LyricFind Logo
LyricFind Logo
Profile image icon
Lyric cover art

Bds Kardi

Apple Music logo
Deezer logo
Spotify logo
Lyrics
ਹੋ ਮੈਂਥੋਂ ਦੂਰ ਜਾਣਦੀ ਕਾਲੀ
ਹਰ ਵੇਲੇ ਰਿਹੰਦੀ ਸੀ
ਹੋ ਵੇ ਤੂ ਬਦਲ ਜਾ ਯਾ ਮੈਨੂ ਛੱਡ ਦੇ
ਹਰ ਵੇਲੇ ਕਿਹੰਦੀ ਸੀ,
ਓ ਛੱਡ ਗਯੀ ਸਾਤ ਸੀ ਦੂਰ ਓ ਹੋ ਗਯੀ
ਓ ਜਦ ਸੀ ਨਾਲ ਖਲੋਣਾ

ਕਟ ਗਯੀ phone ਸੀ ਕਿਹਕੇ ok
ਰਾਤ ਸੀ ਕੱਟੀ ਸਾਰੀ ਰੋ ਕੇ
ਕਟ ਗਯੀ phone ਸੀ ਕਿਹਕੇ ok
ਰਾਤ ਸੀ ਕੱਟੀ ਸਾਰੀ ਰੋ ਕੇ
ਮੈਂ ਤਾ ਪੜ੍ਹ ਲਿਖ ਕੇ ਕੁਝ ਬਣ ਨਾ,
ਤੇ ਤੂ ਵਿਹਲਾ ਗੌਂਨਾਂ
ਕਿਹੰਦੀ ਸੋਚ ਵੇ ਤੇਰੀ ਛੋਟੀ ਸਾਡਾ ਮੇਲ ਨੀ ਹੋਣਾ
ਕਿਹੰਦੀ ਸੋਚ ਵੇ ਤੇਰੀ ਛੋਟੀ ਸਾਡਾ ਮੇਲ ਨੀ ਹੋਣਾ

ਤੂ ਤਾ 12 ਕਰਕੇ ਬਿਹ ਗਯਾ ਏ
ਤੇ ਮੈਂ BDS ਕਰਦੀ
ਕੀ ਬਣੂ ਨਾਲ ਤੇਰੇ ਰਿਹਕੇ ਏਸ ਗੱਲ ਤੋ ਡਰਦੀ
ਕੀ ਬਣੂ ਨਾਲ ਤੇਰੇ ਰਿਹਕੇ ਏਸ ਗੱਲ ਤੋ ਡਰਦੀ
ਜੇ ਅੱਜ ਵੀ ਪੈ ਜਏ ਪੜ੍ਹਣੇ ਮੇਰੇ ਜਿਹਾ ਪੜ੍ਹ ਨਈ ਹੋਣਾ
ਕਿਹੰਦੀ ਸੋਚ ਵੇ ਤੇਰੀ ਛੋਟੀ ਸਾਡਾ ਮੇਲ ਨੀ ਹੋਣਾ
ਕਿਹੰਦੀ ਸੋਚ ਵੇ ਤੇਰੀ ਛੋਟੀ ਸਾਡਾ ਮੇਲ ਨੀ ਹੋਣਾ

ਮੈਂ best friend ਨਈ ਛੱਡ ਸਕਦੀ
ਇਕ ਤੇਰੇ ਪਿੱਛੇ
ਓਹ੍ਨਾ ਨੂ ਦਿਲੋਂ ਨਈ ਕੱਢ ਸਕਦੀ ਇਕ ਤੇਰੇ ਪਿੱਛੇ
ਓਹ੍ਨਾ ਨੂ ਦਿਲੋਂ ਨਈ ਕੱਢ ਸਕਦੀ ਇਕ ਤੇਰੇ ਪਿੱਛੇ
ਮਾਰ ਗਯੀ ਫੋਨ ਉੱਤੇ ਸਬ ਮਿਹਣੇ
ਪੱਲੇ ਪਾ ਗਯੀ ਰੋਣਾ
ਕਿਹੰਦੀ ਸੋਚ ਵੇ ਤੇਰੀ ਛੋਟੀ ਸਾਡਾ ਮੇਲ ਨੀ ਹੋਣਾ
ਕਿਹੰਦੀ ਸੋਚ ਵੇ ਤੇਰੀ ਛੋਟੀ ਸਾਡਾ ਮੇਲ ਨੀ ਹੋਣਾ

ਜੱਟ ਤਾ ਰੋਣੇ ਤੇਰੇ ਪਿੱਛੇ
ਵਤਨ ਨੇ ਤੇ ਫਿਕਰ ਤੇਰੀ ਜੋ ਕਰਨੀ,
ਹੋਈ ਕਿਸਮਤ ਬਾਬਾ ਲੈ ਜੂਗਾ
ਓਸ ਗੱਲ ਤੋ ਤੂ ਨਾ ਡਰ ਨੀ
ਹੋਈ ਕਿਸਮਤ ਬਾਬਾ ਲੈ ਜੂਗਾ
ਓਸ ਗੱਲ ਤੋ ਤੂ ਨਾ ਡਰ ਨੀ
ਉਰੇ ਜਸ਼ਨ ਪ੍ਰੀਤ ਨੇ ਗੀਤਾਂ ਨਾਲ ਸਬ ਦਿਲ ਨੂ ਸ਼ੋਨਾ
ਕਿਹੰਦੀ ਸੋਚ ਵੇ ਤੇਰੀ ਛੋਟੀ ਸਾਡਾ ਮੇਲ ਨੀ ਹੋਣਾ
ਕਿਹੰਦੀ ਸੋਚ ਵੇ ਤੇਰੀ ਛੋਟੀ ਸਾਡਾ ਮੇਲ ਨੀ ਹੋਣਾ

WRITERS

JASHAN PREET, XTATIC

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other