LyricFind Logo
LyricFind Logo
Profile image icon
Lyric cover art

She Bad

Apple Music logo
Deezer logo
Spotify logo
Lyrics
ਨਾ ਰੌਲੇ ਰੱਪੇਯਾ ਦਾ care ਕਰ ਦੀ
ਪੱਟ ਉੱਤੇ tattoo ਕੰਵਾਈ ਫਿਰ ਦੀ
ਪਵੇ Fendi ਕੁੜੀ ਟੋਰ ਕਦ ਦੀ
ਚੋਬਾਰਾ ਦੇ ਦਿਲਾਂ ਉੱਤੇ ਰਾਜ ਕਰ ਦੀ
Yea she bad yea she bad yea she bad

ਰਖੇ ਪਰ੍ਸ ਚ gun ਨਾਲ cash
ਜਿਵੇ ਬੋਲੇ 32 ਬੋਰੇ ਓਹਦੇ deadly ਆ ਨੈਣ
ਕਾਲੀ ਨਾਗਿਨ ਦੇ ਵਾਂਗੂ ਹਿਲੀ ਲੱਕ ਓਹਦਾ ਜ਼ਿਹਰ
ਕਾਲੀ ਨਾਗਿਨ ਦੇ ਵਾਂਗੂ ਹਿਲੀ ਲੱਕ ਓਹਦਾ ਜ਼ਿਹਰ
ਕਾਲੀ ਨਾਗਿਨ ਦੇ ਵਾਂਗੂ ਹਿਲੀ ਲੱਕ ਓਹਦਾ ਜ਼ਿਹਰ
ਔਖਾ ਮਿਲੇਆ ਸੀ ਮੋਖਾ ਓਹਨੂ ਰਖੇਨੇ ਨੂ ਪਰ
ਕਿੰਨੇ ਜਾਣੇਯਾ ਨੀ ਕਿੱਤੇ ਓਹਦੇ ਪਿੱਟ ਪਿਛੇ ਵੈਰ
ਓਹਦੀ ਸ਼ੇਰਨੀ ਜੀ ਚਾਲ ਕਿਥੇ ਮਨ ਜਾਊਂਗੀ ਹਾਰ
ਦਿਨ ਰਾਤ ਫੱਟੇ ਚਕ ਕੱਡੇ ਵੈਰਿਯਾ ਦੇ ਵੈਂ
ਗਲ ਉੱਤੇ diamond ਦਾ ਜਾਲ
ਗੁੱਟ ਤੇ ਵੀ ice ਉੱਤੋ ਕਾਸ਼ਨੀ ਜੇ ਵਾਲ
ਦਿਨ ਰਾਤ chase ਕਰੇ bag
ਰੋਜ ਦਾ ਏ ਰੋਜ਼ਗਾਰ 10 band ਰਹਿਕੇ ਨਾਲ
ਓਹਦੇ ਹੀ ਅਸੂਲਾ ਉੱਤੇ game ਚਲਦੀ
ਭਾਵੇ ਬਾਕੀ ਦੁਨਿਯਾ ਤੋਹ ਅਧ ਲਗਦੀ
ਸੋਚ ਉਚੀ ਮਨ ਨੀਵਾ ਰਖਦੀ
ਮਾੜੇ ਸਮੇ ਵਿਚ ਵੀ ਨਾ ਕਦੇ ਟਲਦੀ

Yea she bad yea she bad yea she bad

ਰਖੇ ਪਰ੍ਸ ਚ gun ਨਾਲ cash
ਜਿਵੇ ਬੋਲੇ 32 ਬੋਰੇ ਓਹਦੇ deadly ਆ ਨੈਣ
ਕਾਲੀ ਨਾਗਿਨ ਦੇ ਵਾਂਗੂ ਹਿਲੀ ਲੱਕ ਓਹਦਾ ਜ਼ਿਹਰ
ਕਾਲੀ ਨਾਗਿਨ ਦੇ ਵਾਂਗੂ ਹਿਲੀ ਲੱਕ ਓਹਦਾ ਜ਼ਿਹਰ
ਕਾਲੀ ਨਾਗਿਨ ਦੇ ਵਾਂਗੂ ਹਿਲੀ ਲੱਕ ਓਹਦਾ ਜ਼ਿਹਰ

Bad bitch shawty make that cash flow
Only thing low is when that ass hit the floor oh oh
She like them cuffs and them ropes
Ride it in reverse cowgirl run the rodeo oh
Camouflage yea she ghostin
Riding solo she ain't troopin
Look like Catwoman when she shootin
Nine lives hit her once she ain't movin
Yea she bad yea she bad yea she bad

ਰਖੇ ਪਰ੍ਸ ਚ gun ਨਾਲ cash
ਜਿਵੇ ਬੋਲੇ 32 ਬੋਰੇ ਓਹਦੇ deadly ਆ ਨੈਣ
ਕਾਲੀ ਨਾਗਿਨ ਦੇ ਵਾਂਗੂ ਹਿਲੀ ਲੱਕ ਓਹਦਾ ਜ਼ਿਹਰ
ਕਾਲੀ ਨਾਗਿਨ ਦੇ ਵਾਂਗੂ ਹਿਲੀ ਲੱਕ ਓਹਦਾ ਜ਼ਿਹਰ
ਕਾਲੀ ਨਾਗਿਨ ਦੇ ਵਾਂਗੂ ਹਿਲੀ ਲੱਕ ਓਹਦਾ ਜ਼ਿਹਰ

WRITERS

Harinder Singh, Varinder Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other