LyricFind Logo
LyricFind Logo
Profile image icon
Lyric cover art

Brand

Apple Music logo
Deezer logo
Spotify logo
Lyrics
ਉਹ ਬਿੰਨਾ ਸ਼ਰਤੋ ਉਡਦਾ ਲਵੇ ਗਰਾਰੀ
ਹਿੱਕ ਵੱਡੇ ਵੱਡੇ ਵੈਰੀਆਂ ਦੀ ਠਾਰੀ
ਬਿੰਨਾ ਸ਼ਰਤੋ ਉਡਦਾ ਲਵੇ ਗਰਾਰੀ
ਹਿੱਕ ਵੱਡੇ ਵੱਡੇ ਵੈਰੀਆਂ ਦੀ ਠਾਰੀ
ਉਹ head up pair touch ਕਰੇ ਲੰਡ ਬੱਲੀਏ
ਨੀ ਵੱਜੇ ਗੱਬਰੂ ਦੇ ਵੱਜੇ ਗੱਬਰੂ ਦੇ ਨਾ ਦਾ brand ਬੱਲੀਏ ਨੀ
ਨੀ ਵੱਜੇ ਗੱਬਰੂ ਦੇ ਗੱਬਰੂ ਦੇ ਨਾ ਦਾ ਬ੍ਰਾਂਡ ਬੱਲੀਏ ਨੀ
ਨੀ ਵੱਜੇ ਗੱਬਰੂ ਦੇ
ਗੱਬਰੂ ਦੇ ਗੱਬਰੂ ਦੇ ਨਾ ਦਾ ਬ੍ਰਾਂਡ ਬੱਲੀਏ ਨੀ
ਨੀ ਵੱਜੇ ਗੱਬਰੂ ਦੇ
ਗੱਬਰੂ ਦੇ ਗੱਬਰੂ ਦੇ ਨਾ ਦਾ ਬ੍ਰਾਂਡ ਬੱਲੀਏ ਨੀ
ਨੀ ਵੱਜੇ ਗੱਬਰੂ ਦੇ ਗੱਬਰੂ ਦੇ
ਉਹ ਅਣਖਾਂ ਨਾਲ ਦਿੰਨੇ ਆ ਜਵਾਨੀ ਪੂਰੀ ਜੋੜ ਤੇ
ਮਾਰਦੀਆਂ ਲੱਖਾਂ ਓਹਦੀ ਅੱਥਰੀ ਜਿਹੀ ਤੋਰ ਤੇ

