LyricFind Logo
LyricFind Logo
Profile image icon
Lyric cover art

Luv Summer

Apple Music logo
Deezer logo
Spotify logo
Lyrics
ਪਹਿਲਾਂ ਚੋਰੀ-ਚੋਰੀ ਕਰਦੀ ਸੀ ਗੱਲ ਮੇਰੇ ਨਾਲ
ਹੁਣ ਕੋਲ ਆ ਕੇ ਕਹਿੰਦੀ ਮੈਨੂੰ ਚੱਲ ਮੇਰੇ ਨਾਲ
ਐੰਨੀ ਕਰ ਤੂੰ demand ਜਿੰਨੀ ਪੂਰੀ ਕਰ ਦੂੰ
ਐਵੇਂ ਨਖਰੇ ਦਿਖਾਇਆ ਨਾ ਕਰੋ ਜੀ ਮੇਰੀ ਜਾਨ

ਕਿਉਂ ਤੂੰ ਸੰਗਦੀ ਨਹੀਂ, ਗੱਲ ਮੰਨਦੀ ਵੀ ਨਹੀਂ?
ਸੰਗਦੀ ਨਹੀਂ, ਮੇਰੀ ਮੰਨਦੀ ਵੀ ਨਹੀਂ
ਕਿਉਂ ਤੂੰ ਸੰਗਦੀ ਵੀ ਨਹੀਂ, ਗੱਲ ਮੰਨਦੀ ਵੀ ਨਹੀਂ?

ਪੂਰੀ ਦੁਨੀਆ 'ਚ ਤੇਰੇ ਜਿਹਾ ਨਾ ਮਿਲੇ
ਹੁਣ ਨਾਲ ਤੇਰੇ ਜ਼ਿੰਦਗੀ ਦਾ ਹਰ ਪਲ ਖਿੜੇ
ਤੇਰੇ ਹੱਥੋਂ ਜ਼ਹਿਰ ਪਾਣੀ ਵਾਂਗੂ ਪੀ ਲਾਂ
ਓ ਅੱਖਾਂ ਦੇ ਇਸ਼ਾਰਿਆਂ ਨਾਲ' ਦਿਲ ਚੋਰੀ ਕੀਤੇ

ਪੂਰੀ ਦੁਨੀਆ 'ਚ ਤੇਰੇ ਜਿਹਾ ਨਾ ਮਿਲੇ
ਹੁਣ ਨਾਲ ਤੇਰੇ ਜ਼ਿੰਦਗੀ ਦਾ ਹਰ ਪਲ ਖਿੜੇ
ਤੇਰੇ ਹੱਥੋਂ ਜ਼ਹਿਰ ਪਾਣੀ ਵਾਂਗੂ ਪੀ ਲਾਂ
ਓ ਅੱਖਾਂ ਦੇ ਇਸ਼ਾਰਿਆਂ ਨਾਲ' ਦਿਲ ਚੋਰੀ ਕੀਤੇ

ਬੜੇ ਕਰਦੇ ਨੇ wait ਤੇਰੇ ਤੱਕਣੇ ਦਾ
ਜਿਵੇਂ ਚੜ੍ਹ ਜਾਏ ਦਿਮਾਗ ਤੋਂ ਫੇਰ ਲੱਥਦੀ ਨਾ
ਤੇਰੇ ਪਿੱਛੇ ਕਿੰਨੀ ਛੱਡ ਦਿੱਆਂ ਪਰੀਆਂ ਮੈਂ
ਕਹਿੰਦੀ ਮੈਂ ਵੀ ਤੇਰੇ ਉੱਤੇ ਕਿੰਨਾ ਮਰਦੀ ਆਂ

ਕਿਉਂ ਤੂੰ ਸੰਗਦੀ ਨਹੀਂ, ਕੁਝ ਮੰਗਦੀ ਵੀ ਨਹੀਂ?
ਸੰਗਦੀ ਨਹੀਂ, ਕੁਝ ਮੰਗਦੀ ਵੀ ਨਹੀਂ
ਕਿਉਂ ਤੂੰ ਸੰਗਦੀ ਵੀ ਨਹੀਂ, ਕੁਝ ਮੰਗਦੀ ਵੀ ਨਹੀਂ?

Rock-rock-rockstar

ਪੂਰੀ ਦੁਨੀਆ 'ਚ ਤੇਰੇ ਜਿਹਾ ਨਾ ਮਿਲੇ
ਹੁਣ ਨਾਲ ਤੇਰੇ ਜ਼ਿੰਦਗੀ ਦਾ ਹਰ ਪਲ ਖਿੜੇ
ਤੇਰੇ ਹੱਥੋਂ ਜ਼ਹਿਰ ਪਾਣੀ ਵਾਂਗੂ ਪੀ ਲਾਂ
ਓ ਅੱਖਾਂ ਦੇ ਇਸ਼ਾਰਿਆਂ ਨਾਲ' ਦਿਲ ਚੋਰੀ ਕੀਤੇ

