LyricFind Logo
LyricFind Logo
Profile image icon
Lyric cover art

Indigator

Apple Music logo
Deezer logo
Spotify logo
Lyrics
ਠੇਕੇ ਦੋ ਕੁੜੀਆਂ ਖੜੀਆਂ
ਇੱਕ ਦੇ ਨਾਲ ਅੱਖਾਂ ਲੜ੍ਹੀਆਂ
ਮੈਂ teacher fifty ਮੰਗੀ
ਓਹਨਾਂ ਨੇ ਬੀਅਰਾਂ ਫੜ੍ਹੀਆਂ
ਠੇਕੇ ਦੋ ਕੁੜੀਆਂ ਖੜੀਆਂ
ਇੱਕ ਦੇ ਨਾਲ ਅੱਖਾਂ ਲੜ੍ਹੀਆਂ
ਮੈਂ teacher fifty ਮੰਗੀ
ਓਹਨਾਂ ਨੇ ਬੀਅਰਾਂ ਫੜ੍ਹੀਆਂ
ਤੁਰਦੀ ਤੁਰਦੀ ਨੇ ਕਰੋਨਾ ਮੂੰਹ ਨੂੰ ਲਾ ਲਈ
Indigator ਦੇਕੇ
ਸੌਂਹ ਤੇਰੀ ਓਹਨੇ ਗੱਡੀ ਮੂਹਰੇ ਲਾ ਲਈ (ਹੋਏ ਹੋਏ)
Indigator ਦੇਕੇ (ਹੋਏ ਹੋਏ)
ਸੌਂਹ ਤੇਰੀ ਓਹਨੇ ਗੱਡੀ ਮੂਹਰੇ ਲਾ ਲਈ (ਹੋਏ ਹੋਏ)
Indigator ਦੇਕੇ (ਹੋਏ ਹੋਏ)

ਤੂੰ ਕੀ ਕਰਦਾ ਸੀ ਠੇਕੇ
ਰਾਤੀ ਹਾਲੇ ਮੱਥੇ ਟੇਕੇ
ਮੈਨੂੰ ਲੱਗਦਾ ਤੂੰ ਭੁੱਲ ਗਿਆ
Daddy ਨੇ ਹੱਡ ਜੋ ਸੇਕੇ
ਕਿਹੜੀ ਮਾਂ ਦੇ ਪਿੱਛੇ ਸੀ ਗੱਡੀ ਲਾਈ
ਤੈਨੂੰ ਸ਼ਰਮ ਨੀ ਆਉਂਦੀ (ਹੋਏ ਹੋਏ)
ਉੱਤੋਂ ਮੇਰੀਆਂ ਸੌਂਹਾਂ ਤੂੰ ਜਾਵੇਂ ਖਾਈ (ਹੋਏ ਹੋਏ)
ਤੈਨੂੰ ਸ਼ਰਮ ਨੀ ਆਉਂਦੀ (ਹੋਏ ਹੋਏ)
ਉੱਤੋਂ ਮੇਰੀਆਂ ਸੌਂਹਾਂ ਤੂੰ ਜਾਵੇਂ ਖਾਈ (ਹੋਏ ਹੋਏ)
ਤੈਨੂੰ ਸ਼ਰਮ ਨੀ ਆਉਂਦੀ (ਹੋਏ ਹੋਏ)

ਹੋਏ ਹੋਏ ਹੋਏ

ਪਿਆਰ ਤਾਂ ਤੈਨੂੰ ਈ ਕਰਦਾ
ਓਹਦਾ ਮਿਲ ਜਾਂਦੀਆਂ ਲੱਖਾਂ
ਆਪਾਂ ਨਾ ਕਦੇ ਮਿਲਾਈਆਂ
ਆਪੇ ਮਿਲ ਜਾਂਦੀਆਂ ਅੱਖਾਂ
ਹੋਰਾਂ ਨੂੰ ਫੋਨ ਚ ਰੱਖਦਾ
ਤੈਨੂੰ ਮੈਂ ਦਿਲ ਵਿੱਚ ਰੱਖਾਂ

ਤੇਰੇ ਬਿਨਾ ਦਿਨ ਲੱਗੇ ਖਾਲੀ ਖਾਲੀ (ਹੋਏ ਹੋਏ)
Indigator ਦੇਕੇ (ਹੋਏ ਹੋਏ)
ਸੌਂਹ ਤੇਰੀ ਓਹਨੇ ਗੱਡੀ ਮੂਹਰੇ ਲਾ ਲਈ (ਹੋਏ ਹੋਏ)
Indigator ਦੇਕੇ (ਹੋਏ ਹੋਏ)
ਸੌਂਹ ਤੇਰੀ ਓਹਨੇ ਗੱਡੀ ਮੂਹਰੇ ਲਾ ਲਈ (ਹੋਏ ਹੋਏ)
Indigator ਦੇਕੇ (ਹੋਏ ਹੋਏ)

