ਸਾਰੇਯਾ ਦਾ ਪੈ ਜਨਾ ਘੱਟ ਬਲੀਏ
ਕਿਨਾ ਕਰਦਾ ਪ੍ਯਾਰ ਤੈਨੂ ਕਿਵੇ ਸਮਜਵਾ
ਬਡਾ confuse ਹੋਯਾ ਜੱਟ ਬਲੀਏ
ਕਿਨਾ ਕਾਰਦਾ ਪ੍ਯਾਰ ਤੈਨੂ ਕਿਵੇ ਸਮਜਵਾ
ਬਡਾ confused ਹੋਯਾ ਜੱਟ ਬਲੀਏ
ਬੱਦਲਾਂ ਦਾ ਮੀਹ ਆ ਚਿਡ਼ਿਯਾ ਦਾ ਚੀ
ਹਰ ਬਈ ਦਾ ਪਹਾਂਡਾ ਨਾਲ ਮੇਲ ਬੰਦਾ
ਨਾਮ ਤੇਰਾ ਹੋਊ surname ਮੇਰਾ ਹੋਊ
ਬੱਦਲਾਂ ਦਾ ਮੀਹ ਆ ਚਿਡ਼ਿਯਾ ਦਾ ਚੀ
ਹਰ ਬਈ ਦਾ ਪਹਾਂਡਾ ਨਾਲ ਮੇਲ ਬੰਦਾ
ਨਾਮ ਤੇਰਾ ਹੋਊ surname ਮੇਰਾ ਹੋਊ
ਜਿਹਦੋ ਦਿੱਲ ਉਤੇ ਵੱਜੀ ਮੇਰੇ ਸੱਟ ਬਲੀਏ
ਕਿਨਾ ਕਾਰਦਾ ਪ੍ਯਾਰ ਤੈਨੂ ਕਿਵੇ ਸਮਜਾਵਾ
ਬਡਾ confused ਹੋਯਾ ਜੱਟ ਬਲੀਏ
ਕਿਨਾ ਕਰਦਾ ਪ੍ਯਾਰ ਤੈਨੂ ਕਿਵੇ ਸਮਜਾਵਾ
ਬਾਡਾ confused ਹੋਯਾ ਜੱਟ ਬਲੀਏ
ਤੇ ਤੇ ਤੇਰੇ ਉਤੇ ਪਾਉ ਜਾਲ ਪਾਉ ਵੱਡਾ Grewal
ਲੈਕੇ ਜਾਣਾ ਤੈਨੂ ਸੰਗਰੂਰ ਬਲੀਏ
ਸੋਨੇ ਚ ਮਨਾ ਤੈਨੂ diamond ਪਾਵਾ ਤੈਨੂੰ
ਤੇਰੇ ਉੱਤੇ ਪਾਉ ਜਾਲ ਪੌ ਵੱਡਾ Grewal
ਲੈਕੇ ਜਾਣਾ ਤੈਨੂ ਸੰਗਰੂਰ ਬਲੀਏ
ਸੋਨੇ ਚ ਮਨਾ ਤੈਨੂ diamond ਪਾਵਾ ਤੈਨੂੰ
ਦੇਖੀ ਰਖੂੰਗਾ ਬਣਾ ਕੇ ਤੈਨੂ ਹੂਰ ਬਲਿਏ
ਬਬੂ ਮਾਨ ਦਾ ਨੀ ਖਾੜਾ ਲੱਗੂ ਕੱਢਣੇ ਵਿਆਹ ਵਾਲੇ ਵੱਟ ਬਲੀਏ
ਕਿਨਾ ਕਰਦਾ ਪ੍ਯਾਰ ਤੈਨੂ ਕਿਵੇ ਸਮਜਾਵਾ
ਬਡਾ confused ਹੋਯਾ ਜੱਟ ਬਲੀਏ
ਕਿਨਾ ਕਰਦਾ ਪ੍ਯਾਰ ਤੈਨੂ ਕਿਵੇ ਸਮਜਾਵਾ
ਬਡਾ confused ਹੋਯਾ ਜੱਟ ਬਲੀਏ