ਹਾਏ ਨੀ ਹਾਏ ਨੀ ਕੁੜੀ ਕਰਦੀ ਡ੍ਰਾਮਾ
ਕਦੇ ਕਹਿੰਦੀ ਤੇਰੀ ਆਂ ਤੇ ਕਦੇ ਕਹਿੰਦੀ ਨਾ ਨਾ
ਹਾਏ ਨੀ ਹਾਏ ਨੀ ਕੁੜੀ ਕਰਦੀ ਡ੍ਰਾਮਾ
ਕਦੇ ਕਹਿੰਦੀ ਤੇਰੀ ਆਂ ਤੇ ਕਦੇ ਕਹਿੰਦੀ ਨਾ ਨਾ
ਸੋਹਣਾ ਜਿਹਾ ਸਮਾਂ ਸੀ ਤੇ ਰਾਤ ਹੋ ਗਈ
ਮਿਹਰ ਅਸੀ ਹੋਈ ਅੱਖਾਂ ਚਾਰ ਹੋ ਗਈ
ਸੋਹਣਾ ਜਿਹਾ ਸਮਾਂ ਸੀ ਤੇ ਰਾਤ ਹੋ ਗਈ
ਮਿਹਰ ਅਸੀ ਹੋਈ ਅੱਖਾਂ ਚਾਰ ਹੋ ਗਈ
ਖੜ ਕੇ ਪੰਡਾਲ ਵਿਚ ਨਾਲ ਹੋ ਗਈ
ਦਿਲ ਮੇਰਾ ਲੁੱਟ ਕੇ ਫਰਾਰ ਹੋ ਗਈ
ਡਰਦਾ ਸੀ ਜਿਹੜੀ ਵਾਰਦਾਤ ਕੋਲੋਂ ਮੈਂ
ਕੱਲ ਰਾਤ ਓਹੀ ਮੇਰੇ ਨਾਲ ਹੋ ਗਈ
ਹਾਏ ਨੀ ਹਾਏ ਨੀ ਕੁੜੀ ਕਰਦੀ ਡ੍ਰਾਮਾ
ਕਦੇ ਕਹਿੰਦੀ ਤੇਰੀ ਆਂ ਤੇ ਕਦੇ ਕਹਿੰਦੀ ਨਾ ਨਾ
ਹਾਏ ਨੀ ਹਾਏ ਨੀ ਕੁੜੀ ਕਰਦੀ ਡ੍ਰਾਮਾ
ਕਦੇ ਕਹਿੰਦੀ ਤੇਰੀ ਆਂ ਤੇ ਕਦੇ ਕਹਿੰਦੀ ਨਾ ਨਾ
ਸਾਰਾ ਜਗ ਸੋਹਣਾ ਏ ਹਾਏ ਸਾਰਾ ਜਗ ਸੋਹਣਾ ਏ
ਓ ਸਾਰਾ ਜਗ ਸੋਹਣਾ ਏ ਹਾਏ ਸਾਰਾ ਜਗ ਸੋਹਣਾ ਏ
ਪਰ ਤੇਰੇ ਜਿਹਾ ਮਾਹੀਆ ਨਾ ਹੋਰ ਕੋਈ ਹੋਣਾ ਏ
ਹਾਏ ਤੇਰੇ ਜਿਹਾ ਮਾਹੀਆ ਨਾ ਹੋਰ ਕੋਈ ਹੋਣਾ ਏ
ਸੁਣ ਮਿੱਠੇ ਬੋਲ ਨਾ ਮੈਂ ਰਿਹਾ ਕੱਖ ਦਾ
ਦਿਨ ਰਾਤ ਠੱਗ ਨੂੰ ਮੈਂ ਰਿਹਾ ਤੱਕਦਾ
ਸੁਣ ਮਿੱਠੇ ਬੋਲ ਨਾ ਮੈਂ ਰਿਹਾ ਕੱਖ ਦਾ
ਦਿਨ ਰਾਤ ਠੱਗ ਨੂੰ ਮੈਂ ਰਿਹਾ ਤੱਕਦਾ
ਪੱਟ ਕੇ ਮਿਜਾਜ ਵਸੋਂ ਬਾਰ ਕਰਕੇ
ਚੋਬਰ ਦੇ ਜ਼ਿਹਨ ਤੇ ਸਵਾਰ ਹੋ ਗਈ
ਡਰਦਾ ਸੀ ਜਿਹੜੀ ਵਾਰਦਾਤ ਕੋਲੋਂ ਮੈਂ
ਕੱਲ ਰਾਤ ਓਹੀ ਮੇਰੇ ਨਾਲ ਹੋ ਗਈ
ਹਾਏ ਨੀ ਹਾਏ ਨੀ ਕੁੜੀ ਕਰਦੀ ਡ੍ਰਾਮਾ
ਕਦੇ ਕਹਿੰਦੀ ਤੇਰੀ ਆਂ ਤੇ ਕਦੇ ਕਹਿੰਦੀ ਨਾ ਨਾ
ਹਾਏ ਨੀ ਹਾਏ ਨੀ ਕੁੜੀ ਕਰਦੀ ਡ੍ਰਾਮਾ
ਸਾਰਾ ਜਗ ਸੋਹਣਾ ਏ ਹਾਏ ਸਾਰਾ ਜਗ ਸੋਹਣਾ ਏ
ਓ ਸਾਰਾ ਜਗ ਸੋਹਣਾ ਏ ਹਾਏ ਸਾਰਾ ਜਗ ਸੋਹਣਾ ਏ
ਓ ਸਾਰਾ ਜਗ ਸੋਹਣਾ ਏ ਹਾਏ ਸਾਰਾ ਜਗ ਸੋਹਣਾ ਏ
ਓ ਸਾਰਾ ਜਗ ਸੋਹਣਾ ਏ ਹਾਏ ਸਾਰਾ ਜਗ ਸੋਹਣਾ ਏ