LyricFind Logo
LyricFind Logo
Profile image icon
Lyric cover art

Sorry

Apple Music logo
Deezer logo
Spotify logo
Lyrics
ਵੇ ਮੈਂ sorry ਕਹਿੰਨੀ ਆ ਜੇ ਮੈਥੋਂ ਗਲਤੀ ਹੋ ਗਈ ਕੋਈ

ਐਨਾ ਨਾ ਲੜ੍ਹਿਆ ਕਰ
ਐਨਾ ਨਾ ਲੜ੍ਹਿਆ ਕਰ
ਸ਼ਰਮਾਂ ਦੀ ਲੈ ਜਾਈ ਲੋਈ
ਵੇ ਮੈਂ sorry ਕਹਿੰਨੀ ਆ ਜੇ ਮੈਥੋਂ ਗਲਤੀ ਹੋ ਗਈ ਕੋਈ
ਵੇ ਮੈਂ sorry ਕਹਿੰਨੀ ਆ ਜੇ ਮੈਥੋਂ ਗਲਤੀ ਹੋ ਗਈ ਕੋਈ

ਜਿੰਨੀ ਵਾਰ ਤੂੰ ਲੜ੍ਹਦਾ ਐਂ ਓਨੀ ਵਾਰ ਮਨਾਉਣੀ ਆ
Attitude ਦਿਖਾਉਣਾ ਐਂ ਵੇ ਤਾਂਵੀ ਤੈਨੂੰ ਚਾਉਣੀ ਆ

ਬਸ ਬਹੁਤ ਹੋ ਗਿਆ ਵੇ ਮੈਂ ਗੱਲ ਹੋਰ ਨੀ ਜਰਨੀ ਕੋਈ
ਵੇ ਮੈਂ sorry ਕਹਿੰਨੀ ਆ ਜੇ ਮੈਥੋਂ ਗਲਤੀ ਹੋ ਗਈ ਕੋਈ
ਵੇ ਮੈਂ sorry ਕਹਿੰਨੀ ਆ ਜੇ ਮੈਥੋਂ ਗਲਤੀ ਹੋ ਗਈ ਕੋਈ

ਮੈਂ ਤੇਰੇ ਪਿਆਰ ਚ ਪਾਗਲ ਹਾਂ ਤੂੰ ਤਾਹਿਓਂ ਫਾਇਦਾ ਚੱਕਦਾ ਐਂ
ਮੈਂ ਯਾਰ ਜਿਹੇ ਤੇਰੇ ਵੇ ਮੈਨੂੰ ਸਾਈਡ ਚ ਕਰ ਕੇ ਰੱਖਦਾ ਐਂ

ਮੇਰੇ ਦਿਲ ਵਿੱਚ ਜੋ ਗੱਲਾਂ ਵੇ ਮੈਂ ਇਕ ਨਾ ਤੇਰੇ ਤੋਂ ਲੁਕੋਈ
ਵੇ ਮੈਂ sorry ਕਹਿੰਨੀ ਆ ਜੇ ਮੈਥੋਂ ਗਲਤੀ ਹੋ ਗਈ ਕੋਈ
ਵੇ ਮੈਂ sorry ਕਹਿੰਨੀ ਆ ਜੇ ਮੈਥੋਂ ਗਲਤੀ ਹੋ ਗਈ ਕੋਈ

ਤੂੰ ਕਿੰਨਾ ਸਤਾਉਣਾ ਐਂ ਮੈਂ ਤੈਨੂੰ ਤਾਂ ਵੀ ਕੁਝ ਵੀ ਕਹਿੰਦੀ ਨਹੀਂ
ਤੈਨੂੰ ਪਤਾ ਹੀ ਮੇਰਾ ਵੇ ਤੈਥੋਂ ਪਲ ਵੀ ਦੂਰ ਮੈਂ ਰਹਿੰਦੀ ਨਹੀਂ

ਸ਼ਾਹ ਫੇਰ ਪਛਤਾਵੇਂਗੇ ਵੇ ਜਦ ਮੈਂ ਹੋ ਗਈ ਮੋਈ
ਵੇ ਮੈਂ sorry ਕਹਿੰਨੀ ਆ ਜੇ ਮੈਥੋਂ ਗਲਤੀ ਹੋ ਗਈ ਕੋਈ
ਵੇ ਮੈਂ sorry ਕਹਿੰਨੀ ਆ ਜੇ ਮੈਥੋਂ ਗਲਤੀ ਹੋ ਗਈ ਕੋਈ
ਗਲਤੀ ਹੋ ਗਈ ਕੋਈ

WRITERS

Shah Sahnewal

PUBLISHERS

Lyrics © O/B/O DistroKid

Share icon and text

Share

See A Problem With Something?

Lyrics

Other