LyricFind Logo
LyricFind Logo
Profile image icon
Lyric cover art

Nazaare

Apple Music logo
Deezer logo
Spotify logo
Lyrics
ਹੋ ਖਾਨ ਪੀਣ ਜੋਗੇ ਦਈ ਚਲ ਰੱਬਾ
ਤੇ ਬਹੁਤੀ ਸਾਡੀ ਮੰਗ ਕੋਈ ਨਾ
ਹੋ ਸਾਡੇ ਜਿੰਨੇ ਤਾਂ ਨਜ਼ਾਰੇ ਕੋਈ ਲੈਂਦਾ ਨਈ
ਤੇ ਸਾਡੇ ਜਿੰਨਾ ਤੰਗ ਕੋਈ ਨਾ
ਆਹ ਦੁਖ ਵੀ ਬਡੇ ਆਂ
ਨਾਲੇ ਸੁਖ ਵੀ ਬਡੇ ਆਂ
ਯਾਰ ਭੁੱਲ ਵੀ ਗਏ
ਤੇ ਬਹੁਤੇ ਨਾਲ ਵੀ ਖੜੇ ਆ
Its 2172
ਆਹ ਦੁਖ ਵੀ ਬਡੇ ਆਂ
ਨਾਲੇ ਸੁਖ ਵੀ ਬਡੇ ਆਂ
ਬਹੁਤੇ ਭੁੱਲ ਵੀ ਗਏ
ਤੇ ਬਹੁਤੇ ਨਾਲ ਵੀ ਖੜੇ ਆ
ਕੱਮ ਕੁਮ ਦੇ ਤਾਂ ਫੱਟੇ ਚੱਕ ਕੇ ਰਖੀ ਦੇ
ਫੱਟੇ ਚੱਕ ਕੇ ਰਖੀ ਦੇ
ਫੱਟੇ ਚੱਕ ਕੇ ਰਖੀ ਦੇ
ਤੇ ਇਹਦੇ ਵਿਚ ਸੰਗ ਕੋਯੀ ਨਾ
ਹੋ ਸਾਡੇ ਜਿੰਨੇ ਤਾਂ ਨਜ਼ਾਰੇ ਕੋਈ ਲੈਂਦਾ ਨਈ
ਤੇ ਸਾਡੇ ਜਿੰਨਾ ਤੰਗ ਕੋਈ ਨਾ
ਹੋ ਖਾਨ ਪੀਣ ਜੋਗੇ ਦਈ ਚਲ ਰੱਬਾ
ਤੇ ਬਹੁਤੀ ਸਾਡੀ ਮੰਗ ਕੋਈ ਨਾ

ਕਦੇ ਕਦੇ Pizza ਕਦੇ ਲੰਗਰ ਚੋਂ ਖਾਯੀ ਦੀ
ਸਿਰ ਤੋ ਲੰਗਾਈਏ ਗੱਲ ਦਿਲ ਤੇ ਨੀ ਲਾਯੀ ਦੀ
ਕਦੇ ਕਦੇ Pizza ਕਦੇ ਲੰਗਰ ਚੋਂ ਖਾਯੀ ਦੀ
ਸਿਰ ਤੋ ਲੰਗਾਈਏ ਗੱਲ ਦਿਲ ਤੇ ਨੀ ਲਾਯੀ ਦੀ
ਹੋ ਜ਼ਿੰਦਗੀ ਬੇਰੰਗ ਮੇਰੀ ਮੇਰੇ ਯਾਰਾਂ ਬਿਨਾ
ਮੇਰੀ ਮੇਰੇ ਯਾਰਾਂ ਬਿਨਾ
ਮੇਰੀ ਮੇਰੇ ਯਾਰਾਂ ਬਿਨਾ
ਤੇ ਇਨਾ ਬਿਨਾ ਰੰਗ ਕੋਯੀ ਨਾ
ਹੋ ਸਾਡੇ ਜਿੰਨੇ ਤਾਂ ਨਜ਼ਾਰੇ ਕੋਈ ਲੈਂਦਾ ਨਈ
ਤੇ ਸਾਡੇ ਜਿੰਨਾ ਤੰਗ ਕੋਈ ਨਾ
ਹੋ ਖਾਨ ਪੀਣ ਜੋਗੇ ਦਈ ਚਲ ਰੱਬਾ
ਤੇ ਬਹੁਤੀ ਸਾਡੀ ਮੰਗ ਕੋਈ ਨਾ

