠੋਕੇਆ ਰਕਾਣੇ certified ਯਾਰਾਂ ਨੇ