ਕਦੇ ਤਿੱਤਰਾਂ ਦੀ ਜੱਟ ਨਾਲ ਚਲਾਵੇ ਅਸਲੇ
ਕਿੱਥੇ ਗੌਲ ਦਾ ਯਾ ਬਟੂ ਮਾੜੇ ਮੋਟੇ ਮਸਲੇ
ਜਿਹੜਾ ਕਰੇ ਜਾਦਾ ਹਵਾ ਦਿੰਦਾ ਨਰਕਾ ਨੂ ਭੇਜ
ਮੂਹਰੇ ਲਾ ਲੇਂਦਾ ਜਿਹੜਾ ਬਣੇ ਜਾਦਾ ਤੇਜ
ਖਬੀ ਸੀਟ ਤੇ ਆ ਮਿਤਰਾਂ ਤੇ ਨਾਗ ਚਕਿਆ
ਸਿਧਾ ਮੱਥੇ ਗੋਦ ਦਿਆਂ ਜਦੋਂ ਵੀਰਾ ਬੋਲ ਦਾ
ਲੋਕਾ ਦੇ ਯਾ ਬਲਿਏ ਗਰੂਰ ਤੋੜ ਦਾ
ਯਾਰਾ ਬੇਲਿਆਂ ਦੀ ਕਹਿ ਗਲ ਕਿੱਥੇ ਮੋੜ ਦਾ
ਲੋਕਾ ਦੇ ਯਾ ਬਲਿਏ ਗਰੂਰ ਤੋੜ ਦਾ
ਯਾਰਾ ਬੇਲਿਆਂ ਦੀ ਕਹਿ ਗਲ ਕਿੱਥੇ ਮੋੜ ਦਾ
ਨੀ ਮੈਂ ਕਲਮ ਨਾ ਰੋਡ ਦਾਵਾ ਦੁੱਕੀ ਤਿਕੀ ਸਾਰੀ ਆ
Bre Age ਪੁਛਿ Made ਜੱਟ ਦੀ ਗਰਾਰੀ
ਕੀਤੇ ਲੋਟ ਆਵੇ ਛੇਤੀ ਸਟ ਮਿਤਰਾਂ ਦੀ ਮਾਰੀ
ਇਥੇ ਲਾਯੀ ਹਿਟ ਥੋਕ ਕੇ ਨਿਭਾਯੀ ਜੱਟ ਨੇ
ਨਈਓਂ ਮਤਲਬ ਤਕ ਦੀ ਭਲਾਈ ਜੱਟ ਨੇ
ਕੀਤੇ ਹੱਟਦਾ ਕੀਤੇ ਤੱਕੀ ਲਵੇ ਜੇੜਾ ਆਵੇ
ਹੱਥ ਕਹਿੰਦਯਾ ਕਹੋਂਦਯਾ ਦੇ ਕੰਨਾ ਨੂ ਲਵਾਵੇ
ਕਹਿੰਦਯਾ ਕਹੋਂਦਯਾ ਦੇ ਕੰਨਾ ਨੂ ਲਵਾਵੇ
ਮਾੜੀ ਮੋਟੀ ਗੱਲ ਬਾਤ ਉਹ ਨਾ ਕਦੇ ਗੋਰ ਦਾ
ਲੋਕਾ ਦੇ ਯਾ ਬਲਿਏ ਗਰੂਰ ਤੋੜ ਦਾ
ਯਾਰਾ ਬੇਲਿਆਂ ਦੀ ਕਹਿ ਗਲ ਕਿੱਥੇ ਮੋੜ ਦਾ
ਲੋਕਾ ਦੇ ਯਾ ਬਲਿਏ ਗਰੂਰ ਤੋੜ ਦਾ
ਯਾਰਾ ਬੇਲਿਆਂ ਦੀ ਕਹਿ ਗਲ ਕਿੱਥੇ ਮੋੜ ਦਾ
ਜੋਡ਼ੇ ਵੀਹਾਂ ਹਾ ਵਿਚ ਤੀ ਕੁੜੇ ਸੱਠ ਬਣਦਾ
ਮੈਂ ਕਢਾ ਖਾਸ਼ ਖਾਸ਼ ਯਾਰ ਤਾਂ ਨੀ ਗੱਠ ਬਣਦਾ
ਸਾਡਾ ਫੁੱਕਰ ਸੁਬਾਹ ਪੂਰੇ ਦਿਲ ਦੇ clean
ਵੈਰ ਲੰਡੂਆਂ ਨਾ ਚਲੇ ਹੋਰ ਕਿਸੇ ਨਾ ਨੀ ਸੀਨ
ਤੇਰੇ ਸ਼ਹਿਰ ਵਿਚ ਮਿਤਰਾਂ ਨੂ ਜਾਂ ਦੇਣੇ ਸਾਰੇ
ਕੀਤੇ ਭਲਿਆ ਸਮਿਆਂ ਚ ਬੀਬਾ ਹੱਥ ਦੇ ਨੇ ਕਾਰੇ
ਜਿਹੜੇ ਕਹਿੰਦੇ ਸੀ ਪਰਿੰਦੇ ਅੱਸੀ ਅੰਬਰਾਂ ਚੋਂ ਤਾਰੇ
ਐਸੇ ਲੰਡੂਜੇ ਬਥੇਰੇ ਬੰਦੇ ਪਹਿਲੀਆਂ ਚ ਠਾਰੇ
