ਸਾਡਾ 15 ਸੈਕਿੰਡ ਦਾ ਪ੍ਰੋਮੋ ਚਲੇ ਟੌਪ ਤੇ
ਮੱਛਰੇ ਨਹੀਂ ਕਦੇ ਗੱਲਾਂ ਆਲਿਆਂ ਦੀ ਹੋਪ ਤੇ
ਸਾਡਾ 15 ਸੈਕਿੰਡ ਦਾ ਪ੍ਰੋਮੋ ਚਲੇ ਟੌਪ ਤੇ
ਮੱਛਰੇ ਨਹੀਂ ਕਦੇ ਗੱਲਾਂ ਆਲਿਆਂ ਦੀ ਹੋਪ ਤੇ
ਕੰਡੇ ਕੱਢਣ ਦੇ ਆਦੀ ਅਸੀਂ ਜਿੱਤਾਂ ਦੇ ਸਵਾਦੀ
ਬੁੱਲ ਕੀਤੇ ਆ ਕਈਆਂ ਦੇ ਅਸੀਂ ਲੌਕ ਗੋਰੀਏ
ਹੱਸ ਕੇ ਹਰ ਇਕ ਨਾਲ ਮਿਲਾ ਗੋਰੀਏ
ਨੀ ਜਣੇ-ਖਣੇ ਨਾਲ ਮਿਲਦੇ ਨਾ thought ਗੋਰੀਏ
ਹੱਸ ਕੇ ਹਰ ਇਕ ਨਾਲ ਮਿਲਾ ਗੋਰੀਏ
ਨੀ ਜਣੇ-ਖਣੇ ਨਾਲ ਮਿਲਦੇ ਨਾ thought ਗੋਰੀਏ
ਲਿਮਿਟ ਕ੍ਰਾਸ ਕਦੇ ਕੀਤੀ ਨੀ ਕਿਸੇ ਦੀ ਹੋਣੇ ਦਿੱਤੀ ਨੀ
ਆਪਣੇ ਹੀ ਰੂਲ ਤੇ ਅਸੂਲ ਤੇ ਜੀਉਂਦੇ
ਪਰਮਿਸ਼ਨ ਕਿਸੇ ਦੀ ਕਦੇ ਲਿੱਤੀ ਨੀ
ਬੋਲਦੇ ਆ ਘੱਟ ਕੰਮ ਮਾਰਦੇ ਨੇ ਸੱਟ
ਨੀਤਾ ਵਿੱਚ ਨਾ ਰਕਾਨੇ ਕੋਈ ਖਾਰ ਨੀ
ਆ ਦੇਖ ਵੱਜਦੀਆਂ ਮੱਲਾਂ ਪੈਂ ਕਿੰਨਿਆਂ ਦੇ ਠਲਾ
ਆ ਦੇਖ ਵੱਜਦੀਆਂ ਮੱਲਾਂ ਪੈਂ ਕਿੰਨਿਆਂ ਦੇ ਠਲਾ
ਵਹਿਮ ਟਾਈਮ ਨੇ ਟਾਈਮ ਨਾਲ ਕੀਤੇ ਲੌਟ ਗੋਰੀਏ
ਹੱਸ ਕੇ ਹਰ ਇਕ ਨਾਲ ਮਿਲਾ ਗੋਰੀਏ
ਨੀ ਜਣੇ-ਖਣੇ ਨਾਲ ਮਿਲਦੇ ਨਾ thought ਗੋਰੀਏ
ਹੱਸ ਕੇ ਹਰ ਇਕ ਨਾਲ ਮਿਲਾ ਗੋਰੀਏ
ਨੀ ਜਣੇ-ਖਣੇ ਨਾਲ ਮਿਲਦੇ ਨਾ thought ਗੋਰੀਏ
ਰੱਖੀਏ ਬਣਾ ਕੇ ਦੂਰੀ ਸੜ੍ਹ ਦੇ ਤੋਂ ਪਿੱਠ ਵਾਰ ਕਰਦੇ ਤੋਂ
ਦੇਈਏ ਜਾਨ ਵਾਰ ਝੱਟ ਟਾਈਮ ਆਉਣ ਉੱਤੇ ਫੱਟ
ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਜੋ
ਥੁੱਕ ਕੇ ਨਾ ਚਟੇ ਮੁੰਡਾ ਖੇਡਦਾ ਨਾ ਪੈਰੀਂ ਕਦੇ ਕੱਚੇ ਨੀ
ਕਹਿਣ ਦੀ ਨੀ ਗੱਲ ਸਾਰੇ ਮਸਲੇ ਨੇ ਹੱਲ
ਜਿੱਥੇ ਅੜ੍ਹ ਜੇ ਨਾ ਪਾਸੇ ਕਦੇ ਵੱਟੇ ਨੀ
ਨਾਮ ਪਿੱਛੇ ਲਾਉਂਦੀ ਫਿਰੇ ਗਿੱਲ ਗੋਤ ਗੋਰੀਏ
ਹੱਸ ਕੇ ਹਰ ਇਕ ਨਾਲ ਮਿਲਾ ਗੋਰੀਏ
ਨੀ ਜਣੇ-ਖਣੇ ਨਾਲ ਮਿਲਦੇ ਨਾ thought ਗੋਰੀਏ
ਹੱਸ ਕੇ ਹਰ ਇਕ ਨਾਲ ਮਿਲਾ ਗੋਰੀਏ
ਨੀ ਜਣੇ-ਖਣੇ ਨਾਲ ਮਿਲਦੇ ਨਾ thought ਗੋਰੀਏ
ਹੱਸ ਕੇ ਹਰ ਇਕ ਨਾਲ ਮਿਲਾ ਗੋਰੀਏ
ਨੀ ਜਣੇ-ਖਣੇ ਨਾਲ ਮਿਲਦੇ ਨਾ thought ਗੋਰੀਏ