ਨੀ ਤੂੰ ਮੇਰੇ ਪਿੱਛੇ ਨਾਲ ਦੀ ਐ ਨਾਲ ਲੜੇ ਨੀ
ਨਾ ਮੈਂ ਸੋਹਣਾ ਨਾ ਸੁਨੱਖਾ ਮੇਰਾ ਤਾਂਹ ਵੀ ਕਰੇ ਨੀ
ਤੂੰ ਕਰਦੀ ਐ ਗੱਬਰੂ ਦਾ ਮੋਹ ਬਾਹਲਾ ਨੀ
ਚੱਲ ਐ ਕਰ ਉਮਰਾਂ ਦੀ ਸਾਂਝ ਪਾ ਲੈ ਨੀ
ਜਿਹੜੀ ਥਾਂ ਤੇ ਮੇਰੇ ਨਾਲ ਕੋਈ ਨਾ ਖੜਿਆ
ਮੈਂ ਇੰਨੇ ਜੋਗਾ ਕਿੱਥੇ ਜਿੰਨ੍ਹਾਂ ਤੂੰ ਕਰਦੀ
ਇੰਨੇ ਜੋਗਾ ਕਿੱਥੇ ਜਿੰਨ੍ਹਾਂ ਤੂੰ ਕਰਦੀ
ਵੈਲੀ ਦੀ ਤੂੰ ਅੰਖਾਂ ਜੋਗਾ ਪਿਆਰ ਪੜ੍ਹ ਗਈ
ਮੈਂ ਇੰਨੇ ਜੋਗਾ ਕਿੱਥੇ ਜਿੰਨ੍ਹਾਂ ਤੂੰ ਕਰਦੀ
ਤੂੰ ਮੇਰੇ ਪਿੱਛੇ ਦੁਨੀਆਂ ਦੇ ਨਾਲ ਲੜੇ ਵੇ
ਮੇਥੋ ਓਹਨਾ ਵੀ ਨਾ ਹੋਵੇ ਜਿੰਨ੍ਹਾਂ ਤੂੰ ਕਰੇ ਵੇ
ਮੈਂ ਇੱਕ ਪੱਲ ਮੰਗਾ ਜਿਹੜੀ ਸਹਿ ਕਰੇ ਤੂੰ
ਤੂੰ ਦੂੱਜੇ ਪੱਲ ਓਹੀ ਕਦਮਾਂ ਚ ਧਰੇ ਵੇ
ਬਸ ਆਉਂਦਾ ਨੀ ਵੇ ਤੈਨੂੰ ਕੋਈ ਤਰੀਕਾ
ਰੁੱਸੀ ਨੂੰ ਮਨਾਉਣ ਦਾ ਰੋਂਦੀ ਨੂੰ ਹਸਾਉਣ ਦਾ
ਮੈਂ ਬੈਠੀ ਤੈਨੂੰ coffee ਤੇ ਉਡੀਕਾਂ
Plan ਕੀ ਐ ਆਉਂਦਾ ਵੇ ਗੇੜਾ ਜੇਹਾ ਲਵੋਨ ਦਾ
ਆ ਤੇਰਾ ਉਹ ਮੇਰਾ ਇਹੋ ਜਿਹੀ ਗੱਲ ਕਰ
ਤੂੰ ਸੱਚੀ ਮੇਰਾ ਮੇਰੇ ਨਾਲੋਂ ਵੱਧ ਕਰੇ ਵੇ
ਤੂੰ ਸੱਚੀ ਮੇਰਾ ਮੇਰੇ ਨਾਲੋਂ ਵੱਧ ਕਰੇ ਵੇ
ਏਨੇ ਜੋਗਾ ਨਹੀਂ ਏ ਤੇ ਹੱਦ ਕਰੇ ਵੇ
ਸੱਚੀ ਮੇਰਾ ਮੇਰੇ ਨਾਲੋਂ ਵੱਧ ਕਰੇ ਵੇ
ਜਦੋਂ Whats App ਤੇ ਮਿੱਤਰਾਂ ਨੂੰ
ਓਹਦੇ ਫ਼ਕਰਾਂ ਨਾਲ ਦਿਲ ਜੋੜ ਕੇ
ਨੂਰ ਇਸ਼ਕੇ ਦਾ ਲੱਗਦਾ ਚੜਾਕੇ ਮੰਨੇਗੀ
ਨੀ ਤੂੰ ਚੀਚੀ ਵਿੱਚ ਛੱਲਾ ਲਗੇ ਪਾਕੇ ਮੰਨੇਗੀ
