ਸੁਣਾ lovely lovely ਬੋਲ ਬੋਲ
ਰੱਖਾਂ ਸਾਂਭ ਕੇ care ਕਰਾਂ ਕਰਾਂ
ਰੱਖਾਂ ਸਾਂਭ ਕੇ care ਕਰਾਂ ਕਰਾਂ
ਚਿੱਤ ਕਰਦਾ ਤੇਰੇ ਨਾਲ ਬੈਹ ਕੇ ਨੀ
ਦਿਲ ਵਾਲੀ ਗੱਲ ਤੈਨੂੰ ਕਹਿ ਕੇ ਨੀ
ਮੁੰਡਾ ਰਾਤਾਂ ਨੂੰ ਵੀ ਜਾਗਦਾ ਫਿਰੇ
ਕਿਹੜੇ ਖ਼ਵਾਬ ਤੇਰੇ ਪੂਰੇ ਕਰਨੇ
ਮੁੰਡਾ ਰਾਤਾਂ ਨੂੰ ਵੀ ਜਾਗਦਾ ਫਿਰੇ
ਕਹਿੰਦਾ ਖ਼ਵਾਬ ਤੇਰੇ ਪੂਰੇ ਕਰਨੇ
ਨਾ ਪੈਰਾਂ ਵਿੱਚ ਤੂੰ ਰੋਲ ਰੋਲ
ਦਿਲ ਨਾਲ ਦਿਲ pair ਕਰਾਂ ਕਰਾਂ
ਸੁਣਾ lovely lovely ਬੋਲ ਬੋਲ
ਫਿਰੋਜ਼ਪੁਰ ਵਾਲੇ ਰਾਜੇ ਦਿਲ ਦੇ
ਫਿਰੋਜ਼ਪੁਰ ਵਾਲੇ ਰਾਜੇ ਦਿਲ ਦੇ
ਹੀਰਿਆਂ ਨਾਲ compare ਕਰਾਂ ਕਰਾਂ
ਸੁਣਾ lovely lovely ਬੋਲ ਬੋਲ
ਹਾਂ ਅੱਗੇ ਪਿੱਛੇ ਅੱਗੇ ਪਿੱਛੇ
ਤੂੰ ਹੀ ਆਂ ਪਸੰਦ ਗੱਲ ਸੁਣ ਲਾ ਵੇ ਰੋਇਲਾ
ਮੈਨੂੰ ਲੈ ਜਾ ਕੋਲ ਬੈਹ ਜਾ ਵੇ
ਬੱਸ ਹੋਈ ਹੁਣ ਝੱਲੀ ਮੈਂ ਫਿਰਾਂ
ਚਿੱਤ ਕਰਦਾ ਤੇਰੇ ਨਾਲ ਬੈਹ ਕੇ ਨੀ
ਦਿਲ ਵਾਲੀ ਗੱਲ ਤੈਨੂੰ ਕਹਿ ਕੇ ਨੀ
feeling ji share ਕਰਾਂ ਕਰਾਂ
ਸੁਣਾ lovely lovely ਬੋਲ ਬੋਲ
ਰੱਖਾਂ ਤੈਨੂੰ ਸੰਭ ਕੇ care ਕਰਾਂ ਕਰਾਂ