Escape Now I Got My Pen With Me
ਮੈਂ ਲਿਖ ਦੇਣੀ ਸਾਰੀ ਆਪਣੀ ਜ਼ਿੰਦਗੀ
ਕਦੇ ਹੋਇਆ ਮਾੜਾ ਮੇਰੇ ਨਾਲ ਕਦੇ ਚੰਗਾ
ਸਿਹਤ ਮੈਂ ਬਹੁਤ ਫੇਰ ਲਿੱਤਾ ਮੈਂ ਵੀ ਪੰਗਾ
1 Time ਸੀ ਕੇ ਹਰ ਪਾਸੇ ਮੇਰੇ ਪਿਆਰ ਸੀ
ਤੇ ਅੱਜ ਕਲ ਮੰਗਿਆ ਮੇਰੀ ਕੋਈ ਖੈਰ ਨੀ
ਪਰ ਮੈਨੂੰ ਕਿਸੇ ਨਾਲ ਕੋਈ ਵੈਰ ਨੀ
ਦਿਲ ਚ ਰੱਖਦਾ ਮੈਂ ਕਿਸੇ ਲੈ ਕੋਈ ਜ਼ਹਿਰ ਨੀ
ਹੋ ਚਲਾ ਆਪਣੇ ਰਾਹ ਜੋ ਲੱਗਿਆ ਮੈਨੂੰ ਸਹੀ
ਦੁਸ਼ਮਣ ਨੇ ਸਾਰੇ ਐਥੇ ਨਾ ਦੋਸਤ ਕੋਈ
ਜਗ੍ਹਾ ਦੇਣੀ ਇਹੁ ਕਿਸਮਤ ਜੋ ਮੇਰੀ ਸੋਇ
You Can Keep Hating On Me
Just Know I Am One Of You
ਥੋਡੇ ਵਰਗਾ ਮੈਂ ਕੋਈ Star ਨੀ
ਜੋ ਵੀ ਕਰਦਾ ਮੈਂ ਮਾਪਿਆਨ ਦੇ ਮਾਨ ਲਈ
ਗੱਲ ਜੋ ਮੈਂ ਬੋਲਣ ਹੁੰਦੀ ਉਹ ਝੂਠ ਨੀ
ਝੂਠ ਬੋਲਦੇ ਓਹਨਾ ਦੀ ਕੋਈ ਲੋੜ ਨੀ
ਮਾੜ੍ਹੇ ਬੰਦਿਆਨ ਦੀ ਐਥੇ ਕੋਈ ਥੋਰਧ ਨੀ
ਤੇ ਮੇਰੇ ਵਰਗੇ ਦਾ ਤੁਹਾਡੇ ਕੋਲ ਤੋੜ ਨੀ
Realizations Blessed To Have These
ਸ਼ੁਕਰੀਆਂ ਓਹਨਾ ਦਾ Who Went Against Me
Tryna Play A Game And Trying To Break Me
ਪਰ ਮੈਂ ਹੋਈ ਜਾਣਦਾ Hard As You Can See
ਵੇਖ ਮੈਨੂੰ ਤੇ ਅੱਖਾਂ ਲੈ ਤੂੰ ਸੇਕ
I Am A Fine Specimen ਮੇਰੇ ਵਰਗਾ ਸਿਰਫ 1
ਵੇਖ ਤੂੰ ਧਿਆਨ ਨਾਲ ਆਰਾਮ ਨਾਲ
ਮੂੰਹ ਰੱਖ ਬੰਦ ਤੇ ਕੰਮ ਰੱਖ ਆਪਣੇ ਕੰਮ ਨਾਲ
ਫਰਕ ਨਾਇਯੋ ਪੈਂਦਾ ਮੈਨੂੰ ਜਾਣ ਤੋਂ
ਉਹ ਮੇਰੇ ਕੋਲ ਆ ਸਭ ਕੁਛ ਐ ਜਾਣ ਤੂੰ
ਪੈਰ ਜ਼ਮੀਨ ਤੇ ਤੇ ਸੋਚ ਅਸਮਾਨ ਐ
ਹੋ ਵੈਰੀ ਵੇਖ ਵੇਖ ਮੈਨੂੰ ਪਰੇਸ਼ਾਨ ਨੇ
ਗੱਡੀਆਨ ਵਾਂਗ ਮੈਂ ਕਰਾਂ Switch ਆਪਣਾ Flow
ਕਦੇ ਜਵਾਨ ਤੇਜ਼ ਮੈਂ ਕਦੇ ਜਵਾਨ Slow
ਕੋਈ ਫਿਕਰ ਨੀ ਵਾਦੂ ਮਾਲ ਮੇਰੇ ਕੋਲ
