LyricFind Logo
LyricFind Logo
Profile image icon
Lyric cover art

Nikki Nikki Gal

Apple Music logo
Deezer logo
Spotify logo
Lyrics
ਨਿੱਕੀ ਨਿੱਕੀ ਗੱਲ ਤੇ ਗੁੱਸਾ ਨਹੀਂ ਹੁੰਦਾ
ਭੋਲਿਏ ਨੀ ਸੋਹਣਿਏ ਨੀ ਐਦਾਂ ਨਹੀਂ ਰੋਈਦਾ
ਆ ਜਾ ਗੱਲ ਲਾ ਕੇ ਮੈਨੂੰ ਰੁੱਸਿਆ ਨੂੰ ਮਨਾ ਲੈ ਵੇ
ਦਿਲਾਂ ’ਚ ਨਾ ਦੂਰੀ ਪੈ ਜਾਏ, ਗੁੱਸੇ ’ਚ ਨੀ ਸੋਈਦਾ
ਨਿੱਕੀ ਨਿੱਕੀ ਗੱਲ ਤੇ ਹਾਂ ਆ ਹਾਂ ਆ ਹਾਂ ਆ

ਮਿਲਦਾ ਨਸੀਬਾਂ ਨਾਲ ਸੱਜਣ ਪਿਆਰਾ ਕੋਈ
ਵੇਖੀ ਲੱਖ ਦੁਨੀਆ ਨਹੀਂ ਤੇਰੇ ਜਿਹਾ ਯਾਰਾ ਕੋਈ
ਲਾ ਲੈ ਯਾਰੀ ਪੈਰ ਪਿੱਛੇ ਨਹੀਂਓਂ ਰੱਖੀਦਾ
ਸੋਹਣਿਆ ਪਿਆਰਿਆ ਵੇ ਲਾਈਦਾ ਨਹੀਂ ਲਾਰਾ ਕੋਈ

ਤੂੰ ਜੋ ਮੇਰੇ ਨਾਲ ਫੇਰ ਡਰ ਮੈਨੂੰ ਕਾਹਦਾ ਵੇ
ਛੱਡ ਗਿਲੇ ਮੁੱਲ ਪਾ ਦੇ ਮੇਰੀ ਅਰਜ਼ੋਈ ਦਾ
ਨਿੱਕੀ ਨਿੱਕੀ ਗੱਲ ਤੇ ਹਾਂ ਆ ਹਾਂ ਆ ਹਾਂ ਆ

ਹੱਸਦੀ ਦਾ ਚਿਹਰਾ ਤੇਰਾ ਫੁੱਲਾਂ ਜਿਹਾ ਲੱਗਦਾ
ਵੇਖ ਵੇਖ ਤੈਨੂੰ ਮੇਰਾ ਦਿਲ ਨਹੀਂਓਂ ਰੱਜਦਾ
ਗੱਲਾਂ ਵਾਲੀ ਲਾਲੀ ਓਦੋਂ ਹੋਰ ਲਾਲ ਹੋ ਜਾਵੇ
ਰੁੱਸਦੀ ਦਾ ਚਿਹਰਾ ਤੇਰਾ ਦਿਲ ਮੇਰਾ ਠੱਗਦਾ
ਦਿਲ ਮੇਰਾ ਠੱਗਦਾ

ਮਨ ’ਚ ਕਿਤੇ ਨਾ ਰੱਤੀ ਰਹਿ ਜਾਣ ਗੱਲਾਂ ਨੀ
ਚੀਜ਼ਾਂ ਨਾਲ ਪਿਆਰ ਪਾ ਕੇ ਯਾਰ ਨਹੀਂ ਭੁਲਾਈਦਾ
ਨਿੱਕੀ ਨਿੱਕੀ ਗੱਲ ਤੇ ਨਿੱਕੀ ਨਿੱਕੀ ਗੱਲ ਤੇ
ਨਿੱਕੀ ਨਿੱਕੀ ਗੱਲ ਤੇ ਨਿੱਕੀ ਨਿੱਕੀ ਗੱਲ ਤੇ

WRITERS

Sakshi Ratti

PUBLISHERS

Lyrics © IPRS

Share icon and text

Share


See A Problem With Something?

Lyrics

Other