LyricFind Logo
LyricFind Logo
Profile image icon
Lyric cover art

Mundran

Apple Music logo
Deezer logo
Spotify logo
Lyrics
ਓ ਵਾਲ ਸ੍ਟ੍ਰੇਟ ਨਾਲੇ ਗਲਾਂ ਵਿਚ ਟੋਏ ਸੀ
ਹੁਸਨ ਤੇਰੇ ਦੇ ਨੀ ਦੇਦਾਰ ਜਦੋ ਹੋਏ ਸੀ
ਦੇਦਾਰ ਕਾਹਦੇ ਹੋਏ ਧਦਕਂ ਰੁਕ ਗਾਯੀ
ਸਾਜ੍ਣਾ ਪ੍ਯਾਰੇਯਾ ਦੀ ਭਾਲ ਮੂਕ ਗਾਯੀ
ਭਾਲ ਹੋ ਰਹੀ ਸੀ ਬੇਡ ਟਾਇਮ ਤੋ
ਨਿਕਲ ਬਾਹਰ ਹੁਸਨਾ ਦੇ ਵਿਹਾਂ ਚੋ
ਵਿਹਾਂ ਮਾਦਾ ਹੁੰਦਾ ਸਚ ਆਖਦਾ ਕੁਦੇ
ਚੋਰੀ ਚੋਰੀ ਤੇਰੇ ਬੰਨੀ ਝਾਕਦਾ ਕੁਦੇ
ਝਾਕਣੀ ਵ ਤੇਰੀ ਆ ਨੀ ਜਾਂ ਕੱਦ ਦੀ
ਨੀ ਦੰਗੇ ਨੈਨਾ ਵਾਲਾ ਸੂਰਮਾ ਨੀ ਨਾਗ ਬਣਕੇ
ਤੇਰੇ ਪਿਛੇ ਮੂਂਦਰਾਂ ਪ੍ਵਾ ਕੇ ਘੁਮਦਾ
ਘੁਮਦਾ ਫਿਰੇ ਨੀ ਜੱਟ ਸਾਧ ਬਣਕੇ
ਤੇਰੇ ਪਿਛੇ ਮੂਂਦਰਾਂ ਪ੍ਵਾ ਕੇ ਘੁਮਦਾ
ਘੁਮਦਾ ਫਿਰੇ ਨੀ ਜੱਟ ਸਾਧ ਬਣਕੇ
ਤੇਰੇ ਪਿਛੇ ਮੂਂਦਰਾਂ ਪ੍ਵਾ ਕੇ ਘੁਮਦਾ
ਘੁਮਦਾ ਫਿਰੇ ਨੀ ਜੱਟ ਸਾਧ ਬਣਕੇ
ਤੇਰੇ ਪਿਛੇ ਮੂਂਦਰਾਂ ਪ੍ਵਾ ਕੇ ਘੁਮਦਾ
ਘੁਮਦਾ ਫਿਰੇ ਨੀ ਜੱਟ ਸਾਧ ਬਣਕੇ