ਹੋਵੇ ਭਾਵੇ ਸੌ ਓਹਵੀ ਪੂਰਾ ਖੁਲਾ ਉਡਾਈ ਦਾ
ਸੇਂਟ ਨਾਲ ਚਲੇ ਕੱਮ ਘੱਟ ਵਧੀ ਨਹਾਈ ਦਾ
ਹੋਵੇ ਭਾਵੇ ਸੌ ਓਹਵੀ ਪੂਰਾ ਖੁਲਾ ਉਡਾਈ ਦਾ
Deo ਨਾਲ ਚਲੇ ਕੱਮ ਘੱਟ ਵਧੀ ਨਾਯੀ ਦਾ
ਹੋ ਲਾਯੀ ਫਿਰਦੇ ਆਂ ਸਾਲੀ ਜ਼ਿੰਦਗੀ ਨੂ ਮੂਹਰੇ
ਮੈਂ ਕਿਹਾ ਜ਼ਿੰਦਗੀ ਨੂ ਮੂਹਰੇ
ਹਨ ਹਨ ਜ਼ਿੰਦਗੀ ਨੂ ਮੂਹਰੇ
ਤੇ ਇਹਦੇ ਨਾਲ ਜੰਗ ਕੋਯੀ ਨਾ
ਹੋ ਸਾਡੇ ਜਿੰਨੇ ਤਾਂ ਨਜ਼ਾਰੇ ਕੋਈ ਲੈਂਦਾ ਨਈ
ਤੇ ਸਾਡੇ ਜਿੰਨਾ ਤੰਗ ਕੋਈ ਨਾ
ਹੋ ਖਾਨ ਪੀਣ ਜੋਗੇ ਦਈ ਚਲ ਰੱਬਾ
ਤੇ ਬਹੁਤੀ ਸਾਡੀ ਮੰਗ ਕੋਈ ਨਾ

ਨਾਮ Tyson ਨੇ ਕਰਾਤੀ ਧਨ ਧਨ
ਮੈਂ ਕਿਹਾ ਸੀ game ਪਿਹ ਜੁ
ਰੁਕ ਗੱਲ ਮੇਰੀ ਮਨ
ਸਿਧੂ ਸਿਧੂ ਹੋਵੇ ਨੀ ਕਰਾਤੀ ਧਨ ਧਨ
ਮੈਂ ਕਿਹਾ ਸੀ game ਪਿਹ ਜੁ
ਰੁਕ ਗੱਲ ਮੇਰੀ ਮਨ
ਹੋ ਪ੍ਯਾਰ ਪਯੂਨ ਲਾਯੀ ਤਾਂ
ਮੈਂ ਲੇਯਾ ਦਿੰਦਾ ਹਨੇਰੀ ਨੀ
ਮੈਂ ਢਾਲਦਾ ਹਨੇਰੀ ਨੀ
ਮੈਂ ਢਾਲਦਾ ਹਨੇਰੀ
ਤੂ ਛਡਿਆ ਕਿ ਢੰਗ ਕੋਯੀ ਨਾ
ਹੋ ਸਾਡੇ ਜਿੰਨੇ ਤਾਂ ਨਜ਼ਾਰੇ ਕੋਈ ਲੈਂਦਾ ਨਈ
ਤੇ ਸਾਡੇ ਜਿੰਨਾ ਤੰਗ ਕੋਈ ਨਾ
ਹੋ ਖਾਨ ਪੀਣ ਜੋਗੇ ਦਈ ਚਲ ਰੱਬਾ
ਤੇ ਬਹੁਤੀ ਸਾਡੀ ਮੰਗ ਕੋਈ ਨਾ

ਹੋ ਸਮਾ ਵੀ ਝੁਕ ਜੌ
ਤੂ ਅੱੜ ਕੇ ਤਾਂ ਦੇਖ
ਸਵਾਦ ਬਹੁਤ ਔਂਦਾ ਏ
ਕਿਸਮਤ ਨਾਲ ਲੜ ਕੇ ਤਾਂ ਦੇਖ

WRITERS

Tyson Sidhu

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other