LyricFind Logo
LyricFind Logo
Profile image icon
Lyric cover art

Khayaal

Apple Music logo
Deezer logo
Spotify logo
Lyrics
ਹੋ ਹੋ ਹਾ
ਵੇ ਕੁੜੀ ਤੇਰੇ ਪਿਛੇ ਝੱਲੀ ਹੋਈ ਫਿਰਦੀ
ਵੇ ਤੂੰ ਭੋਰਾ ਨਾ ਖ਼ਿਆਲ ਕਰਦਾ
ਵੇ ਕੁੜੀ ਤੇਰੇ ਪਿਛੇ ਝੱਲੀ ਹੋਈ ਫਿਰਦੀ
ਵੇ ਤੂੰ ਭੋਰਾ ਨਾ ਖ਼ਿਆਲ ਕਰਦਾ
ਕਦੇ busy ਆਖ ਦਿਨਾਂ ਏ
ਕਦੇ phone ਕਰੇ ਨਾ attend ਵੇ
ਕਿੰਨੇ ਇਮਤੀਹਾ ਲੈਣੇ
Carelessness ਕਰਦੇ ਤੂੰ end ਵੇ
ਸਾਹਾਂ ਤੋਂ ਜ਼ਰੂਰੀ ਮੇਰਾ ਹੋਇਆ ਚਨਆ ਤੂੰ
ਦਿੰਦੇ ਨੇ ਸੁਕੂਨ ਤੇਰੇ ਬੋਲ ਕੰਨਾਂ ਨੂੰ
ਤੈਨੂੰ ਦੇਖ ਮੇਰਾ ਦਿਲ ਖੜ ਦਾ ..
ਵੇ ਕੁੜੀ ਤੇਰੇ ਪਿਛੇ ਝੱਲੀ ਹੋਈ ਫਿਰਦੀ
ਵੇ ਤੂੰ ਭੋਰਾ ਨਾ ਖ਼ਿਆਲ ਕਰਦਾ
ਵੇ ਕੁੜੀ ਤੇਰੇ ਪਿਛੇ ਝੱਲੀ ਹੋਈ ਫਿਰਦੀ
ਵੇ ਤੂੰ ਭੋਰਾ ਨਾ ਖ਼ਿਆਲ ਕਰਦਾ
ਕੁੜੀ ਤੇਰੇ ਪਿਛੇ ਝੱਲੀ ਹੋਈ ਫਿਰਦੀ
ਵੇ ਤੂੰ ਭੋਰਾ ਨਾ ਖ਼ਿਆਲ ਕਰਦਾ
ਹਾਡਾ ਨਾ ਸਤੀਆਂ ਕਰ
ਵੇ ਤੂੰ ਜਿੰਦ ਜਾਣ ਮੁਟਿਆਰ ਦੀ
ਟੀਚਾਰਾ ਨ ਤੂੰ ਕਰੇ ਨ ਪਰ
ਖ਼ਬਰ ਨੀ ਤੈਨੂੰ ਮੇਰੇ ਪਿਆਰ ਦੀ
ਮੇਰੇ ਵਾਂਗੂ ਇਸ਼ਕ ਤੂੰ ਕਰੇਂਗਾ ਤਾ ਦੱਸੀ
ਫਿਰ ਪਟਾ ਲੱਗੂਗਾ ਕੀ ਹੁੰਦੀ ਬੇਬਸੀ
ਉਠੁ ਅੱਖੀਆਂ ਨ ਤੋਂ ਪੜ੍ਹਦਾ
ਵੇ ਕੁੜੀ ਤੇਰੇ ਪਿਛੇ ਝੱਲੀ ਹੋਈ ਫਿਰਦੀ
ਵੇ ਤੂੰ ਭੋਰਾ ਨਾ ਖ਼ਿਆਲ ਕਰਦਾ
ਵੇ ਕੁੜੀ ਤੇਰੇ ਪਿਛੇ ਝੱਲੀ ਹੋਈ ਫਿਰਦੀ
ਵੇ ਤੂੰ ਭੋਰਾ ਨਾ ਖ਼ਿਆਲ ਕਰਦਾ
ਹੋ ਹੋ ਹਾ
ਤੈਨੂੰ ਚਾਉਂਦਾ ਵਾਲੇ ਬੜੇ
ਹੋ ਗਈਆਂ class ਤੇਰੀ rich ਵੇ
ਤੇਰੀ hope ਉੱਤੇ ਖੜੇ
ਸਾਡੀ ਮੰਗੀ ਹੋਇ ਤੂੰ ਪੇਹਲੀ wish ਵੇ
ਤੈਨੂੰ ਚਾਉਂਦੀ ਇਸੇ ਗੱਲੋਂ ਕਰੇ ਸਿੰਨਾ ਜ਼ੋਰੀ
ਦਿਨੋਂ ਦਿਨ ਸਾਡੀ ਬਣੀ ਜਾਵੀ ਕਮਜ਼ੋਰੀ
ਗਿੱਲ ਤੇਰੇ ਬਿਨਾਂ ਨਹੀਓਂ ਸਰਦਾ
ਵੇ ਕੁੜੀ ਤੇਰੇ ਪਿਛੇ ਝੱਲੀ ਹੋਈ ਫਿਰਦੀ
ਵੇ ਤੂੰ ਭੋਰਾ ਨਾ ਖ਼ਿਆਲ ਕਰਦਾ
ਵੇ ਕੁੜੀ ਤੇਰੇ ਪਿਛੇ ਝੱਲੀ ਹੋਈ ਫਿਰਦੀ
ਵੇ ਤੂੰ ਭੋਰਾ ਨਾ ਖ਼ਿਆਲ ਕਰਦਾ
ਹੋ ਓ ਓ (ਮੇਹਰਮਾ )

WRITERS

Rajan Singh

PUBLISHERS

Lyrics © Ambala Productions

Share icon and text

Share


See A Problem With Something?

Lyrics

Other