LyricFind Logo
LyricFind Logo
Profile image icon
Lyric cover art

Diamond

Apple Music logo
Deezer logo
Spotify logo
Lyrics
ਕਾਹਤੋਂ Gucci ਵਾਲੇ shade ਪਾ ਕੇ ਰੱਖ ਦੀ ਆ
ਅੱਖਾ ਨੂੰ ਲੁਕੋਕੇ ਨਿੱਤ ਰੱਖ ਦੀ ਆ
ਤੇਰੇ ਨੈਣ ਸੁੰਨੇ ਸੁੰਨੇ ਬਾਹਲੇ ਸੋਹਣੇ ਲੱਗ ਦੇ
ਜਦੋ ਅੱਖ ਤੂੰ ਮਿਲਾਵੇ ਜ਼ਿੰਦ ਕੱਢ ਦੀ ਆ
ਆਹ ਲੇ ਚੱਕ ਹੱਥ ਮੇਰਾ ਫੜ ਅੱਜ ਗੋਰੀਏ
ਫਿਕਰ ਨਾ ਫਾਕਾ ਸਾਨੂੰ ਹੈਗਾ ਦਿਲ ਕੋਹਨੀਏ
ਤੇਰੇ ਨਾਲ ਜੋ ਯਾਰੀ ਡੂੰਗੀ ਪੇਹ ਗੀ ਮੈਂ ਨਿਭਾਉਣੀ ਏਹ
ਮੂਹੋ ਕਢੀ ਗੱਲ ਪੂਰੀ ਜੱਟ ਨੇ ਪਗੌਣੀ ਏਹ
ਕੈਲੀ ਦੀ ਏਹ ਜੰਮੀ ਪਰ ਦੇਸੀ ਕੁੜੇ ਅੱਤ ਦੀ ਏ
ਪਲ ਪਲ ਸੋਚਾ ਵਿੱਚ ਕੁੜੀਏ ਤੂੰ ਵੱਸ ਦੀ ਏ
ਆਜਾ ਨਾਲ LA ਨੂ ਗੱਡੀ ਅੱਜ ਤੁਰ ਨੀ ਏ
ਖਿੱਚ ਖਿੱਚ ਫੋਟੋਆਂ ਬਿਨਾਵਾ ਤੈਨੂੰ ਫਿਲਮੀ ਮੇਂ
ਤੇਰੇ ਗੱਲ ਵਿੱਚ ਗਾਣੀ ਪਈਆ ਕਨਾਂ ਵਿੱਚ ਵਾਲੀਆਂ
ਸੁੰਨੀਆਂ ਨੇ ਲੱਗਦੀਆਂ ਉਂਗਲਾਂ ਨੇ ਬਾਹਲੀਆਂ
ਜੱਟ ਦੀ ਨਿਸ਼ਾਨੀ ਪਾ ਕੇ ਰੱਖ ਬੀਬਾ
ਡਾਇਮੰਡ ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾ ਤੇਰੇ ਪੂਰੇ ਕਰ ਨੇ
ਤੈਨੂੰ ਹੱਸਦੀ ਵੇਖ ਕਦੇ ਰੱਜਣਾ ਨਾਂ
ਜੱਟ ਦੀ ਨਿਸ਼ਾਨੀ ਪਾ ਕੇ ਰੱਖ ਬੀਬਾ
ਡਾਇਮੰਡ ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾ ਤੇਰੇ ਪੂਰੇ ਕਰ ਨੇ
ਤੈਨੂੰ ਹੱਸਦੀ ਵੇਖ ਕਦੇ ਰੱਜਣਾ ਨਾਂ

ਓਹ ਦੋਵੇ ਹੁਸਨ ਤੇ ਨੇਚਰ ਦਾ ਮੁੱਲ ਕੋਈ ਨਾਂ
ਜੋੜਾ ਸੀਨੇ ਵਿੱਚ ਧਕ ਧਕ ਲਾਈ ਰੱਖ ਦਾ
ਨਿੱਤ ਬੋਲੀ ਉੱਤੇ ਬੋਲੀ ਏਹ ਲਿਖਾਈ ਰੱਖ ਦਾ
ਮਿੱਠੇ ਸੀਨ ਏਹ ਬੀਟ ਤੇ ਬਣਾਈ ਰੱਖ ਦਾ
ਲੱਗੇ ਪੱਟ ਦਾ ਸਿਰਹਾਣਾ ਤੇਰਾ ਧੁੱਪ ਵਰਗਾ
ਪੇ ਕੇ ਜਜ਼ਬੇ ਵਿੱਚ ਨੀ ਮੈਂ ਡੁਬ ਜਾਵਾਂ
ਜਾਵਾਂ ਕਲੇ ਕਲੇ ਜ਼ਿੰਦਗੀ ਦੇ ਦੁਖ ਚੱਕਦਾ
ਤੇਰੇ ਦਿਲ ਦੇ ਬਨੇਰੇ ਵਿੱਚ ਸੁਖ ਭਰਦਾ
ਜੱਟ ਦੀ ਨਿਸ਼ਾਨੀ ਪਾ ਕੇ ਰੱਖ ਬੀਬਾ
ਡਾਇਮੰਡ ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾ ਤੇਰੇ ਪੂਰੇ ਕਰ ਨੇ
ਤੈਨੂੰ ਹੱਸਦੀ ਵੇਖ ਕਦੇ ਰੱਜਣਾ ਨਾਂ
ਜੱਟ ਦੀ ਨਿਸ਼ਾਨੀ ਪਾ ਕੇ ਰੱਖ ਬੀਬਾ
ਡਾਇਮੰਡ ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾ ਤੇਰੇ ਪੂਰੇ ਕਰ ਨੇ
ਹੱਸਦੀ ਨੂੰ ਦੇਖ ਕਦੇ ਰੱਜਣਾ ਨਾਂ

ਕੱਚੇ ਰਾਹਾਂ ਤੇ ਨੀ ਤੁਰੇ ਅਸੀਂ ਬਿਲੋ
ਮੇਰੇ ਨਾ ਦੀਆਂ ਮੇਹੰਦੀਆਂ ਤੂੰ ਲਾਉਣੀਆਂ
ਜਾ ਕੇ ਜਗ ਨੂੰ ਵੀ ਦੱਸਦੇ ਤੂੰ ਮੇਰੀ ਆ
ਮੈਂ ਲਾਵਾਂ ਬਸ ਤੇਰੇ ਨਾਲ ਹੀ ਲੈਣੀਆਂ
ਜੱਟ ਦੀ ਨਿਸ਼ਾਨੀ ਪਾ ਕੇ ਰੱਖੀ ਬੀਬਾ
ਡਾਇਮੰਡ ਦੇ ਵਾਂਗੂ ਤੈਨੂੰ ਰੱਖਣਾ ਆ
ਉਮਰਾਂ ਦੇ ਚਾ ਤੇਰੇ ਪੂਰੇ ਕਰ ਨੇ
ਹੱਸਦੀ ਨੂੰ ਦੇਖ ਕਦੇ ਰੱਜਣਾ ਨਾਂ ਮੈ

WRITERS

Harinder Singh, Varinder Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other