ਜਾਨੂ ਤੂੰ ਕਹਿਣਾ paparazzi ਸਾਨੂੰ ਕਹਿੰਦੇ goon
ਤੂੰ ਵੇਖੇ Big Boss ਸਾਡੀ life John Wick ਬਣੀ
ਮੈਂ ਗੋਲੀ ਲਈ ਏ ਹਿੱਕ ਬਣੀ ਮੈਂ hold ਆ ਨੋ ਹੀ
ਕਰਨਾ ਹੀ ਪਾਵੇਂ gun ਦੇ ਵਾਂਗੂ ਨੀ ਤੂੰ thin ਥੱਲੋਂ thick ਬਣੀ
ਹੋ ਲੱਗੀ ਸਿਰਾ ਤੇ ਤੜਾ ਨੀ ਪੈਰਾਂ ‘ਚ Prada ਨੀ case ਵੱਧੂ ਕੋਲੇ ਆ ਤੇ
ਅਸਲੇ ਦਾ ਘਾਟਾ ਨੀ ਸੰਗਣਾ ‘ਚ ਜੱਚਦੇ ਮੱਤ ਉੱਚੀ ਰੱਖਦੇ
ਦਾਦਾ ਪਿਆ ਥਾਣੇ ਆ cloud ‘ਚ ਨੀ ਰੱਖਦੇ
ਸਾਡੇ ਘਰਾਂ ‘ਚ ਚੁੰਨੀ ਹੁੰਦੀ ਆ ਨੀ head ਤੇ
ਪਾਉਂਦੀਆਂ ਨੀ reel ਆ ਅੱਧ ਨੰਗੇ ਹੋ ਕੇ net ਤੇ
ਅੜਦੇ ਆ ਜਿੱਥੇ ਫੇਰ ਓਥੇ ਮਰ ਮਿੱਟਦੇ
ਆ ਜਾ ਜੀ ਆਇਆ ਨੂੰ ਅਸੂਲ ਸਾਰੇ fit ਨੇ