ਪਿਹਲੇ ਬੋਲ ਉੱਤੇ ਭਜ ਭਜ ਜਾਈਦਾ
ਯਾਰਾ ਦਿਯਾ ਜੱਫੀਆ ਨਾਲ ਰਜ਼ ਜਾਈ ਦਾ
Double cross ਸਾਨੂ ਕਰਨਾ ਨੀ ਔਂਦਾ
ਸਿੱਧਾ ਜਾ ਕੇ ਹਿਕ਼ ਵਿਚ ਵਜ ਜਾਈ ਦਾ
ਕਲ ਕਿੰਨੇ ਦੇਖੀ ਖੌਰੇ ਕਲ ਕਿ ਏ ਹੋਣਾ
ਕਾਰਵਾਹੀ ਪਾਔਣ ਤਾਂ ਹੀ ਆਜ ਜਾਈਦਾ
ਮੌਤ ਕਿ ਡਰਾਲੂ ਏਹ ਤਾ ਮੂਹਰੇ ਫਿਰੂ ਭਜ ਦੀ
ਕਾਹਲੀ ਬਡੀ ਹੋਣੀ ਓਹਨੂ ਡੰਡੇ ਖਾਨ ਦੀ
ਤੇਰੇ ਉੱਤੇ ਮਾਨ ਪੂਰਾ ਕਰੇ ਜੱਟ ਨੀ
ਆਂਖਾ ਵਿਚੋਂ ਪਾਵਾ ਪੱਟੀ ਰਹੀ ਨੱਤ ਦੀ
ਵੈਲੀਯਾ ਦੀ ਗੱਲ ਤਾ ਤੂ ਛਡ ਨਖਰੋ
ਲੋਟ ਕੀਤੇ ਔਂਦੀ ਸਾਡੀ ਮਾਰੀ ਸੱਟ ਨੀ
ਅੱਗੋ ਚੱਕੀ ਫਿਰਨ ਬੰਦੂਕਾ ਪਕੀਯਨ
ਯਾਰ ਮੇਰੇ ਦਸ ਕਿਹਡੀ ਗੱਲੋਂ ਘਟ ਨੀ
ਝਾੜ ਦੇ ਨੀ ਝਾੜ ਦੇ ਨੀ ਪੱਤੇ ਬਲੀਏ
ਸੌਂ ਤੇਰੀ ਜੜਾ ਵਿਚੋਂ ਲਈਏ ਪੱਟ ਨੀ
ਏਦੇ ਵਿਚ ਦਸ ਭਲਾ ਗੱਲ ਕਿ ਏ ਮਾਨ ਦੀ
ਓ ਨਾਮ Tyson ਤੇ ਬਟੁਹਾ ਪਿੰਡ ਨੀ
ਮੇਰੀ ਏ ਤੂ ਮੇਰੀ ਏ ਏਹੇ ਪੱਕੀ ਹਿੰਡ ਨੀ
ਨਾਮ Tyson ਤੇ ਬਟੁਹਾ ਪਿੰਡ ਨੀ
ਮੇਰੀ ਏ ਤੂ ਮੇਰੀ ਏ ਏਹੇ ਪੱਕੀ ਹਿੰਡ ਨੀ
ਪਿਹਲੀ ਮਾਪੇਯਾ ਤੇ ਦੂਜੀ ਯਾਰਾ ਉੱਤੋਂ ਏ
ਤੀਜੀ ਤੇਰੇ ਉੱਤੋਂ ਜੱਟ ਵਾਰੇ ਜਿੰਦ ਨੀ
ਹੋਰ ਗਲ ਹੁੰਦੀ ਕੋਈ ਹੱਟ ਜਾਂਦਾ ਪਿਛੇ ਬਿੱਲੋ
ਗਲ ਐਥੇ ਏਹੇ ਆ ਗਯੀ ਏ ਯਾਰਾ ਦੀ ਸ਼ਾਨ ਦੀ