ਲਿਖਦਾ ਜਵਾਨ ਦਵਾਨ ਰਾਜ ਸਾਰੇ ਖੋਲ
Looking At Me You Are Looking At Yourself
I’m Just A Fucking Reflection
ਥੋਡੇ ਵਰਗਾ ਮੈਂ ਕੋਈ Star ਨੀ
ਜੋ ਵੀ ਕਰਦਾ ਮੈਂ ਮਾਪਿਆਨ ਦੇ ਮਾਨ ਲਈ
ਗੱਲ ਜੋ ਮੈਂ ਬੋਲਣ ਹੁੰਦੀ ਉਹ ਝੂਠ ਨੀ
ਝੂਠ ਬੋਲਦੇ ਓਹਨਾ ਦੀ ਕੋਈ ਲੋੜ ਨੀ
ਮਾੜ੍ਹੇ ਬੰਦਿਆਨ ਦੀ ਐਥੇ ਕੋਈ ਥੋਰਧ ਨੀ
ਤੇ ਮੇਰੇ ਵਰਗੇ ਦਾ ਥੋਡੇ ਕੋਲ ਤੋੜ ਨੀ
Absorbing Absorbing All This Fucking Energy
It Is Time For Me To Radiate Back To You
ਥੋਨੂੰ ਸਾਰਿਆਨ ਨੂੰ ਕਰਾਂ ਧੰਨਵਾਦ
ਸ਼ਕਤੀ ਨਾਲ ਕੀਤੇ ਐ ਆਬਾਦ ਮੈਨੂੰ
ਉਹ ਥੋੜੀ ਸ਼ਕਲ ਵੇਖ ਆਉਂਦੇ ਆ ਸਵਾਦ
ਤੇ ਥੋਨੂੰ ਲੱਗਦਾ ਮੈਂ ਹੋਇਆ ਬਰਬਾਦ
ਬੁਰੇ ਹਾਲਾਤ ਨੇ ਬਣਾਇਆ ਮੈਨੂੰ ਸਖਤ
ਉਹ ਨਾ ਮੈਂ ਭੁਲਣਾ ਬੀਤ ਗਿਆ ਜੋ ਵਕਤ
ਹਰ 1 ਗੱਲ ਦਾ ਕੱਢ ਲਾਵੰਗਾ ਮੈਂ ਹਾਲ
ਹੋ Come Here ਕਰਾਂ Clear ਤੇਰੇ Doubts
ਹੋ Champion ਜਿੱਤੇ ਸਾਰੇ ਮੈਂ ਤਾਂ Bouts
ਹੋ Running This Game Feet On The Ground
Look Up To Me Man I Am Chilling On The Clouds
Bright Like The Sun Loud Like A Gun
ਸੋਹਣਾ ਐ ਚੇਹਰਾ ਸਾਫ ਮੇਰਾ ਮੰਨ
ਜਿੱਥੇ ਮੈਂ ਜਵਾਨ ਕਰਵੰ ਧਨ ਧਨ
ਪਲੇਇੰਗ With You Peeps Man Just For Fun
ਥੋਡੇ ਵਾੰਗ ਕਰਦਾ ਨਾ Flip ਮੈਂ
ਹਟਦਾ ਨਾ ਲਾਵੰਗਾ ਹਿੱਟ ਉੱਤੇ ਹਿੱਟ ਮੈਂ
ਗੱਲ ਪਤਾ ਬੰਦਾ ਥੋਨੂੰ ਪੂਰਾ Sick ਮੈਂ
ਬਿਨਾਂ ਵਜ੍ਹਾ ਤੋਂ ਨਾ ਕਰਾਂ ਕਦੇ ਦਿੱਸਣ ਮੈਂ
ਹੋ ਗੱਲ ਸਿੱਧੀ ਜਿਵੇਂ ਪੱਥਰ ਤੇ ਲੱਕੀਰ ਕੋਈ
ਰਾਵਣ ਮਸਤ ਜਿਵੇਂ ਹੁੰਦਾ ਮੈਂ ਫਕੀਰ ਕੋਈ
ਬੜੇ Time ਤੋਂ ਸੀ ਮੇਰੀ ਤਕਦੀਰ ਸੋਈ
ਆਉਣਾ ਦੌਰ ਮੇਰਾ ਰੋਕ ਸਕੂਲ ਨਾ ਕੋਈ