LyricFind Logo
LyricFind Logo
Profile image icon
Lyric cover art

Heeriye

Apple Music logo
Deezer logo
Spotify logo
Lyrics
ਹੀਰੀਏ ਨੀ , ਹੀਰੀਏ ਨੀ
ਤੇਰੇ ਡਿਮਪਲ ਗੱਲਾਂ ਦੇ
ਨੈਣ ਤੇਰੇ , ਨੈਣ ਤੇਰੇ
ਪਾਣੀ ਦੀਆਂ ਛਲਾ ਨੇ
ਪੈਰਾਂ ਵਿਚ ਜੁੱਤੀ ਤੇਰੇ
ਕਰ ਦੀ ਏ ਚੂ ਚੂ
ਨਾਂ ਦਿਲ ਚੋਂ out ਕਰ ਜੀ
ਨਾਂ ਭੁੱਲ ਕੇ doubt ਕਰ ਜੀ
ਸੋਂਹ ਖਾ ਕੇ ਦੱਸਾਂ ਮੈਂ
ਮੇਰੀ ਜ਼ਿੰਦਗੀ ਸੋਹਣੀਏ ਤੂੰ ਤੂੰ ਤੂੰ ਤੂੰ ਤੂੰ

ਪਾ ਕੇ ਨੀ ਜੁੱਤੀ ਲਾਹੌਰੀ
ਤੁੱਰ ਦੀ ਏ ਮੜਕਾ ਦੇ ਨਾਲ
ਕਰਦੀ ਫ਼ਿਰ cat walk ਨੀ
ਗੂੰਜੇ ਤੇਰਾ ਨਾ ਗੋਰੀਏ
ਕੱਲੇ ਕੱਲੇ ਸਾਜ਼ ਦੇ ਨਾਲ ਨੀ
ਗੱਬਰੂ ਨੂੰ ਤੇਰੀ ਝਾਕ ਨੀ
ਖਾਲੀ ਨਾਂ ਕਰ ਕੇ ਤੁਰਜੀ
ਮੇਰੇ ਦਿਲ ਨੂੰ ਨੂੰ ਨੂੰ ਨੂੰ ਨੂੰ
ਨਾਂ ਦਿਲ ਚੋਂ out ਕਰ ਜੀ
ਨਾਂ ਭੁੱਲ ਕੇ doubt ਕਰ ਜੀ
ਸੋਂਹ ਖਾ ਕੇ ਦੱਸਾਂ ਮੈਂ
ਮੇਰੀ ਜ਼ਿੰਦਗੀ ਸੋਹਣੀਏ ਤੂੰ ਤੂੰ ਤੂੰ ਤੂੰ ਤੂੰ

ਵਾਂਗਾ ਛਣਕਾਵੇ ਕੁੜੀਏ
ਸੁਣ ਦਾ ਛਣਕਾਟਾ ਪੂਰਾ
ਦਿੱਲੀ ਤੋਂ ਬੰਬੇ ਤਕ ਨੀ
ਅੰਬਰਾਂ ਦਾ ਤਾਰੇ ਆ ਵਰਗੇ
ਟੌਪਸ ਲੇ ਦੁ ਅਮਰ ਨੀ
ਕੋਕੇ ਨਾਲ ਜਾਚ ਦਾ ਨੱਕ ਨੀ
ਕੋਕੇ ਨਾਲ ਜਾਚ ਦਾ ਨੱਕ ਨੀ
ਕਰਦੇ ਤੂੰ ਹਾਂ ਗੋਰੀਏ
ਕਰਦੇ ਤੂੰ ਹਾਂ ਗੋਰੀਏ
ਵਿਰਕਾਂ ਦੇ ਮੁੰਡੇ ਨੂੰ ਨੂੰ ਨੂੰ ਨੂੰ ਨੂੰ
ਨਾਂ ਦਿਲ ਚੋਂ out ਕਰ ਜੀ
ਨਾਂ ਭੁੱਲ ਕੇ doubt ਕਰ ਜੀ
ਸੋਂਹ ਖਾ ਕੇ ਦੱਸਾਂ ਮੈਂ
ਮੇਰੀ ਜ਼ਿੰਦਗੀ ਸੋਹਣੀਏ ਤੂੰ ਤੂੰ ਤੂੰ ਤੂੰ ਤੂੰ

WRITERS

Amar Virk

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other