ਕੱਚੀ ਉਮਰੇ ਨੀ ਮੈਨੂੰ ਲੱਗੀ ਜਾਣਾ ਐ
ਪੱਕੇ ਕੋਈ ਕਰਾਰ ਤੂੰ ਕਰਾਕੇ ਮੰਨੇਗੀ
ਕੈਸੀ ਅੰਖਾਂ ਅੰਖਾਂ ਚ ਤੂੰ ਜੰਗ ਛੇੜੀ ਆ
ਨਾ ਤੂੰ ਜਿਤ ਪਾਈ ਐ ਨਾ ਤੂੰ ਜਾਂਦੀ ਹਰਦੀ
ਮੈਂ ਇੰਨੇ ਜੋਗਾ ਕਿੱਥੇ ਜਿੰਨ੍ਹਾਂ ਤੂੰ ਕਰਦੀ
ਇੰਨੇ ਜੋਗਾ ਕਿੱਥੇ ਜਿੰਨ੍ਹਾਂ ਤੂੰ ਕਰਦੀ
ਵੈਲੀ ਦੀ ਤੂੰ ਅੰਖਾਂ ਜੋਗਾ ਪਿਆਰ ਪੜ੍ਹ ਗਈ
ਮੈਂ ਇੰਨੇ ਜੋਗਾ ਕਿੱਥੇ ਜਿੰਨ੍ਹਾਂ ਤੂੰ ਕਰਦੀ
ਚੱਲ ਅੱਜ ਕੱਢ ਦਿੰਦੀ ਆ ਸਾਰੇ ਹੱਲ ਵੇ
ਬਸ ਖੁਸ਼ੀਆਂ ਦੇ ਮੰਗਦੀ ਆ ਦੋ ਪੱਲ ਵੇ
ਇਕ ਅੱਲੜੇ ਦੇ ਨਾ ਨਾਲ ਨਾ ਜੁੜ ਜੇ
ਦੁੱਜਾ ਐ ਕੇ ਫਾਜ਼ਿਲਕੇ ਨੂੰ ਲੈ ਚੱਲ ਵੇ
ਤੂੰ ਨਾ ਵੇਖ਼ੇ ਜੇ ਤਾਂ ਜੱਚਣੇ ਦਾ ਚਾਅ ਨਾ ਲੱਗੇ
ਤੇਰੀ ਝੂਠੀ ਨਾ ਹੋਵੇ ਤੇ ਚਾਅ ਚਾਅ ਨਾ ਲੱਗੇ
ਜਿਥੇ ਵੇਖਿਆ ਸੀ ਪਹਿਲੀ ਵਾਰੀ ਤੈਨੂੰ ਚੰਨਾ ਵੇ
ਮੈਨੂੰ ਓਥੋਂ ਸੋਹਣੀ ਦੁਨੀਆਂ ਚ ਥਾਂ ਨਾ ਲੱਗੇ
ਜਿੰਨ੍ਹਾਂ ਕਰਦਾ ਵੇ ਸੱਚੀ ਮੇਰਾ ਮੋਹ ਤੂੰ ਜੱਟਾ
ਲੱਗੇ ਦੁਨੀਆਂ ਨੂੰ ਛੱਡ ਕਰੇ ਵੇ
ਤੂੰ ਸੱਚੀ ਮੇਰਾ ਮੇਰੇ ਨਾਲੋਂ ਵੱਧ ਕਰੇ ਵੇ
ਤੂੰ ਸੱਚੀ ਮੇਰਾ ਮੇਰੇ ਨਾਲੋਂ ਵੱਧ ਕਰੇ ਵੇ
ਏਨੇ ਜੋਗਾ ਨਹੀਂ ਏ ਤੇ ਹੱਦ ਕਰੇ ਵੇ
ਸੱਚੀ ਮੇਰਾ ਮੇਰੇ ਨਾਲੋਂ ਵੱਧ ਕਰੇ ਵੇ
ਮੈਂ ਇੰਨੇ ਜੋਗਾ ਕਿੱਥੇ ਜਿੰਨ੍ਹਾਂ ਤੂੰ ਕਰਦੀ
ਤੂੰ ਸੱਚੀ ਮੇਰਾ ਮੇਰੇ ਨਾਲੋਂ ਵੱਧ ਕਰੇ ਵੇ
ਮੈਂ ਇੰਨੇ ਜੋਗਾ ਕਿੱਥੇ ਜਿੰਨ੍ਹਾਂ ਤੂੰ ਕਰਦੀ
ਸੱਚੀ ਮੇਰਾ ਮੇਰੇ ਨਾਲੋਂ ਵੱਧ ਕਰੇ ਵੇ