ਕੱਚੇ ਘੜੇ ਹੁੰਦੇ ਨੇ ਇਸ਼ਕ ਦੇ ਮੈਂਥੋਂ ਤਰਕੇ ਆਇਆ ਜਾਣਾ ਨਹੀਂ
ਤੂੰ ਦੂਰ ਬੜੀ ਏ ਮੇਰੇ ਤੋਂ ਮਰ ਕੇ ਵੀ ਆਇਆ ਜਾਣਾ ਨਹੀਂ
ਕਿੰਝ ਰੋਕਾਂ ਤੇਰੇ ਅੱਖ ਦੇ ਮੋਤੀ
ਤੈਨੂੰ ਹੱਥ ਵੀ ਲਾਇਆ ਜਾਵੇ ਨਾ
ਤੈਨੂੰ ਹੱਥ ਵੀ ਲਾਇਆ ਜਾਵੇ ਨਾ
ਕਿੰਝ ਰੋਕਾਂ ਤੇਰੇ ਅੱਖ ਦੇ ਮੋਤੀ
ਤੈਨੂੰ ਹੱਥ ਵੀ ਲਾਇਆ ਜਾਵੇ ਨਾ
ਤੈਨੂੰ ਹੱਥ ਵੀ ਲਾਇਆ ਜਾਵੇ ਨਾ
ਕੱਠੇ ਹੋਵਾਂਗੇ ਗੱਲ ਸੁਣ ਹੀਰੇ
ਹੁਣ ਰੋਵੀ ਨਾ ਅੱਖਾਂ ਬੰਦ ਕਰਕੇ ਜੋ
ਕਿਵੇਂ ਰੋਕਾਂ ਤੇਰੇ ਅੱਖ ਦੇ ਮੋਤੀ
ਤੈਨੂੰ ਹੱਥ ਵੀ ਲਾਇਆ ਜਾਵੇ ਨਾ
ਤੈਨੂੰ ਹੱਥ ਵੀ ਲਾਇਆ ਜਾਵੇ ਨਾ