LyricFind Logo
LyricFind Logo
Profile image icon
Lyric cover art

Maye Ni

Apple Music logo
Deezer logo
Spotify logo
Lyrics
ਮਾਏ ਨੀ , ਮੇਨੂ ਚੈਨ ਨਾ ਆਵੇ
ਮਾਏ ਨੀ , ਦਿਲ ਡੁੱਬ ਡੁੱਬ ਜਾਵੇ
ਮਾਏ ਨੀ ,ਓਹਦੀ ਯਾਦ ਸਾਤਾਵੇ
ਮਾਏ ਨੀ , ਮਾਏ ਨੀ
ਮਾਏ ਨੀ , ਮਾਏ ਨੀ
ਮਾਏ ਨੀ , ਮੈਨੂੰ ਚੈਨ ਨਾ ਆਵੇ
ਮਾਏ ਨੀ , ਦਿਲ ਡੁੱਬ ਡੁੱਬ ਜਾਵੇ
ਮਾਏ ਨੀ ,ਓਹਦੀ ਯਾਦ ਸਾਤਾਵੇ
ਮਾਏ ਨੀ , ਮਾਏ ਨੀ
ਮਾਏ ਨੀ , ਮਾਏ ਨੀ

ਨਾਮ ਨਾ ਜਾਣਾ , ਦੇਸ ਨਾ ਜਾਣਾ
ਹੱਲ ਕਿਵੇ ਸਮਝਾਵਾਂ
ਨਾਮ ਨਾ ਜਾਣਾ , ਦੇਸ ਨਾ ਜਾਣਾ
ਹਾਲ ਕਿਵੇ ਸਮਝਾਵਾਂ
ਓ ਕੀ ਜਾਣੇ , ਉਸਦੇ ਬਿਨ ਮੈ
ਪਲ ਪਲ ਮਰਦਾ ਜਾਵਾ
ਮਾਏ ਨੀ , ਹਾਏ ਓਹਨੂ ਕੋਲ ਲੀ ਆਵੇ
ਮਾਏ ਨੀ , ਦਿਲ ਕਮਲਾ ਤਰਲੇ ਪਾਵੇ
ਮਾਏ ਨੀ , ਸਾਹ ਵੀ ਨਾ ਆਵੇ

ਪਲਕਾਂ ਤੋਂ ਮੁੜ ਗਿਆ ਓ ਸੁਪਨਾ
ਅੱਖੀਆਂ ਤੇ ਨਾ ਆਈਆਂ
ਪਲਕਾਂ ਤੋਂ ਮੁੜ ਗਿਆ ਓ ਸੁਪਨਾ
ਅੱਖੀਆਂ ਤੇ ਨਾ ਆਈਆਂ
ਬਿਰਹੋ ਦੀ ਆਹਟ ਨੇ ਮੈਨੂੰ
ਸਾਰੀ ਰਾਤ ਜਗਾਇਆ
ਮਾਏ ਨੀ , ਮੋਤੀ ਹਸ਼ਕ ਪਿਰੋਵਾ
ਮਾਏ ਨੀ , ਜੱਗ ਹੱਸੇ ਮੈਂ ਰੂਵਾ
ਮਾਏ ਨੀ , ਨਾ ਜਗ੍ਹਾ ਨਾ ਸੂਵਾ
ਮਾਏ ਨੀ , ਮਾਏ ਨੀ
ਮਾਏ ਨੀ , ਮਾਏ ਨੀ​

WRITERS

Meenu Singh, Harpreet Singh

PUBLISHERS

Lyrics © IPRS

Share icon and text

Share


See A Problem With Something?

Lyrics

Other