LyricFind Logo
LyricFind Logo
Profile image icon
Lyric cover art

Goli

Apple Music logo
Deezer logo
Spotify logo
Lyrics
ਹੋ ਮੈਂ ਇਸ਼੍ਕ਼ ਪਹਾੜਾ ਪੜ੍ਹ ਗਯਾ ਨੀ
ਤੇਰਾ ਨਖਰਾਂ ਸਿਰ ਨੂ ਚੜ ਗਯਾ ਨੀ
ਮੈਂ ਇਸ਼ਕ ਪਹਾੜਾ ਪੜ੍ਹ ਗਯਾ ਨੀ
ਤੇਰਾ ਨਖਰਾਂ ਸਿਰ ਨੂ ਚੜ ਗਯਾ ਨੀ
ਹੋ ਤੇਰਾ ਨਖਰਾਂ ਸਿਰ ਨੂ ਚੜ ਗਯਾ
ਕੀ ਕਵਾਂ ਮੈਂ ਲੰਡੂਆਂ ਦਾ
ਓ ਤੇਰੀ ਅੱਖ ਨੇ ਮਾੰਝ ਕੇ
ਤੇਰੀ ਅੱਖ ਨੇ ਮਾੰਝ ਕੇ ਰਖਤਾ ਬੀਬਾ ਮੁੰਡਾ ਸੰਧੂ ਆਂ ਦਾ
ਤੇਰੀ ਅੱਖ ਨੇ ਮਾੰਝ ਕੇ ਰਖਤਾ ਬੀਬਾ ਮੁੰਡਾ ਸੰਧੂ ਆਂ ਦਾ
ਤੇਰੀ ਅੱਖ ਨੇ ਮਾੰਝ ਕੇ ਰਖਤਾ ਬੀਬਾ ਮੁੰਡਾ ਸੰਧੂ ਆਂ ਦਾ

ਹੋ ਪੰਗਾ ਪੈਂਦਾ ਏ ਤੇ ਪੈ ਜਾਵੇ
ਸਿਰ ਲੱਥਦਾ ਏ ਤੇ ਲੈਹ ਜਾਵੇ
ਹੋ ਪੰਗਾ ਪੈਂਦਾ ਏ ਤੇ ਪੈ ਜਾਵੇ
ਸਿਰ ਲੱਥਦਾ ਏ ਤੇ ਲੈਹ ਜਾਵੇ
ਹੋ ਜਿਥੇ ਯਾਰਾਂ ਪਿਛੇ ਖੜ ਗਏ
ਪੈਰ ਨੀ ਪਿਛੇ ਪੁੱਟੀਦਾ,
ਹੋ ਪਰ ਦੁਖ ਨੀ ਝੱਲੇਯਾ,
ਹੋ ਪਰ ਦੁਖ ਨੀ ਝੱਲੇਯਾ ਜਾਂਦਾ ਸਾਥੋਂ ਯਾਰੀ ਟੁੱਟੀ ਦਾ
ਹੋ ਪਰ ਦੁਖ ਨੀ ਝੱਲੇਯਾ ਜਾਂਦਾ ਸਾਥੋਂ ਯਾਰੀ ਟੁੱਟੀ ਦਾ
ਹੋ ਪਰ ਦੁਖ ਨੀ ਝੱਲੇਯਾ ਜਾਂਦਾ ਸਾਥੋਂ ਯਾਰੀ ਟੁੱਟੀ ਦਾ

ਹੋ ਮੈਂ ਗਲ ਕਿਸੇ ਦੀ ਜ਼ਰਦਾ ਨਾ,
ਹੋ ਕੋਈ ਰਾਹ ਵਿਚ ਮੇਰੇ ਖੜਦਾ ਨਾ
ਹੋ ਮੈਂ ਗਲ ਕਿਸੇ ਦੀ ਜ਼ਰਦਾ ਨਾ
ਹੋ ਕੋਈ ਰਾਹ ਵਿਚ ਮੇਰੇ ਖੜਦਾ ਨਾ
ਹੋ ਲੋਕੀ ਵੜ ਜਾਂਦੇ ਨੇ ਅੰਦਰ
ਜਿਵੇ ਬਦਲ ਗਡਕਣ ਤੇ
ਹੋ ਪਿੰਡ ਲਾ ਲੈਂਦਾ ਏ
ਹੋ ਪਿੰਡ ਲਾ ਲੈਂਦਾ ਏ ਕੂੰਡੇ ਨੀ ਤੇਰੇ ਯਾਰ ਦੇ ਬੜਕਣ ਤੇ
ਹੋ ਪਿੰਡ ਲਾ ਲੈਂਦਾ ਏ ਕੂੰਡੇ ਨੀ ਤੇਰੇ ਯਾਰ ਦੇ ਬੜਕਣ ਤੇ
ਹੋ ਪਿੰਡ ਲਾ ਲੈਂਦਾ ਏ ਕੂੰਡੇ ਨੀ ਤੇਰੇ ਯਾਰ ਦੇ ਬੜਕਣ ਤੇ

