LyricFind Logo
LyricFind Logo
Profile image icon
Lyric cover art

Goli Feem Di

Apple Music logo
Deezer logo
Spotify logo
Lyrics
Yaari beats baby

ਹੋ ਕਾਲੀ ਨਾਗਣੀ ਵਿਚ ਹੱਡਾਂ ਦੇ ਖੁਰਦੀ ਜਾਂਦੀ ਆ
ਹੋ ਨਾਮ ਬਾਬੇ ਦਾ ਲੈ ਕੇ ਗੱਡੀ ਤੁਰਦੀ ਜਾਂਦੀ ਆ
ਹੋ ਦੇਖ ਬੁਲਟ ਤੇ ਪੀਜੀ ਅੱਗੇ ਖੜ੍ਹਾ ਪਤੰਦਰ ਨੀ
ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ
ਹੋ ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ
ਹੋ ਸੁਣ ਬਾਬੇ ਚਮਕੀਲੇ ਦਾ ਇੱਕੋ ਗੁਰਮੰਤਰ ਨੀ
ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ

ਹੋ ਜੀਟੀ ਰੋਡ ਦੀਆਂ ਚੁੰਮੀਆਂ ਲੈਂਦੇ ਚੌੜੇ ਟਾਇਰ ਕੁੜੇ
ਮਾਰੇ ਬੁਲਟ ਪਟਾਕੇ ਜਿਉਂ 30 ਦੇ ਫਾਇਰ ਕੁੜੇ
ਹੋ ਜੀਟੀ ਰੋਡ ਦੀਆਂ ਚੁੰਮੀਆਂ ਲੈਂਦੇ ਚੌੜੇ ਟਾਇਰ ਕੁੜੇ
ਹੋ ਮਾਰੇ ਬੁਲਟ ਪਟਾਕੇ ਜਿਉਂ 30 ਦੇ ਫਾਇਰ ਕੁੜੇ
ਹੋ PB 13 ਦੁਨੀਆ ਦੇ ਵਿਚ ਫੇਮਸ ਨੰਬਰ ਨੀ
ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ
ਹੋ ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ
ਹੋ ਸੁਣ ਬਾਬੇ ਚਮਕੀਲੇ ਦਾ ਇੱਕੋ ਗੁਰਮੰਤਰ ਨੀ
ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ
ਹੋ ਸ਼ਹਿਰ ਤੇਰਾ ਸਾਡੇ ਲਈ ਏ ਇਸ਼ਕੇ ਦਾ ਮੱਕਾ ਨੀ
ਆਉਂਦੇ ਜਾਂਦੇ ਰਹਿਣਾ ਮੈਂ ਟੇਕਣ ਲਈ ਮੱਥਾ ਨੀ
ਹੋ ਸ਼ਹਿਰ ਤੇਰਾ ਸਾਡੇ ਲਈ ਏ ਇਸ਼ਕੇ ਦਾ ਮੱਕਾ ਨੀ
ਆਉਂਦੇ ਜਾਂਦੇ ਰਹਿਣਾ ਮੈਂ ਟੇਕਣ ਲਈ ਮੱਥਾ ਨੀ
ਹੋ ਪੁੱਠੀ ਕਿੱਲੀ ਵਾਲਾ ਆਇਆ ਕੋਲ ਬੁੱਲਟ ਸਟੈਂਡਰਡ ਨੀ
ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ
ਹੋ ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ
ਹੋ ਸੁਣ ਬਾਬੇ ਚਮਕੀਲੇ ਦਾ ਇੱਕੋ ਗੁਰਮੰਤਰ ਨੀ
ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ
ਨੀ ਤੇਰੇ ਉੱਤੇ ਸੈਂਟੀ ਹੋ ਗਿਆ ਸਾਬੀ ਜਿੰਦੜ ਦਾ
Diamond ring ਬਣਵਾ ਦੂੰ ਨਾਪ ਦੇ ਜਾ ring ਫਿੰਗਰ ਦਾ
ਹੋ ਤੇਰੇ ਉੱਤੇ ਸੈਂਟੀ ਹੋ ਗਿਆ ਸਾਬੀ ਜਿੰਦੜ ਦਾ
ਹੋ diamond ring ਬਣਵਾ ਦੂੰ ਨਾਪ ਦੇ ਜਾ ring ਫਿੰਗਰ ਦਾ
ਹੋ ਵੱਡਾ ਗਰੇਵਾਲ ਸੁਣਿਆ ਮੈਂ ਸਿਰੇ ਦਾ ਲੰਡਰ ਨੀ
ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ
ਹੋ ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ
ਹੋ ਸੁਣ ਬਾਬੇ ਚਮਕੀਲੇ ਦਾ ਇੱਕੋ ਗੁਰਮੰਤਰ ਨੀ
ਗੋਲੀ ਫੀਮ ਦੀ ਅੰਦਰ ਤੇ ਤੇਰਾ ਯਾਰ ਜਲੰਧਰ ਨੀ

WRITERS

GURINDERPAL SINGH

PUBLISHERS

Lyrics © Universal Music Publishing Group, Sony/ATV Music Publishing LLC

Share icon and text

Share


See A Problem With Something?

Lyrics

Other