LyricFind Logo
LyricFind Logo
Profile image icon
Lyric cover art

Ajj Vi Ohdi Wait

Apple Music logo
Deezer logo
Spotify logo
Lyrics
ਮੈਂ ਤਾਕ ਉਹਦੀ ਚ
ਅੱਜ ਵੀ ਉਹਦੀ wait ਕਰਦਾ ਰਹਿਣਾ ਆਂ
ਖੁਦਾ ਨੇ ਜੋ ਦਿੱਤੇ ਸੀ ਜ਼ਖਮ
ਅੱਜ ਵੀ ਉਹ ਭਰਦਾ ਰਹਿਣਾ ਆਂ
ਜੋ ਦੇਖੇ ਸੀ ਮੈਂ ਸੁਪਨੇ
ਖੌਰੇ ਉਹ ਸੱਚ ਹੋ ਜਾਵਣ
ਜੋ ਹਾਲਾਤਾਂ ਨਾਲ ਵਿਛੜੇ ਸੀ ਸੱਜਣ
ਖੌਰੇ ਉਹ ਕਿਧਰੇ ਮੁੜ ਆਵਣ
ਖੌਰੇ ਉਹ ਕਿਧਰੇ ਮੁੜ ਆਵਣ
ਮੈਂ ਅੱਜ ਵੀ ਉਹਦੀ wait ਬੜੀ ਨਿੱਤ ਕਰਦਾ ਰਹਿਣਾ ਆਂ
ਖੌਰੇ ਕਿਧਰੇ ਆ ਜਾਵੇ ਦੂਰ ਜਾਣ ਵਾਲੀ ਨੀ
ਦੇਖ ਜੋ ਸੁਪਨੇ ਨਾਲ ਉਹਦੇ
ਅੱਜ ਟੁੱਟਦੇ ਵੇਖੇ ਨੇ
ਜਦ ਹੁੰਦਾ ਨਾ ਅਹਿਸਾਸ ਉਹਦਾ
ਦਿਲ ਡਰ ਜਿਹਾ ਜਾਂਦਾ ਆ
ਮੈਂ ਅੱਜ ਵੀ ਉਹਦੀ wait ਬੜੀ ਨਿੱਤ ਕਰਦਾ ਰਹਿਣਾ ਆਂ
ਖੌਰੇ ਕਿਧਰੇ ਆ ਜਾਵੇ ਦੂਰ ਜਾਣ ਵਾਲੀ ਨੀ

ਸੋਚਿਆ ਨਹੀਂ ਸੀ ਮੈਂ
ਇਹ ਵੀ Time ਆ ਜੂਓ
ਇਸ ਮੋੜ ਤੇ ਆ ਕੇ ਮੇਰਾ
ਸਾਥ ਉਹ ਛੱਡ ਜੂਓ
ਸੋਚਿਆ ਨਹੀਂ ਸੀ ਮੈਂ
ਇਹ ਵੀ Time ਆ ਜੂ
ਇਸ ਮੋੜ ਤੇ ਆ ਕੇ ਮੇਰਾ
ਸਾਥ ਉਹ ਛੱਡ ਜੂ
ਨਿੱਤ ਹੁੰਦੇ ਸੀ ਦਰਸ਼
ਤੇ ਹੁਣ ਅਹਿਸਾਸ ਵੀ ਹੁੰਦਾ ਨਾ
ਜਾਂਦੀ ਜਾਂਦੀ ਕਹਿ ਗਈ ਸੀ
ਮੈਂ ਫੇਰ ਵਾਪਿਸ ਆਊਂ
ਮੈਂ ਅੱਜ ਵੀ ਉਹਦੀ wait ਬੜੀ ਨਿੱਤ ਕਰਦਾ ਰਹਿਣਾ ਆਂ
ਖੌਰੇ ਕਿਧਰੇ ਆ ਜਾਵੇ ਦੂਰ ਜਾਣ ਵਾਲੀ ਨੀ

ਐਨਾ ਪਿਆਰ ਤੂੰ ਪਾ ਕੇ ਹੁਣ
ਮਾਰ ਮੁਕਾ ਗਈ ਏਂ
ਸੱਤ ਜਨਮਾਂ ਦੀ ਗੱਲ ਸੀ ਕਰਦੀ
ਇੱਕੋ ਜਨਮ ਮੁਕਾ ਗਈ ਏਂ
ਐਨਾ ਪਿਆਰ ਤੂੰ ਪਾ ਕੇ ਹੁਣ
ਮਾਰ ਮੁਕਾ ਗਈ ਏਂ
ਸੱਤ ਜਨਮਾਂ ਦੀ ਗੱਲ ਸੀ ਕਰਦੀ
ਇੱਕੋ ਜਨਮ ਮੁਕਾ ਗਈ ਏਂ
ਨਿੱਤ ਖੜ੍ਹਦੇ ਸੀ ਜਿਸ ਮੋੜ ਤੇ
ਰਾਹ ਵੀ ਤੱਕਦੇ ਨਾ
ਖੌਰੇ ਨਾ ਅਹਿਸਾਸ ਕਰਾ ਜਾਣ
ਗਲਤੀ ਕਰ ਗਏ ਸਾ
ਮੈਂ ਅੱਜ ਵੀ ਉਹਦੀ wait ਬੜੀ ਨਿੱਤ ਕਰਦਾ ਰਹਿਣਾ ਆਂ
ਖੌਰੇ ਕਿਧਰੇ ਆ ਜਾਵੇ ਦੂਰ ਜਾਣ ਵਾਲੀ ਨੀ

ਨਾਲ ਮੈਂ ਜੀਣਾ ਨਾਲ ਮੈਂ ਮਰਨਾ
ਕਸਮ ਉਹ ਖਾਂਦੀ ਸੀ
ਕਸਮ ਉਹ ਖਾ ਕੇ
ਖੌਰੇ ਮੈਨੂੰ ਮਾਰਨਾ ਚਾਉਦੀ ਸੀ
ਨਾਲ ਮੈਂ ਜੀਣਾ ਨਾਲ ਮੈਂ ਮਰਨਾ
ਕਸਮ ਉਹ ਖਾਂਦੀ ਸੀ
ਕਸਮ ਉਹ ਖਾ ਕੇ
ਖੌਰੇ ਮੈਨੂੰ ਮਾਰਨਾ ਚਾਉਦੀ ਸੀ
ਹੁਣ ਮੇਰੀ ਉਹਨੇ ਕਦੇ ਨਹੀਂ ਹੋਣਾ
ਗੱਲ ਮੁਕਾ ਗਈ ਆ
ਦੂਰ Meet ਤੋਂ ਜਾਂਦੀ ਜਾਂਦੀ
ਫੇਰ ਕਸਮ ਉਹ ਖਾ ਗਈ ਆ
ਮੈਂ ਅੱਜ ਵੀ ਉਹਦੀ wait ਬੜੀ ਨਿੱਤ ਕਰਦਾ ਰਹਿਣਾ ਆਂ
ਖੌਰੇ ਕਿਧਰੇ ਆ ਜਾਵੇ ਦੂਰ ਜਾਣ ਵਾਲੀ ਨੀ

WRITERS

Harmeet Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other