ਹੋ ਰਖਾਂ ਡਬ ਚ ਖਿਡੌਣਾ ਪਕਾ ਨੀ
ਨਾ ਕਰਾਂ ਕਿਸੇ ਨਾਲ ਧੱਕਾ ਨੀ
ਹੋ ਰਖਾਂ ਡਬ ਚ ਖਿਡੌਣਾ ਪਕਾ ਨੀ,
ਨਾ ਕਰਾਂ ਕਿਸੇ ਨਾਲ ਧੱਕਾ ਨੀ
ਹੋ ਵੈਰੀ ਰਿਹਜੇ ਹੱਕਾ ਬੱਕਾ
ਸਾਡਾ ਰਾਹ ਨੀ ਮੱਲੀਦਾ
ਹੋ police ਨੀ ਪਰਚਾ
ਹੋ police ਨੀ ਪਰਚਾ ਕਰਦੀ ਸਾਡੀ ਗੋਲੀ ਚੱਲੀ ਦਾ
ਹੋ police ਨੀ ਪਰਚਾ ਕਰਦੀ ਸਾਡੀ ਗੋਲੀ ਚੱਲੀ ਦਾ
ਹੋ police ਨੀ ਪਰਚਾ ਕਰਦੀ ਸਾਡੀ ਗੋਲੀ ਚੱਲੀ ਦਾ

ਜੱਟ ਮੁੱਛਾਂ ਰਖਦਾ ਖੜੀਆਂ ਨੀ
ਦਾਰੂ ਦੀਆਂ ਲੌਂਦਾ ਝੜੀਆਂ ਨੀ
ਜੱਟ ਮੁੱਛਾਂ ਰਖਦਾ ਖੜੀਆਂ ਨੀ
ਦਾਰੂ ਦੀਆਂ ਲੌਂਦਾ ਝੜੀਆਂ ਨੀ
ਹੋ ‘ਕੰਵਰ ਵੜੈਚ’ ਨਈ ਡਰਦਾ,
ਬੀਬਾ ਕਿਸੇ ਦੇ ਟਾਲੇ ਤੇ
ਹੋ ਬੜੇ ਸ਼ੁਕੀਂਨ ਨੇ
ਹੋ ਬੜੇ ਸ਼ੁਕੀਂਨ ਨੇ ਗਬਰੂ ਨੀ ਪਿੰਡ ਅੱਧਲੀ ਵਾਲੇ ਦੇ
ਹੋ ਕੰਵਰ ਵੜੈਚ ਹੈ ਲਿਖਦਾ ਗਾਨੇ ਅੱਧਲੀ ਵਾਲੇ ਦੇ

ਹੋ ਤੇਰੀ ਅੱਖ ਨੇ ਮਾੰਝ ਕੇ ਰਖਤਾ ਬੀਬਾ ਮੁੰਡਾ ਸੰਧੂ ਆਂ ਦਾ
ਹੋ ਪਰ ਦੁਖ ਨੀ ਝੱਲੇਯਾ ਜਾਂਦਾ ਸਾਥੋਂ ਯਾਰੀ ਟੁੱਟੀ ਦਾ
ਹੋ ਪਿੰਡ ਲਾ ਲੈਂਦਾ ਏ ਕੂੰਡੇ ਨੀ ਤੇਰੇ ਯਾਰ ਦੇ ਬੜਕਣ ਤੇ
ਹੋ police ਨੀ ਪਰਚਾ ਕਰਦੀ ਸਾਡੀ ਗੋਲੀ ਚੱਲੀ ਦਾ
ਹੋ ਬੜੇ ਸ਼ੁਕੀਂਨ ਨੇ ਗਬਰੂ ਨੀ ਪਿੰਡ ਅੱਧਲੀ ਵਾਲੇ ਦੇ

WRITERS

AMANDIP SINGH HAYER, KANWAR WARRAICH

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other