ਪੂਰੀ ਦੱਤ ਵਾਲੀ ਫੀਲ ਆਈ ਜਾਂਦੀ ਜਮਾ ਸੰਜੂ ਵਾਲੀ
ਮੁੰਡਾ ਚੋਟੀ ਦਾ ਤੇ ਰੱਖਦਾ ਓਹ ਅਦੀਆ
ਅੱਗ ਵਰਗੀ ਜਵਾਨੀ ਮੈਨੂੰ ਚ੍ਹੜੀ ਆ
ਮੁੰਡਾ ਚੋਟੀ ਦਾ ਤੇ ਰੱਖਦਾ ਓਹ ਅਦੀਆ
ਅੱਗ ਵਰਗੀ ਜਵਾਨੀ ਮੈਨੂੰ ਚ੍ਹੜੀ ਆ
20 ਘੋੜੀਆਂ ਤੇ 20 ਕਿਲੇ ਰੋਡ ਤੇ
ਸਾਡੇ ਦੇਖ ਲੈ ਦਰਾਅ ਚ range ਖੜੀ ਆ
20 ਘੋੜੀਆਂ ਤੇ 20 ਕਿਲੇ ਰੋਡ ਤੇ
ਸਾਡੇ ਦੇਖ ਲੈ ਦਰਾਆ ਚ range ਖੜੀ ਆ
ਕਾਲਾ ਕੁੜਤਾ ਪਜਾਮਾ ਪਾਇਆ ਦੇਖ ਲਾ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਕੱਲ੍ਹ college ਚ fire ਸੀ ਤੂੰ ਕਡ਼ਤਾ ਏ
ਜਾਨ ਸਾਡੇ ਲਈ ਤਾਂ ਇਹ ਗੱਲ ਆਮ ਆ
ਦੇਖ ਹਰਕਤਾਂ ਤੇਰੀਆਂ ਮੈਂ ਸੋਚਦੀ
ਦੀਮਾਗੋਂ ਮੈਨੂੰ ਘੱਟ ਲੱਗਦਾ ਏ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਸਾਡਾ area ਮਸ਼ਹੂਰ Sangrur ਏ
ਲੈ ਦੱਸੋ ਫਿਰ ਤੋਹਡਾ ਕੀ ਕਸੂਰ ਏ
ਤੈਨੂੰ ਆਪਣੀ ਬਣਾ ਕੇ ਛੱਡੂ ਜੱਟ ਨੱਜ
ਚੰਗਾ ਨਹੀਂ-ਓ ਐਨਾ ਜੋ ਗਰੂਰ ਏ
ਤੈਨੂੰ ਪਤਾ ਕਿੱਥੇ ਛੇਤੀ ਠੀਕ ਹੁੰਦਾ
ਨੀ ਜੋ ਦਿਲ ਉੱਤੇ ਫੱਟ ਲੱਗਦਾ ਏ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