ਹਾਹਾਹਾ

ਉਹ ਅਣਖਾਂ ਨਾਲ ਦਿੰਨੇ ਆ ਜਵਾਨੀ ਪੂਰੀ ਜ਼ੋਰ ਤੇ
ਮਾਰਦੀਆਂ ਲੱਖਾਂ ਓਹਦੀ ਅੱਥਰੀ ਜਿਹੀ ਤੋਰ ਤੇ
ਰੱਖਦਾ report ਉਹ ਮੁੰਡੇ ਕੱਲੇ ਕੱਲੇ ਦੀ ਉਹ note
ਮੁੰਡਾ ਆਇਆ ਹੋਇਆ ਕਹਿੰਦੇ ਵੈਲਪੁਣੇ ਆਲੇ ਦੌਰ ਤੇ
ਅੱਖ ਚੱਕਦੀ ਨਾ ਮੂਰੇ gang gang ਬੱਲੀਏ ਨੀ
ਨੀ ਵੱਜੇ ਗੱਬਰੂ ਦੇ ਵੱਜੇ ਗੱਬਰੂ ਦੇ ਨਾ ਦਾ ਬ੍ਰਾਂਡ ਬੱਲੀਏ ਨੀ
ਨੀ ਵੱਜੇ ਗੱਬਰੂ ਦੇ ਗੱਬਰੂ ਦੇ ਨਾ ਦਾ ਬ੍ਰਾਂਡ ਬੱਲੀਏ ਨੀ
ਨੀ ਵੱਜੇ ਗੱਬਰੂ ਦੇ
ਅੱਜ ਤੱਕ ਯਾਰੀਆਂ ਨਿਭਾਈਆਂ ਹਿੱਕ ਠੋਕ ਕੇ
ਯਾਰਾ ਦੇ ਸਿਰਰਾ ਤੇ ਵੈਰ ਪਾਉ ਵਾਂਗੂ ਡੌਲ ਤੇ
ਛੱਡ ਤੇ ਜਹਾਂਗੇ ਜੋ ਰੱਖੇ ਕਾਰਜਕੇ ਅਲੱਗ ਐਵੇਂ
ਰੱਖੀ ਨਾ doubt ਐਵੇਂ ਤੂੰ ਮਿੱਤਰਾਂ ਦੀ ਅਪ੍ਰੋਚ ਤੇ
Life style ਪੂਰਾ ਘੈਂਟ ਬੱਲੀਏ
ਨੀ ਵੱਜੇ ਗੱਬਰੂ ਦੇ ਵੱਜੇ ਗੱਬਰੂ ਦੇ ਨਾ ਦਾ ਬ੍ਰਾਂਡ ਬੱਲੀਏ ਨੀ
ਨੀ ਵੱਜੇ ਗੱਬਰੂ ਦੇ ਗੱਬਰੂ ਦੇ ਨਾ ਦਾ ਬ੍ਰਾਂਡ ਬੱਲੀਏ ਨੀ
ਨੀ ਵੱਜੇ ਗੱਬਰੂ ਦੇ
ਉਹ ਦੁਨੀਆਂ ਦੀਵਾਨੀ ਕਰੀ ਫਿਰਦਾ ਸ਼ੋਕੀਨ ਨੀ
ਕੱਬਾ ਐ ਸੁਬਾਹ ਪਰ ਦਿਲ ਤੌ ਨਾ ਮੀਂਹ ਨੀ
ਉਹ ਦੁਨੀਆਂ ਦੀਵਾਨੀ ਕਰੀ ਫਿਰਦਾ ਸ਼ੋਕੀਨ ਨੀ
ਕੱਬਾ ਐ ਸੁਬਾਹ ਪਰ ਦਿਲ ਤੌ ਨਾ ਮੀਂਹ ਨੀ
ਬਣਦੇ ਨੇ ਜਿਹੜੇ ਸੱਪ ਸੀਰੀਆਂ ਤੌ ਨਾ ਲਵੇ
ਪੁੱਤ ਜੰਮਿਆ ਨੀ ਜਿਹੜਾ ਲਾ ਜਾਵੇ ਸਕੀਮ ਨੀ
ਚੋਬਬੇਰ ਦੀ ਹਿਪੇ ਮਸਤਾਂਗ ਬੱਲੀਏ ਨੀ
ਨੀ ਵੱਜੇ ਗੱਬਰੂ ਦੇ ਵੱਜੇ ਗੱਬਰੂ ਦੇ ਨਾ ਦਾ brand ਬੱਲੀਏ ਨੀ
ਨੀ ਵੱਜੇ ਗੱਬਰੂ ਦੇ ਗੱਬਰੂ ਦੇ ਨਾ ਦਾ ਬ੍ਰਾਂਡ ਬੱਲੀਏ ਨੀ
ਨੀ ਵੱਜੇ ਗੱਬਰੂ ਦੇ ਗੱਬਰੂ ਦੇ ਨਾ ਦਾ ਬ੍ਰਾਂਡ ਬੱਲੀਏ ਨੀ
ਨੀ ਵੱਜੇ ਗੱਬਰੂ ਦੇ ਗੱਬਰੂ ਦੇ ਨਾ ਦਾ ਬ੍ਰਾਂਡ ਬੱਲੀਏ ਨੀ
ਨੀ ਵੱਜੇ ਗੱਬਰੂ ਦੇ

WRITERS

SUNNY, MANINDER SINGH

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other