LyricFind Logo
LyricFind Logo
Profile image icon
Lyric cover art

Sniff

Apple Music logo
Deezer logo
Spotify logo
Lyrics
Hammy it's you again
ਨੀ ਗਲ ਸੁਣ ਠੋਡੀ ਉੱਤੇ ਤਿਲ ਵਾਲ਼ੀਏ
ਮੈਂ ਸੁਨੇਯਾ ਦਿਲ ਦੁਲ ਹਾਰੀ ਫਿਰਦੀ
ਉਂਝ ਤੇਰੇ ਬੜੇ ਨੇ ਆਸ਼ਿਕ਼ ਟਾਉਨ ਚ
ਕਿਹੰਦੇ ਮੇਰੇ ਕਰਕੇ ਕਵਾਰੀ ਫਿਰਦੀ
ਕਿਹੰਦੇ ਮੇਰੇ ਕਰਕੇ ਕਵਾਰੀ ਫਿਰਦੀ

ਮੁੰਡਾ ਤੈਥੋਂ ਜਮਾ ਹੀ ਉਲਟ ਗੋਰੀਏ
ਫੂਕਦਾ ਏ 1800 ਸਿਗਰੇਟ ਸਾਲ ਦੀ
ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮੱਠੀ ਮੱਠੀ ਵਾਸ਼ਨਾ ਔਂਦੀ ਏ ਮਾਲ ਦੀ
ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮੱਠੀ ਮੱਠੀ ਵਾਸ਼ਨਾ ਔਂਦੀ ਏ ਮਾਲ ਦੀ

ਦੱਸ ਤੂ ਨਸ਼ੇੜੀ ਕੋਲੋਂ ਕਿ ਪਾਲਦੀ
ਦੱਸ ਤੂ ਨਸ਼ੇੜੀ ਕੋਲੋਂ ਕਿ ਪਾਲਦੀ
ਦੱਸ ਤੂ ਨਸ਼ੇੜੀ ਕੋਲੋਂ ਕਿ ਪਾਲਦੀ

ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮਤੀ ਮਤੀ ਵਾਸ਼ਨਾ ਔਂਦੀ ਆਏ ਮਾਲ ਦੀ
ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮੱਠੀ ਮੱਠੀ ਵਾਸ਼ਨਾ ਔਂਦੀ ਏ ਮਾਲ ਦੀ

ਵੱਡਾ ਗ੍ਰੇਵਾਲ ਕਿਹੰਦੇ ਵੱਡਾ ਅਮਲੀ
ਕਿਹਕੇ ਸਾਰਾ ਨਸ਼ਾ ਬੇਕਾਰ ਨਾ ਕਰੋ
ਹੋ ਏਲੀ ਕੋਲੋਂ ਸਾਰੇ ਹੀ ਸ਼ਰੀਕ ਮੱਚ ਦੇ
ਤੇ ਸਾਰਾ ਦੋਰਹਆ ਖੰਡਾ ਖਾਰ ਨਖਰੋ
ਤੇ ਸਾਰਾ ਦੋਰਹਆ ਖੰਡਾ ਖਾਰ ਨਖਰੋ

ਜਦੋਂ ਵੀ ਲੰਘਾ ਬਲੀਏ ਨਾਰਾਂ ਦੇ ਕੋਲ ਦੀ
ਨੀ ਚਰਚਾ ਹੁੰਦੀ ਆ ਮੇਰੀ ਅੱਖ ਲਾਲ ਦੀ
ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮੱਠੀ ਮੱਠੀ ਵਾਸ਼ਨਾ ਔਂਦੀ ਏ ਮਾਲ ਦੀ
ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮੱਠੀ ਮੱਠੀ ਵਾਸ਼ਨਾ ਔਂਦੀ ਏ ਮਾਲ ਦੀ

ਨੀ ਦੱਸ ਤੂ ਨਸ਼ੇੜੀ ਕੋਲੋਂ ਕਿ ਭਾਲਦੀ
ਨੀ ਦੱਸ ਤੂ ਨਸ਼ੇੜੀ ਕੋਲੋਂ ਕਿ ਭਾਲਦੀ
ਨੀ ਦੱਸ ਤੂ ਨਸ਼ੇੜੀ ਕੋਲੋਂ ਕਿ ਭਾਲਦੀ
ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮੱਠੀ ਮੱਠੀ ਵਾਸ਼ਨਾ ਔਂਦੀ ਏ ਮਾਲ ਦੀ
ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮੱਠੀ ਮੱਠੀ ਵਾਸ਼ਨਾ ਔਂਦੀ ਏ ਮਾਲ ਦੀ

ਹੋ ਜਦੋਂ ਔਂਦੀ ਯਾਦ ਆਂ ਹੱਥਾਂ ਨੂ ਦਬਡ਼ੀ
ਲਾਕੇ ਐਹਿਣੂ ਵਧੀਏ ਸੁਕੂਨ ਮਿਲਦਾ
ਨੀ ਸੋਫੀ ਹੋ ਦਿਲ ਚ ਤੂਫਾਨ ਉਠਦੇ
ਲੱਗੀ ਹੋ ਬਲੀਏ ਪੱਤਾ ਨੀ ਹਿਲਦਾ
ਲੱਗੀ ਹੋ ਬਲੀਏ ਪੱਤਾ ਨੀ ਹਿਲਦਾ

ਯਾਰ ਬੇਲੀ ਡੀਪ ਹੋਣੀ ਕੁੜੇ ਦੱਸਦੇ
ਕੇ ਜਿੱਮੇਵਾਰ ਓਹੀ ਮਾੜੇ ਹਾਲ ਦੀ
ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮੱਠੀ ਮੱਠੀ ਵਾਸ਼ਨਾ ਔਂਦੀ ਏ ਮਾਲ ਦੀ
ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮੱਠੀ ਮੱਠੀ ਵਾਸ਼ਨਾ ਔਂਦੀ ਏ ਮਾਲ ਦੀ

ਦੱਸ ਤੂ ਨਸ਼ੇੜੀ ਕੋਲੋਂ ਕਿ ਭਾਲਦੀ
ਦੱਸ ਤੂ ਨਸ਼ੇੜੀ ਕੋਲੋਂ ਕਿ ਭਾਲਦੀ
ਦੱਸ ਤੂ ਨਸ਼ੇੜੀ ਕੋਲੋਂ ਕਿ ਭਾਲਦੀ
ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮੱਠੀ ਮੱਠੀ ਵਾਸ਼ਨਾ ਔਂਦੀ ਏ ਮਾਲ ਦੀ
ਨੀ ਉਠਦੇ ਹੀ ਲੌਂਦਾ ਆਏ sniff ਕੁੜੀਏ
ਨੀ ਮੱਠੀ ਮੱਠੀ ਵਾਸ਼ਨਾ ਔਂਦੀ ਏ ਮਾਲ ਦੀ

WRITERS

DEEP BALRAN

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other