ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ ॥
ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ
ਤੁਧ ਬਿਨੁ ਰੋਗੁ ਰਜਾਈਆਂ ਦਾ ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ ॥
ਨਾਗ ਨਿਵਾਸਾਂ ਦੇ ਰਹਣਾ ॥ ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ
ਸੂਲ ਸੁਰਾਹੀ ਖੰਜਰੁ ਪਿਯਾਲਾ ਸੂਲ ਸੁਰਾਹੀ ਖੰਜਰੁ ਪਿਯਾਲਾ
ਬਿੰਗ ਕਸਾਈਯਾਂ ਦਾ ਸਹਣਾ ॥ ਬਿੰਗ ਕਸਾਈਯਾਂ ਦਾ ਸਹਣਾ ॥
ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ
ਭੱਠ ਖੇੜਿਆਂ ਦਾ ਰਹਣਾ ॥੧॥੧॥੬॥
ਭੱਠ ਖੇੜਿਆਂ ਦਾ ਰਹਣਾ ॥੧॥੧॥੬॥
ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ
ਮਿਤ੍ਰ ਪਿਆਰੇ ਨੂੰ ਮਿਤ੍ਰ ਪਿਆਰੇ ਨੂੰ