ਪੁੱਤ ਏਨਾ ਵੱਡਾ ਕਦੇ ਵੇ ਤੂ ਹੋ ਗਏ
ਦਸ ਏਡਾ ਕੀ ਕਸੂਰ ਮੈਥੋਂ ਹੋ ਗਿਆ
ਪੁੱਤ ਏਨਾ ਵੱਡਾ ਕਦੇ ਵੇ ਤੂ ਹੋ ਗਏ
ਦਸ ਏਡਾ ਕੀ ਕਸੂਰ ਮੈਥੋਂ ਹੋ ਗਿਆ
ਉਚਾ ਉਚਾ ਬੋਲੇ ਮੈਨੂੰ ਲੋਕਾਂ ਪਿੱਛੇ ਲੱਗ ਕੇ
ਉਚਾ ਉਚਾ ਬੋਲੇ ਮੈਨੂੰ ਲੋਕਾਂ ਪਿੱਛੇ ਲੱਗ ਕੇ
ਬਦਲਾਂ ਦੇ ਓਹਲੇ ਕਾਹਤੋਂ ਹੋ ਗਿਆ
ਪੁੱਤ ਏਨਾ ਵੱਡਾ ਕਦੋ ਵੇ ਤੂ ਹੋ ਗਿਆ
ਦਸ ਏਡਾ ਕੀ ਕਸੂਰ ਮੈਥੋਂ ਹੋ ਗਿਆ
ਲੋਇ ਲੋਇ ਕਿਹਨੂੰ ਕੁੱਟ ਦੇਵਾਂ ਚੂਰੀਆਂ
ਕੋਲ ਨਾ ਤੂ ਬੈਠਾ ਮੇਰੇ ਹੋਆ ਕਿਨਾ ਚਿਰ ਵੇ
ਹੋ ਜਾ ਖਾ ਤੂ ਛੋਟਾ ਪੁੱਤ ਇਕ ਵਾਰੀ ਫੇਰ ਵੇ
ਕੋਲ ਨਾ ਤੂ ਬੈਠਾ ਮੇਰੇ ਹੋਆ ਕਿਨਾ ਚਿਰ ਵੇ
ਹੋ ਜਾ ਖਾ ਤੂ ਛੋਟਾ ਪੁੱਤ ਇਕ ਵਾਰੀ ਫੇਰ ਵੇ
ਵੱਡਾ ਹੋ ਕੇ ਵੇ ਦੂਰ ਤੂ ਖਲੋ ਗਯਾ
ਪੁੱਤ ਏਨਾ ਵੱਡਾ ਕਦੋ ਵੇ ਤੂ ਹੋ ਗਿਆ
ਦਸ ਏਡਾ ਕੀ ਕਸੂਰ ਮੈਥੋਂ ਹੋ ਗਿਆ
ਮਾ ਦੀ ਤੈਨੂੰ ਲੋੜ ਮੁੱਕ ਗਈ ਓ ਹੂ
ਲੋਰੀ ਲੋਰੀ ਅੱਖਾਂ ਸਾਵੇਂ ਰਿਹਾਂ ਕਰ ਤੂੰ
ਸੋਚਿਆ ਸੀ ਬਣੇ ਗਾ ਤੂ ਬੁੱਡੀ ਦਾ ਸਹਾਰਾ ਵੇ
ਮੈਥੋਂ ਚੜ੍ਹਿਆ ਨਾ ਜਾਵੇ ਤੂ ਜਾ ਮੱਲਿਆ ਚੁਬਾਰਾ ਵੇ
ਸੋਚਿਆ ਸੀ ਬਣੇ ਗਾ ਤੂ ਬੁੱਡੀ ਦਾ ਸਹਾਰਾ ਵੇ
ਮੈਥੋਂ ਚੜ੍ਹਿਆ ਨਾ ਜਾਵੇ ਤੂ ਜਾ ਮੱਲਿਆ ਚੁਬਾਰਾ ਵੇ
ਜਦੋ ਨਵੇਆਂ ਦਾ ਰੰਗ ਕਚਾ ਚੋ ਗਯਾ
ਪੁੱਤ ਏਨਾ ਵੱਡਾ ਕਦੋ ਵੇ ਤੂ ਹੋ ਗਿਆ
ਦਸ ਏਡਾ ਕੀ ਕਸੂਰ ਮੈਥੋਂ ਹੋ ਗਿਆ
ਘੁਰੀ ਭੁੱਲ ਜਾਂਦਾ ਮੈਨੂੰ ਦੁੱਖ ਨਹੀਂ ਓ ਹੋਣਾ ਸੀ
ਚੂਰੀ ਭੁੱਲ ਜਾਂਦਾ ਮੈ ਕਦੇ ਨਹੀਓ ਰੋਣਾ ਸੀ
ਤੂੰ ਬੁੱਲਿਆਂ ਏ ਮਾਂ ਦੀ ਮੀਠੀ ਲੋਰੀ
ਵੇ ਪੁੱਤ ਹੁੰਦੇ ਨੇ ਹੁੰਦੇ ਨੇ ਮਾਵਾਂ ਦੀ ਕਮਜ਼ੋਰੀ
ਵੇ ਪੁੱਤ ਹੁੰਦੇ ਨੇ ਹੁੰਦੇ ਨੇ ਮਾਵਾਂ ਦੀ ਕਮਜ਼ੋਰੀ