ਓਹ ਕਾਲੀ ਗੱਡੀ ਆਲਾ ਮੁੰਡਾ ਚੇਤੇ ਔਂਦਾ ਵੀ ਹੋਊ
ਜਿਹੜਾ ਨਵੇਂ ਆਲਾ ਕੇਹੜਾ ਦਿਲ ਭਾਉਂਦਾ ਵੀ ਹੋਊ
ਜੇਹੜੇ ਸਨਰੂਫ ਵਿਚੋ ਤਾਰੇ ਦਿਸਦੇ ਰਹੇ
ਕਿੰਨੀ ਵਾਰੀ ਤੈਨੂੰ ਰਾਈਡ ਅੱਸੀ ਦਿੰਦੇ ਹੀ ਰਹੇ
ਕਿੰਨੇ ਬਹਾਨੇ ਯਾਰਾਂ ਮਿਤਰਾਂ ਨੂੰ ਦਿੰਦੇ ਹੀ ਰਹੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ
ਓਹ ਕਿਦਾਂ ਲਾਉਣੀ ਆ ਉਡਾਰੀ ਸਾਨੂੰ ਵੀ ਸਿਖਾ ਦਈਂ
ਕਿਦਾਂ ਲਾਉਣੀ ਆ ਖੁਮਾਰੀ ਸਾਨੂੰ ਮੱਤ ਪਾ ਦਈ
ਜਿਹੜਾ ਮਿਤਰਾਂ ਨੂੰ ਸਿਰੇ ਉੱਤੇ ਤਾਜ ਸੀ ਰਖਾਇਆ
ਇਕ ਨਗ ਨਗ ਦਾ ਨੀ ਕੁੜੇ ਮੁੱਲ ਪਾ ਦੇਈ
ਤੇਰੇ ਧੋਖੇ ਬਾਜ ਚੇਹਰੇ ਨੇ ਨੀ
ਕਿੰਨੇ ਵਹਿਮ ਕੇਹ ਕੇ ਅੱਸੀ ਟਾਲ ਦੇ ਰਹੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ
ਜਿਹੜੀ ਪਵਾਦੀ ਸਿ ਕਰਾਉਂਦਾ ਕਿੱਥੇ ਐਸ਼ ਲੱਭਜੂ
ਕੀਤੇ UJ ਅਤੇ Sandhu ਜੇਹਾ ਮੈਚ ਲੱਭਜੂ
ਕਿੰਨੇ ਰਾਂਝੇ ਨੇ ਮਸ਼ਹੂਰ ਹੋਏ ਹੀਰਾਂ ਕਰਕੇ
ਓਹ ਨੀ ਬਡੇਲੀਆਂ ਜੇ ਹੋਊ ਇਹ ਤਾਂ ਥੱਕਾ ਹੀ ਹੋਊ
ਖੇਦਾ ਵਿੱਚ ਰੋਵੇਂਗੀ ਤੂੰ ਚੇਤੇ ਕਰਕੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ
ਬਾਲਕੋਨੀ ਥੱਲੇ ਤੈਨੂੰ ਅੱਸੀ ਉਡੀਕ ਦੇ ਰਹੇ