ਪੂਰੀ ਦੁਨੀਆ 'ਚ ਤੇਰੇ ਜਿਹਾ ਨਾ ਮਿਲੇ
ਹੁਣ ਨਾਲ ਤੇਰੇ ਜ਼ਿੰਦਗੀ ਦਾ ਹਰ ਪਲ ਖਿੜੇ
ਤੇਰੇ ਹੱਥੋਂ ਜ਼ਹਿਰ ਪਾਣੀ ਵਾਂਗੂ ਪੀ ਲਾਂ
ਓ ਅੱਖਾਂ ਦੇ ਇਸ਼ਾਰਿਆਂ ਨਾਲ' ਦਿਲ ਚੋਰੀ ਕੀਤੇ

ਤੂੰ ਤੋ ਮੇਰਾ ਐਤਬਾਰ ਹੀ ਨਹੀਂ ਕਰਦੀ
ਵੋ ਬੋਲੀ ਦਿਲ ਲਗਾਇਆ
ਮੈਂ ਤੋ ਜਾਲ ਮੇਂ ਫਸਤੀ ਨਾ
ਜਾਨਾ, ਦੇਖੋ ਮੇਰੇ ਪਿਆਰ ਕੀ ਸ਼ਕਤੀ
ਮੈਂ ਠਹਿਰਾ ਤੇਰੇ ਦਿਲ ਮੇਂ, ਨਿਕਾਲ ਨਹੀਂ ਸਕਤੀ

ਹੁਣ love, ਹੁਣ love
ਦੇਖਾ ਜਬ ਤੇਰੀ ਆਂਖੋਂ ਮੇਂ
ਖੁਦ ਕੋ ਖੋਇਆ, ਖੋਇਆ
ਨਾ ਅਬ ਵੈਸੇ ਤੂੰ ਸਿੰਗਾਰ ਵੀ ਕਰਤੀ
ਸੋਲਹ, ਸੋਲਹ
ਬੜ੍ਹਨੇ ਲਗੀ ਧੜਕਨ
ਦਿਲ ਬਣ ਗਿਆ ਸ਼ੋਲਾ, ਸ਼ੋਲਾ

ਜਾਦੂਗਰਨੀ ਕਮਾਲ, ਤੂੰ ਹਮ ਸੇ ਦਿਲ ਲਗਾ ਲੇ
ਤੂੰ ਇਸ ਦਿਲ ਪੇ ਸਵਾਰ ਹੈ
ਤੂੰ ਕਿਤਨੀ ਬੇ-ਮਿਸਾਲ ਹੈ
ਤੂੰ ਸਮਝੇ ਨਾ, ਓਹ
ਹਮ ਹੈਂ ਹਾਕਿਮ
ਪਰ ਤੂੰ ਇਸ ਸਿਰ ਕਾ ਤਾਜ ਹੈ
ਹਮ ਤੇਰੇ ਹੀ ਦੀਵਾਨੇ
ਤੂੰ ਸਮਝੇ ਨਾ, ਓਹ

ਉੱਤੋਂ ਤੇ ਥੱਲੇ ਤੱਕ ਲੱਗੇ ਤੂੰ ਕਮਾਲ ਨੀ
ਦੇਖ ਕੇ ਤੈਨੂੰ ਲੋਕੀ ਕਰਦੇ ਸਵਾਲ ਨੀ
ਫਸਾ ਮੈਂ ਫਸਾ ਤੇਰੀ ਨਜ਼ਰੋਂ ਕੇ ਜਾਲ ਮੇਂ
ਦਿਲ ਹੈ ਸ਼ਿਕਸਤਾ ਫਿਰ ਭੀ ਮਾਂਗੂੰ ਮੈਂ ਨਿਜਾਤ ਨਹੀਂ

ਕੇੜੀ ਸ਼ੈ ਖਾਣੀ ਐਂ, ਨੀ ਸਾਨੂੰ ਵੀ ਤਾਂ ਦੱਸ ਦੇ
ਨਜ਼ਰਾਂ ਨਾ ਲਾ ਲਈਂ ਕਿੱਥੇ, ਹੁਸਨ ਸੰਭਾਲ ਨੀ
ਕਿਸਮਤ ਹੈ ਤੇਰੀ ਤੁਝੇ ਦਿਆ ਮੈਂ ਨੇ ਹੱਕ ਜੋ
ਛੂ ਕੇ ਦਿਖਾ ਦੇ ਹਮੇਂ, ਕਿਸੀ ਕੀ ਮਜਾਲ ਨਹੀਂ

ਤੇਰੇ ਜਿਹਾ ਨਾ ਮਿਲੇ
ਮੇਰੀ ਜਾਨ, ਮੇਰੀ ਜਾਨ
ਤੇਰੇ ਹੱਥੋਂ ਜ਼ਹਿਰ ਪਾਣੀ ਵਾਂਗੂ ਪੀ ਜਾਨ
ਜ਼ਾਲਿਮਾ, ਓ ਜ਼ਾਲਿਮਾ

WRITERS

Tahir, Affan Khan, Samson Abid, Muhammad Umair

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other