LyricFind Logo
LyricFind Logo
Profile image icon
Lyric cover art

Light

Apple Music logo
Deezer logo
Spotify logo
Lyrics
ਦੂਰੋਂ ਸੋਹਣੇ ਸੋਹਣੇ ਫੁੱਲਾਂ ਵਿੱਚੋਂ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਨੇੜੇ ਨਾ ਤੂੰ ਹਾਰੀ ਦਿਲ ਨੀ

ਛੱਡ ਪਰਵਾ ਨਹੀਂ ਤੂੰ ਮੋਰਨੀਏ
ਏਹ ਦੁਨੀਆ ਤੇਰੀ ਨਾ ਕਿਸੇ ਹੋਰ ਦੀਏ
ਸ਼ੀਸ਼ੇ ਮੂਹਰੇ ਖੜ ਖੜ ਅੱਖਾਂ ਭਰਦੀ
ਪਰ ਦਿਸਦਾ ਨਹੀਂ ਤੈਨੂੰ ਰਾਣੀ ਬੋਲਦੀਏ
ਹੰਜੂ ਆ ਚੋ ਟਿੱਪ ਟਿੱਪ ਡਿਗੇ ਸੁਰਮਾ
ਤੇਰੇ ਨਾਲ ਦਿਆਂ ਨੇ ਔਖਾ ਕੀਤਾ ਤੁਰਨਾ
ਇੱਕ ਗਿਆ ਦੂਜਾ ਗਿਆ ਬੀਤੇ ਕਿੰਨੇ ਸਾਲ
ਰਹਿਗੀ ਕਲੀ ਪਰ ਰੱਬ ਕਦੇ ਛੱਡੂ ਗਾ ਨਾ ਸਾਥ
ਦੂਰੋਂ ਸੋਹਣੇ ਸੋਹਣੇ ਫੁੱਲਾਂ ਵਿੱਚੋਂ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਨੇੜੇ ਨਾ ਤੂੰ ਹਾਰੀ ਦਿਲ ਨੀ
ਦੂਰੋਂ ਸੋਹਣੇ ਸੋਹਣੇ ਫੁੱਲਾਂ ਵਿੱਚੋਂ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਨੇੜੇ ਨਾ ਤੂੰ ਹਾਰੀ ਦਿਲ ਨੀ

ਸਹੇਲੀਆਂ ਨੇ ਬਾਰੋ ਬਾਰ ਕੀਤਾ ਧੋਖਾ
ਬੁਰੇ ਨਜ਼ਰਾਂ ਨਾ ਦੇਖ ਦੇਖ ਕੀਤਾ ਬਰਬਾਦ
ਅਪਣਿਆਂ ਫਾਇਦਾ ਆ ਨੂੰ ਫੋਨ ਦਿੰਦੇ ਲਾ
ਜਦੋ ਲੋੜ ਤੈਨੂੰ ਪੈਂਦੀ ਔਖਾ ਮਿਲਦਾ ਜਵਾਬ
ਚਿਹਰੇ ਤੇਰੇ ਖੁਸ਼ੀ ਪਰ ਮੰਨ ਮਜਬੂਰ
ਨੈੱਟ ਉੱਤੇ ਮੁੰਡਿਆਂ ਦੇ ਦਿਲ ਕਰੇ ਚੂਰ
ਪਰ ਸੱਚ ਨਹੀਂ ਜਾਣਦੇ ਇਹ ਕਹਿਦਾ ਫਿਜ਼ੂਲ
ਤੇਰੇ ਅੱਖਾਂ ਵਿੱਚ ਰੜਕ ਦੀ ਜ਼ਿੰਦਗੀ ਮਲੂਕ
ਦੂਰੋਂ ਸੋਹਣੇ ਸੋਹਣੇ ਫੁੱਲਾਂ ਵਿੱਚੋਂ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਨੇੜੇ ਨਾ ਤੂੰ ਹਾਰੀ ਦਿਲ ਨੀ
ਦੂਰੋਂ ਸੋਹਣੇ ਸੋਹਣੇ ਫੁੱਲਾਂ ਵਿੱਚੋਂ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਨੇੜੇ ਨਾ ਤੂੰ ਹਾਰੀ ਦਿਲ ਨੀ

ਜਾਣ ਬੁਝ ਗਲਤ ਰਾਹਾਂ ਦੇ ਵਿੱਚ ਸੁੱਟ ਦੇ
ਸੜ ਸੜ ਚੜ੍ਹਦਾ ਸੂਰਜ ਥਲੇ ਡੋਬ ਦੇ
ਉਹਨਾਂ ਦੀ ਔਕਾਤ ਕੀ ਜੋ ਟਾਈਮ ਪੂਰਾ ਕੱਢ ਕੇ
ਅਪਣਾ ਧਿਆਨ ਸਾਰਾ ਤੇਰੇ ਉੱਤੇ ਜੜ ਦੇ
ਕੋਹਿਨੂਰ ਵਾਂਗ ਤੇਰਾ ਚਿਹਰਾ ਚਮਕੇ
ਹੇਟਰਨ ਦੇ ਦਿਲਾਂ ਉੱਤੇ ਭੋਜ ਚੜ੍ਹਦੇ
ਚੜ੍ਹਦੀ ਸਟਾਰ ਆ ਤੂੰ ਕਿਉਂ ਨਹੀਂ ਜਾਣਦੀ
ਛੱਡ ਸੋਚ ਅਸਲੀਯਤ ਦੇ ਵਿੱਚ ਵੀ ਤੂੰ ਦੇਖ
ਦੂਰੋਂ ਸੋਹਣੇ ਸੋਹਣੇ ਫੁੱਲਾਂ ਵਿੱਚੋਂ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਨੇੜੇ ਨਾ ਤੂੰ ਹਾਰੀ ਦਿਲ ਨੀ
ਦੂਰੋਂ ਸੋਹਣੇ ਸੋਹਣੇ ਫੁੱਲਾਂ ਵਿੱਚੋਂ ਤੂੰ ਦਿਸਦੀ ਨੀ
ਦੇਖ ਰੋਸ਼ਨੀ ਆ ਨੇੜੇ ਨਾ ਤੂੰ ਹਾਰੀ ਦਿਲ ਨੀ

ਏਹ ਜ਼ਿੰਦਗੀ ਇਕ ਕਹਿਦਾ ਹੈ ਕੋਈ ਨਹੀਂ ਸਕਾ
ਤੇ ਜਿੰਨੀ ਵੀ ਮਦਦ ਕਰੋ ਕੋਈ ਨਹੀਂ ਖਰਾ
ਇਸ ਚੰਦਰੇ ਜੱਗ ਤੋਂ ਜੰਨਤ ਦੀ ਉਮੀਦ ਛੱਡੋ
ਤੇ ਫਿਰ ਦੇਖੋ ਦਿਨ ਪਰ ਦਿਨ ਇਕ ਇਕ ਗ਼ਮ ਦੂਰ ਹੁੰਦਾ ਜਾਂਦਾ

WRITERS

Harinder Singh, Varinder Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other