Scene ਥੋੜਾ ਜਿਹਾ ਬਣ ਗੇਆ filmy
ਜਦੋਂ ਦੀ ਤੇਰੀ ਅੱਖ ਮੇਰੀ ਅੱਖ ਨਾਲ ਭਿੜ੍ਹ ਗੀ
ਗੱਲ future ਦੀ ਦੱਸ ਜੇ ਕੋਈ ਦਿੱਸ ਦੀ
ਸੱਚੇ ਇਸ਼ਕਾਂ ਦੀ ਡੋਰ ਮੈਨੂੰ ਖਿੱਚ ਦੀ
ਥੋੜ੍ਹੀ risky ਹਾਏ ਹਾਏ ਹਾਏ ਜਦੋਂ ਬੁੱਲ੍ਹ ਦਬੌਣੀ
ਉੱਤੋਂ ਜ਼ੁਲਫ਼ਾਂ ਦੇ ਨਾਗ ਨਾਲ ਖੇਡ ਦੀ
ਨਾਗ ਨਾਲ ਖੇਡ ਦੀ, ਨਾਗ ਨਾਲ ਖੇਡ ਦੀ
ਚੜੀ whisky ਹਾਏ ਹਾਏ ਹਾਏ ਉੱਤੋਂ beat ਦੇ ਨਸ਼ੇ
ਨਾਲ ਲੱਕ ਹਿਲੌਂਦੀ ਲੱਗੇ wavy
ਹਿਲੌਂਦੀ ਲੱਗੇ wavy, ਹਿਲੌਂਦੀ ਲੱਗੇ wavy
ਥੋੜ੍ਹੀ risky ਹੈ ਹੈ ਹੈ ਜਦੋਂ ਬੁੱਲ੍ਹ ਦਬੌਣੀ
ਉੱਤੋਂ ਜ਼ੁਲਫ਼ਾਂ ਦੇ ਨਾਗ ਨਾਲ ਖੇਡ ਦੀ
Vamo mamacita soy sexy sexy los sabes
ਚੜੀ whisky ਹਾਏ ਹਾਏ ਹਾਏ ਉੱਤੋਂ beat ਦੇ ਨਸ਼ੇ
ਨਾਲ ਲੱਕ ਹਿਲੌਂਦੀ ਲੱਗੇ wavy
ਹਿਲੌਂਦੀ ਲੱਗੇ wavy, ਹਿਲੌਂਦੀ ਲੱਗੇ wavy
ਤੇਰੀ ਹਿਰਨੀ ਜੀ ਚਾਲ ਉੱਤੇ ਮਰਦਾ
ਤੈਨੂੰ ਸੁਪਨੇ ਦੇ ਵਾਂਗੂ ਫਿਰੇ ਫੜ ਦਾ
ਜਿਹੜਾ ਸੀਨੇ ਚ ਸੰਭਾਲ ਕੁੜੇ ਰੱਖਿਆ
ਜਿਵੇਂ diamond ਸੰਦੂਕ ਵਿੱਚ ਲੱਧਿਆ
ਤੇਰੇ ਨੈਣਾਂ ਦੇ ਮੁਕਾਬਲੇ ਚ ਕੱਖ ਦੇ
ਇਹ ਕੰਨਾਂ ਤੇ ਵੀ ਧੋਵੇ ਜਦ ਨੱਚਦੇ
ਥੋੜ੍ਹੀ risky ਹਾਏ ਹਾਏ ਹਾਏ ਜਦੋਂ ਬੁੱਲ੍ਹ ਦਬੌਣੀ
ਉੱਤੋਂ ਜ਼ੁਲਫ਼ਾਂ ਦੇ ਨਾਗ ਨਾਲ ਖੇਡ ਦੀ
Vamo mamacita soy sexy sexy los sabes
ਚੜੀ whisky ਹਾਏ ਹਾਏ ਹਾਏ ਉੱਤੋਂ beat ਦੇ ਨਸ਼ੇ
ਨਾਲ ਲੱਕ ਹਿਲੌਂਦੀ ਲੱਗੇ wavy
ਹਿਲੌਂਦੀ ਲੱਗੇ wavy, ਹਿਲੌਂਦੀ ਲੱਗੇ wavy
ਪੁੱਛ ਲੈ ਤੂੰ ਜਾ ਕੇ ਯਾਰ ਦੇ ਬਾਰੇ
ਮੁੜ ਮੁੜ ਕੇ ਫਿਰ ਦੇਖੂ ਜ਼ਮਾਨੇ
ਬਾਹੋਂ ਖਿੱਚ ਲਾ close ਛੋਰੀਏ