ਸ਼ੱਕ ਤਾਂ ਮੈਨੂੰ ਜਦੇ ਪੈ ਗਿਆ
ਜਦ ਸੀ ਤੂੰ ਪਰਨਾ ਬੰਨ੍ਹਦਾ
ਭਾਬੀ ਨੇ ਓਹ ਵੀ ਕੱਡਤਾ
ਕਹਿੰਦੀ ਕਰ ਪਿੱਛਾ ਚੰਨ ਦਾ
ਓਹ ਤਾਂ ਮੈਂ ਮਗਰ ਸੀ ਤੇਰੇ
ਓਹਦਾ ਤੂੰ ਕਿੱਥੇ ਮੰਨਦਾ
ਮੰਡੀ ਅੜ੍ਹਿਆ ਤੂੰ ਰੱਖਦੈ ਤਪਾਈ (ਹੋਏ ਹੋਏ)
ਤੈਨੂੰ ਸ਼ਰਮ ਨੀ ਆਉਂਦੀ (ਹੋਏ ਹੋਏ)
ਉੱਤੋਂ ਮੇਰੀਆਂ ਸੌਂਹਾਂ ਤੂੰ ਜਾਵੇਂ ਖਾਈ (ਹੋਏ ਹੋਏ)
ਤੈਨੂੰ ਸ਼ਰਮ ਨੀ ਆਉਂਦੀ (ਹੋਏ ਹੋਏ)
ਉੱਤੋਂ ਮੇਰੀਆਂ ਸੌਂਹਾਂ ਤੂੰ ਜਾਵੇਂ ਖਾਈ (ਹੋਏ ਹੋਏ)
ਤੈਨੂੰ ਸ਼ਰਮ ਨੀ ਆਉਂਦੀ (ਹੋਏ ਹੋਏ)
ਤੈਨੂੰ ਸ਼ਰਮ ਨੀ ਆਉਂਦੀ

ਜੋ ਵੀ ਗੱਲ ਦਿਲ ਵਿੱਚ ਹੋਵੇ
ਤੈਥੋਂ ਨਾ ਕਦੇ ਲੁਕੋਵਾਂ
ਵੱਡਾ Grewal ਲੋਕਾਂ ਲਈ
ਤੈਥੋਂ ਨਾ ਵੱਡਾ ਹੋਵਾਂ
ਤੈਨੂੰ ਪਲਕਾਂ ਤੇ ਰੱਖਦੈ
ਆਪ ਮੈਂ ਭੂੰਜੇ ਸੋਵਾਂ
ਏਡੀ ਗੱਲ ਨੀ ਸੀ ਜਿੱਡੀ ਤੂੰ ਵਧਾ ਲਈ (ਹੋਏ ਹੋਏ)
Indigator ਦੇ ਕੇ (ਹੋਏ ਹੋਏ)
ਸੌਂਹ ਤੇਰੀ ਓਹਨੇ ਗੱਡੀ ਮੂਹਰੇ ਲਾ ਲਈ (ਹੋਏ ਹੋਏ)
Indigator ਦੇਕੇ (ਹੋਏ ਹੋਏ)
ਸੌਂਹ ਤੇਰੀ ਓਹਨੇ ਗੱਡੀ ਮੂਹਰੇ ਲਾ ਲਈ
Indigator ਦੇਕੇ (ਹੋਏ ਹੋਏ)
Indigator ਦੇਕੇ

ਰੋਵਾਂ ਮੈਂ ਓਸ ਵੇਲੇ ਨੂੰ
ਤੇਰੇ ਨਾਲ ਲੈ ਕੇ ਲਾਵਾਂ
ਕੇਰਾਂ ਜੇ ਤੁਰ ਗਈ ਪੇਕੇ
ਮੁੜ੍ਹਕੇ ਫੇਰ ਕਦੇ ਨਾ ਆਵਾਂ
Danny ਤੈਨੂੰ ਸਮਝ ਨੀ ਆਉਣੀ
ਕਿਹਦੇ ਤੋਂ ਫ਼ੋਨ ਕਰਾਵਾਂ

ਫਿਰੇਂ ਵੱਡੇ ਨੂੰ ਵਕੀਲ ਤੂੰ ਬਣਾਈ (ਹੋਏ ਹੋਏ)
ਤੈਨੂੰ ਸ਼ਰਮ ਨੀ ਆਉਂਦੀ (ਹੋਏ ਹੋਏ)
ਉੱਤੋਂ ਮੇਰੀਆਂ ਸੌਂਹਾਂ ਤੂੰ ਜਾਵੇਂ ਖਾਈ (ਹੋਏ ਹੋਏ)
ਤੈਨੂੰ ਸ਼ਰਮ ਨੀ ਆਉਂਦੀ (ਹੋਏ ਹੋਏ)
ਉੱਤੋਂ ਮੇਰੀਆਂ ਸੌਂਹਾਂ ਤੂੰ ਜਾਵੇਂ ਖਾਈ (ਹੋਏ ਹੋਏ)
ਤੈਨੂੰ ਸ਼ਰਮ ਨੀ ਆਉਂਦੀ (ਹੋਏ ਹੋਏ)

WRITERS

GURINDERPAL SINGH

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other