ਗੱਲ ਪੁਗ ਦੀ ਆ ਜੇਡੀ ਓਹੀ ਕਰਦਾ ਏ ਯਾਰ
ਸੱਦਾ ਹਿੱਕਾਂ ਵਿਚ ਬੱਜੇ ਕਦੇ ਕੀਤਾਂ ਪਿੱਠਾਂ ਤੇ ਨੀ ਵਾਰ
ਮੇਰੇ ਨਾਲ ਤਿੰਨ ਚਾਰ ਚਾਹੇ ਸ਼ਨੀ ਐਤਵਾਰ
ਕੰਮ ਕਢਨੇ ਨੂ ਫੱਟੂ ਸਦਾ ਰਹਿੰਦੇ ਨੇ ਤਿਆਰ
ਤੂ ਕਾਹਤੋਂ ਐਵੇ ਸਾਡੇ ਪਿਛੇ time ਗਾਲਦੀ
ਸਾਡੇ ਵਾਰੇ ਪੁੱਠੇ ਸਿੱਧੇ ਵਹਿਮ ਪਾਲਦੀ
ਹੱਥ ਕਿਸੀ ਦੇ ਨਾ ਆਵੇ ਪਿਛਹੇ ਕੁੜੀਆਂ ਦੇ ਡਾਰ
6 ਫੁੱਟਾ ਗਬਰੂ range ਰੰਨਾਂ ਦੀ ਚੋ ਬਹਾਰ
ਚੰਗੇ ਬੰਦੇ ਆ ਚ ਸਾਨੂੰ ਨਾ ਤੂ ਲਾਭ ਨਖਰੋ
ਸਾਡੇ ਨਾਲ ਯਾਰੀ ਜਾਂ ਨੂ ਆ ਜਬ ਨਖਰੋ
ਲਗਾ ਹੁੰਦਾ ਪਿਸਤੋਲ ਮੇਰੇ ਡਬ ਨਖਰੋ
ਤਾਈਓਂ SHO ਫਿਰੇ ਤੇਰੇ ਸ਼ਹਿਰ ਢੋਲ ਦਾ
ਤਾਈਓਂ SHO ਫਿਰੇ ਤੇਰੇ ਸ਼ਹਿਰ ਢੋਲ ਦਾ
ਲੋਕਾ ਦੇ ਯਾ ਬਲਿਏ ਗਰੂਰ ਤੋੜ ਦਾ
ਯਾਰਾ ਬੇਲਿਆਂ ਦੀ ਕਹਿ ਗਲ ਕਿੱਥੇ ਮੋੜ ਦਾ
ਲੋਕਾ ਦੇ ਯਾ ਬਲਿਏ ਗਰੂਰ ਤੋੜ ਦਾ
ਯਾਰਾ ਬੇਲਿਆਂ ਦੀ ਕਹਿ ਗਲ ਕਿੱਥੇ ਮੋੜ ਦਾ
ਬਾਕੀ ਰਹਿੰਦੀ ਗਾਲ ਬਾਤ ਤੈਨੂ ਹੁਣ ਦੱਸ ਦਾ
ਨੀ ਸਚੀ ਸਾਡੇ ਆ ਦਿਲਾਂ ਦੇ ਵਿਚ ਰੱਬ ਵੱਸਦਾ
ਹੋ ਰੰਗ ਪੱਕੇ ਕੰਮ ਪੱਕੇ ਢੰਗ ਪੱਕੇ ਨੀ
ਕਦੇ ਫੂਕਰੀ ਚ ਮਿਤਰਾਂ ਸਾ step ਚੱਕੇ ਨੀ
ਅੱਸੀ ਜਿਥੇ ਜਿਥੇ ਲਾਈਆਂ ਓਥੇ ਦਿਲ ਤੋ ਨਿਭਾਇਆਂ
ਕਦੇ ਚਟ ਚਟ ਜੁਤੀਆਂ ਭੀ ਯਾਰੀ ਆ ਨੀ ਪੈਯਾਨ
ਚਾਟ ਚਾਟ ਜੁਟੀਯਾਂ ਵੀ ਯਾਰੀ ਆ ਨਾ ਪਈਆਂ
ਐਸੀ ਗੱਲੋਂ ਏ ਵਜੂਦ ਸਾਡਾ ਭਰਦਾ ਗਵਾਹੀਆਂ
ਸਾਨੂ ਲੋਗਾ ਅੱਗੇ ਦੇਣੀ ਆ ਨੀ ਔਂਦੀ ਆ ਸਫਾਈਆਂ
ਸ਼ਾਮੀ ਮਹਿਫ਼ਿਲਾਂ ਚ ਯਾਰਾਂ ਸਰੂਰ ਤੋੜ ਦਾ
ਲੋਕਾ ਦੇ ਯਾ ਬਲਿਏ ਗਰੂਰ ਤੋੜ ਦਾ
ਯਾਰਾ ਬੇਲਿਆਂ ਦੀ ਕਹਿ ਗਲ ਕਿੱਥੇ ਮੋੜ ਦਾ
ਲੋਕਾ ਦੇ ਯਾ ਬਲਿਏ ਗਰੂਰ ਤੋੜ ਦਾ
ਯਾਰਾ ਬੇਲਿਆਂ ਦੀ ਕਹਿ ਗਲ ਕਿੱਥੇ ਮੋੜ ਦਾ