ਓਹ ਦਿਨੇ ਗੇੜੀ ਰੂਟ ਰਾਤ ਨੂੰ ਕਲੱਬ ਨੀ
ਤੇਰੇ ਨਿਤ ਦਾ ਹੀ ਹੁੰਦਾ ਸੀਗਾ ਅਬ ਨੀ
ਨੀ ਤੂ ਰਖਦਾ ਡਰਾਈਵਰ ਬਨਾ ਬੱਲੀਏ
ਓ ਮਾਰ ਲੰਡੀ ਸੀ ਤੂ ਮੀਠੀ ਆਵਾਜ ਕੁੜੇ
ਟੋਡੀ ਯਾਰੀ ਤੇਰੀ ਧਨਵਾਦ ਕੁੜੇ
ਯਾਰ ਯਾਰਾਂ ਨਾਲ ਘੁਮਦਾ ਆਜ਼ਾਦ ਕੁੜੇ
ਟੋਡੀ ਯਾਰੀ ਤੇਰੀ ਧਨਵਾਦ ਕੁੜੇ
ਅਖਾਣ ਤੇਰੀਆਂ ਚ ਸੁਰਮਾ ਏ ਤਰਦਾ
ਸੋਹਣੀ ਦੇਖ ਮੁੰਡਾ ਹਰ ਕੋਈ ਮਰਦਾ
ਮੈਂ ਵੀ ਖਾ ਗਿਆ ਭੁਲੇਖਾ ਪਹਿਲੀ ਵਾਰ ਸੀ
ਤੈਨੂ ਮੰਨ ਬੈਠਾ ਜਿੰਦਗੀ ਦਾ ਪਿਆਰ ਸੀ
ਰਹਿੰਦੀ ਇਕ ਦੀ ਬਣਾ ਦਿੰਦਾ ਤਾਜ ਕੁੜੇ
ਟੋਡੀ ਯਾਰੀ ਤੇਰੀ ਧਨਵਾਦ ਕੁੜੇ
ਯਾਰ ਯਾਰਾਂ ਨਾਲ ਘੁਮਦਾ ਆਜ਼ਾਦ ਕੁੜੇ
ਟੋਡੀ ਯਾਰੀ ਤੇਰੀ ਧਨਵਾਦ ਕੁੜੇ
ਓ ਜਿਧੀ ਕਿਸਮਤ ਲਿਖੇ ਮਾਣ ਧਕੇ ਨੀ
ਕਿਦਾਂ ਸਾਂਭ ਲੈਂਦੀ ਦਿਲਦਾਰ ਪੱਕੇ ਨੀ
ਓ ਗਲ ਸੌਂ ਲਗੇ ਅਖੰ ਤੈਨੁ ਸਚ ਨੀ
ਜੇੜੇ ਸਮਝੇ ਤੂ ਹੀਰੇ ਓਹ ਨੀ ਕੱਛ ਨੀ
ਜੇੜੇ ਸਮਝੇ ਤੂ ਹੀਰੇ ਓਹ ਨੀ ਕੱਛ ਨੀ
ਰੋਇਆ ਕਰੇਂਗੀ, ਕਰੇਂਗੀ ਮੈਂ ਯਾਦ ਕੁੜੇ
ਟੋਡੀ ਯਾਰੀ ਤੇਰੀ ਧਨਵਾਦ ਕੁੜੇ
ਯਾਰ ਯਾਰਾਂ ਨਾਲ ਘੁਮਦਾ ਆਜ਼ਾਦ ਕੁੜੇ
ਟੋਡੀ ਯਾਰੀ ਤੇਰੀ ਧਨਵਾਦ ਕੁੜੇ
ਕੌਨ ਕਰੁਗਾ ਨੀ ਪੂਰੇ ਤੇਰੇ ਤਸ਼ਨੇ
ਦੀਨ ਜੱਟ ਬੀਨਾ ਬਡੇ ਔਖੇ ਕਟਨੇ
ਜੱਸੀ ਲੋਕੇ ਜੇ ਲਭਨਾ ਨਾ ਯਾਰ ਨੀ
ਨਿਤ ਨਵੇਯਾਂ ਨਾਲ ਨਵਾ ਤੇਰੇ ਪਿਆਰ ਨੀ
ਨਿਤ ਨਵੇਯਾਂ ਨਾਲ ਨਵਾ ਤੇਰੇ ਪਿਆਰ ਨੀ
ਦੇਨਾ ਧੋਖੇ ਦੀ ਰਾਣੀ ਦਾ ਅਵਾਰਡ ਕੁੜੇ
ਟੋਡੀ ਯਾਰੀ ਤੇਰੀ ਧਨਵਾਦ ਕੁੜੇ
ਯਾਰ ਯਾਰਾਂ ਨਾਲ ਘੁਮਦਾ ਆਜ਼ਾਦ ਕੁੜੇ
ਟੋਡੀ ਯਾਰੀ ਤੇਰੀ ਧਨਵਾਦ ਕੁੜੇ