ਓ ਛੱਡ ਕਮ ਧੰਦੇ ਹੋਏਆ ਗੀਤਕਾਰੀ ਵਾਲ ਨੂ
ਮੇਰੇ ਵ ਤਾ ਮਸਲੇ ਤਾ ਲਬ ਕੋਯੀ ਹੱਲ ਤੂ
ਨੀ ਲਿਖਦਾ ਆ ਸਿਫਤਾਂ ਤੇ ਗਾਯੀ ਜਾਂਦਾ ਆ
ਤੇਰੇ ਉੱਤੇ ਗੀਤ ਜਿਹੇ ਬਣਯੀ ਜਾਂਦਾ ਆ
ਤੂ ਵ ਕਰਲਾ ਨੀ ਕੇਰ ਸੁਰੂ ਕਰੀਏ ਅਫੇਰ
ਕਿਹ੍ੜਾ ਨਿਕਲੇਯਾ ਹਤੋ ਹਾਥ ਔਣਾ ਨਾਹੀਓ ਫੇਰ
ਮੋਕੇ ਭਾਲਦੀ ਫਿਰੇਗੀ ਤੂ ਮੁਰੀਦ ਜੱਟ ਦੀ
ਬਾਡੀ ਔਖੀ ਹੋਣੀ ਕੁਦੇ ਡੀਡ ਜੱਟ ਦੀ
ਬਣਕੇ ਲਫ਼ਜ਼ ਮੇਰੇ ਦਿਲੋ ਨਿਕਲੇ
ਨਿਕਲੇ ਗਲੇ ਚੋ ਮੇਰੇ ਰਾਗ ਬਣਕੇ
ਤੇਰੇ ਪਿਛੇ ਮੂਂਦਰਾਂ ਪ੍ਵਾ ਕੇ ਘੁਮਦਾ
ਘੁਮਦਾ ਫਿਰੇ ਨੀ ਜੱਟ ਸਾਧ ਬਣਕੇ
ਤੇਰੇ ਪਿਛੇ ਮੂਂਦਰਾਂ ਪ੍ਵਾ ਕੇ ਘੁਮਦਾ
ਘੁਮਦਾ ਫਿਰੇ ਨੀ ਜੱਟ ਸਾਧ ਬਣਕੇ
ਪਾਇੀਆ ਮੂਂਦਰਾਂ ਕਾਨਾ ਚ ਦੇਖ ਸਾਂ ਜੱਟ ਨੀ
ਤੇਰੇ ਪਿਛੇ ਹੋ ਗੇਯਾ ਏ ਸਾਧ ਜੱਟ ਨੀ
ਹੁਸਨ ਤੇਰੇ ਨੇ ਖਡ਼ਾ ਰੋਲਾ ਕਰਤਾ ਨੀ
ਦੇਖ ਸਾਦਗੀ ਤੇਰੇ ਨੇ ਜੱਟ ਬੋਲਾ ਕਰਤਾ
ਗਾਨੇ ਲਿਖ ਤੁੰ ਤੁੰ ਨਾ ਛਡੇ ਢੀਲ ਨੀ
ਹਾ ਤਾ ਤੂ ਕਰ ਤੇਰਾ ਛਕੋ ਬੀਰ ਨੀ
ਨਾਰਾ ਦੀ ਕ੍ਰੇਆਮੇ ਉਂਜ ਮਰੇ ਮੇਰੇ ਤੇ
ਮੇਰਾ ਤੇਰੇ ਉੱਤੇ ਤੇਰੇ ਉੱਤੇ ਆਏਆ ਦਿਲ ਨੀ
ਓ ਰਾਂਝੇ ਤੋ ਆ ਗਬਰੂ ਫਕੀਰ ਹੋ ਗੇਯਾ
ਹਥਾ ਅਲੀ ਮਾਡੀ ਆ ਲਕੀਰ ਹੋ ਗੇਯਾ
ਸ਼ੁਗਰ ਅਲੀ ਹੁੰਦਾ ਸੀਗਾ ਮਿੱਲ ਨਖਰੋ
ਬਿਨਾ ਮਿਠੇ ਆਲੀ ਅੱਜ ਖੀਰ ਹੋ ਗੇਯਾ
ਓ ਯਾਰਾ ਦੀ ਸੀ ਯਾਰ ਸੀਗਾ ਬੁੱਲੇ ਲੁੱਟਦਾ
ਜਦੋ ਛਾਵੇ ਸੌਂਦਾ ਜਦੋ ਛਾਵੇ ਉਠਦਾ
ਮੇਰੇ ਉੱਤੇ ਮੇਰਾ ਹੀ ਨਾ ਬਸ ਰਿਹ ਗੇਯਾ
ਹੁਸਨ ਤੇਰਾ ਨੀ ਮੈਨੂ ਫਸ ਲ ਗੇਯਾ
ਬਣਕੇ ਬਾਥਤਾ ਨੀ ਤੂ ਤਾਏ ਗਬਰੂ
ਮੇਰੇ ਦਿਲ ਉੱਤੇ ਬਿਹ ਗਾਯੀ ਨੀ ਤੂ ਦਾਗ ਬਣਕੇ
ਤੇਰੇ ਪਿਛੇ ਮੂਂਦਰਾਂ ਪ੍ਵਾ ਕੇ ਘੁਮਦਾ
ਘੁਮਦਾ ਫਿਰੇ ਨੀ ਜੱਟ ਸਾਧ ਬਣਕੇ
ਤੇਰੇ ਪਿਛੇ ਮੂਂਦਰਾਂ ਪ੍ਵਾ ਕੇ ਘੁਮਦਾ
ਘੁਮਦਾ ਫਿਰੇ ਨੀ ਜੱਟ ਸਾਧ ਬਣਕੇ
ਤੇਰੇ ਪਿਛੇ ਮੂਂਦਰਾਂ ਪ੍ਵਾ ਕੇ ਘੁਮਦਾ
ਘੁਮਦਾ ਫਿਰੇ ਨੀ ਜੱਟ ਸਾਧ ਬਣਕੇ
ਤੇਰੇ ਪਿਛੇ ਮੂਂਦਰਾਂ ਪ੍ਵਾ ਕੇ ਘੁਮਦਾ
ਘੁਮਦਾ ਫਿਰੇ ਨੀ ਜੱਟ ਸਾਧ ਬਣਕੇ

WRITERS

LADDI GILL, KHARAK SINGH

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other