ਤੇਰਾ ਕਰਾ ਇੰਤੇਜ਼ਾ-ਆ-ਆ-ਆ-ਆਰ ਫੜੇ ਹਥ ਚ ਗੁਲਾਬ
ਛਿਆਸੀ ਦੀ ਆਹ ਚੇਵੀ ਵਿਚ ਕਰਾ ਇੰਤੇਜ਼ਾਰ
ਪੁਰਾਣੇਆ ਸਮੇ ਵਾਂਗੂ ਆਜਾ ਕਰੀਏ ਪਿਆਰ
ਤੇਰੇ ਨਾਮ ਦਿਯਾ ਚਿਠੀਆਂ ਮੈ ਲਿਖਿਯਾ ਹਜ਼ਾਰ ( ਲਿਖਿਯਾ ਹਜ਼ਾਰ)
ਤੇਰੇ ਨਾਮ ਦਿਯਾ ਚਿਠੀਆਂ ਮੈ ਲਿਖਿਯਾ ਹਜ਼ਾਰ
ਜਿਹੜੀ ਗੁੱਟ ਉਤੇ ਘੜੀ ਪਾਈ shirt ਫੁੱਲਾ ਵਾਲੀ
ਫੜੇ ਹਾਥ ਚ ਗੁਲਾਬ ਤੇਰਾ ਮੰਗ ਦੇ ਨੇ ਸਾਥ
ਛਿਆਸੀ ਦੀ ਏ ਚੇਵੀ ਵਿਚ ਕਰਾ ਇੰਤੇਜ਼ਾਰ
ਤੇਰਾ ਕਰਾ ਇੰਤੇਜ਼ਾ-ਆ-ਆ-ਆ-ਆਰ ਫੜੇ ਹਥ ਚ ਗੁਲਾਬ
ਛਿਆਸੀ ਦੀ ਆਹ ਚੇਵੀ ਵਿਚ ਕਰਾ ਇੰਤੇਜ਼ਾਰ
ਹੁੰਦਾ ਅੰਬਰ ਰੰਗੀਲਾ ਤੇਰਾ ਮੁਖ ਵੇਖ ਕੇ
ਮੁਖ ਜਾਗੇਯ ਸੂਰਜ ਦੇ ਵਾਂਗੂ ਹੋਵੇ night ਭਾਵੇਂ day
ਪਾਵਾ reyben shade ਤੈਨੂੰ ਲੈ ਕੇ ਜਾਵਾ date ਉੱਤੇ
ਸ਼ਿਅਰ ਦਾ view ਤੇਿਨੂ ਡਿਸੂ ਗੇ LA ਦੇ
ਰਾਤ ਦੇ plan ਵੀ ਮੈ ਕਰੀ ਬੈਠਾ
Book movie ਤਾਰਿਆ ਦੇ ਥੱਲੇ ਅੱਪਾ ਦੇਖਣੀ ਆ
ਛਿਆਸੀ ਦੀ ਏ ਚੇਵੀ ਵਿਚ ਕਰਾ ਇੰਤੇਜ਼ਾਰ
ਤੇਰਾ ਕਰਾ ਇੰਤੇਜ਼ਾ-ਆ-ਆ-ਆ-ਆਰ ਫੜੇ ਹਥ ਚ ਗੁਲਾਬ
ਛਿਆਸੀ ਦੀ ਆਹ ਚੇਵੀ ਵਿਚ ਕਰਾ ਇੰਤੇਜ਼ਾਰ
ਸੰਗਦਾ ਸੰਗਦਾ ਦਸ ਦਾ ਨੀ ਨਖਰੋ ਗਾਨੇ ਲਿਖਦਾਂ ਚਿਰ ਦਾ
ਕਨ ਲਾਹ ਕੇ ਸੁਣ ਨੀ ਸੁਣਵਾ ਅੱਜ ਸੋਹਣੀਏ
Guitar ਉੱਤੇ ਹਾਲ ਮੇਰੇ ਦਿਲ ਦਾ
ਨਾ ਲਗੇਯ ਨਜ਼ਰ ਹਮਾਰੇ ਪ੍ਯਾਰ ਕੋ
ਜੋਵੀ ਰਾਸਤੇਯ ਹਰ ਮੰਜ਼ੀਲੇਯ ਕਭੀ ਛੋੜੁ ਨਾ ਰਿਹੇਣਾ ਸਾਥ ਤੁਮ
ਪੁਰਾਣੇਯ ਸੇਮੈ ਵਾਂਗੂ ਆਜਾ ਕਰੀਏ ਪ੍ਯਾਰ
ਤੇਰੇ ਨਾਮ ਦਿਯਾ ਚਚਿਠੀਆਂ ਮੈ ਲਿਖਿਯਾ ਹਜ਼ਾਰ
ਜਿਹੜੀ ਗੁੱਟ ਉਤੇ ਘੜੀ ਪਾਈ shirt ਫੁੱਲਾ ਵਾਲੀ
ਫੜੇ ਹੱਥਾਂ ਚ ਗੁਲਾਬ ਤੇਰਾ ਮੰਗ ਦੇ ਨੇ ਸਾਥ
ਛਿਆਸੀ ਦੀ ਏ ਚੇਵੀ ਵਿਚ ਕਰਾ ਇੰਤੇਜ਼ਾਰ
ਤੇਰਾ ਕਰਾ ਇੰਤੇਜ਼ਾ-ਆ-ਆ-ਆ-ਆਰ ਫਰੇਯ ਹਾਥ ਚ ਗੁਲਾਬ
ਛਿਆਸੀ ਦੀ ਆਹ ਚੇਵੀ ਵਿਚ ਕਰਾ ਇੰਤੇਜ਼ਾਰ