Speaker ਆ ਚੋ ਵਜੇ ਸਾਡੀ beat
ਉਚੀ ਭੰਗ ਵਾਂਗੂ ਛਡ ਦੀ ਏ ਭਾਰੀ
ਕਲੀ ਕਾਲੀ ਰਾਤ ਵਿਚ ਦਿਸ ਦੇ ਨੇ ਤਾਰੇ
ਤਾਹਿ ਰਾਤਾਂ ਵਿਚ ਆਵੇ ਯਾਰ ਮੁਤਿਯਰੇ
ਕੰਬੇ ਤੇਰਾ ਦਿਲ ਜਦੋਂ ਮਿਲਣ ਨੂ ਆਵਾ
ਸਹੇਲਿਆ ਨੂ ਦਸਦੀ ਸਵੇਰੇ ਮੇਰੇ ਬਾਰੇ
ਤੇਰੇ ਲੱਕ ਨਾਲ ਹਿਲਯ ਮੇਰੀ ਆਖ
ਅੱਪਾ ਕਲੈ ਖੜੇ ਕਲੇਆ ਅੱਪਾ ਬਹੁਤ ਆ
ਓ ਵੀ ਚੋਰੀ ਚੋਰੀ fan ਬਣ ਤੱਕ ਦੇ
ਏਹੋ ਜਿਹਿਯਾ ਗਲ ਬੋਆਤ ਛਡ ਕਿ ਸਨੋਨਿਯਾ
ਕਨ ਕਰ ਪ੍ਯਾਰ ਦਿਯਨ ਮਿਠੀਆ ਨਿਬੌਨੀਯਾ
ਸਮਾ ਹੋਯ ਤੇਰਾ ਮਿਲੂ ਤੈਨੂੰ ਜੋ ਤੂ ਚੌਨੀ ਏ
ਗਲ ਤੇ ਨਿਸ਼ਾਨੀ ਇਕ ਬੁੱਲਾਾ ਨਾਲ
ਕਲੀ ਕਾਲੀ ਰਾਤ ਵਿਚ ਦਿਸ ਦੇ ਨੇ ਤਾਰੇ
ਤਾਹਿ ਰਾਤਾਂ ਵਿਚ ਆਵੇ ਯਾਰ ਮੁਤਿਯਰੇ
ਕੰਬੇ ਤੇਰਾ ਦਿਲ ਜਦੋਂ ਮਿਲਣ ਨੂ ਆਵਾ
ਸਹੇਲਿਆ ਨੂ ਦਸਦੀ ਸਵੇਰੇ ਮੇਰੇ ਬਾਰੇ
ਤੇਰੇ ਲੱਕ ਨਾਲ ਹਿਲੈ ਮੇਰੀ ਆਖ
ਜਿਵੇਂ ਵੈਰੀ ਉਥੇ ਰਫਲ ਦੁਨਾਲੀ
ਤੇਰੇ ਲੱਕ ਨਾਲ ਹੀਲੇ ਮੇਰੀ ਅੱਖ
ਜਿਵੇਂ ਵੈਰੀ ਉਥੇ ਰਫਲ ਦੁਨਾਲੀ