LyricFind Logo
LyricFind Logo
Profile image icon
Lyric cover art

7 Bande

Apple Music logo
Deezer logo
Spotify logo
Lyrics
Jind Muzik

ਉਹ ਮੋਡਿਆਂ ਤੋਂ ਠੁਕਦੇ ਨੇ
ਗੈਰ ਸਿਰੋਂ ਬੁੱਕਦੇ ਨੇ
ਮੈ ਜਦੋ ਆਉਂਦਾ ਮੂਹਰੇ
ਇੱਕ ਦੂਜੇ ਪਿੱਛੇ ਲੁਕਦੇ ਨੇ
ਵੱਡੇ ਘਰ ਕੋਠੀ ਮੇਰੀ
ਨਹਿਰੋਂ ਪਾਰ ਕਲੀ ਕੈਰੀ
ਮੁਲਾਕਾਤ free ਇਥੇ
ਲਈਆਂ ਕਿਹੜਾ ਟੋਲ ਮੈਂ
ਮਿੱਤਰਾਂ ਦਾ ਕਹਿਣਾ ਹੈ
ਸੱਤ ਬੰਦੇ ਆਇਓ
ਕਿਉਕਿ 6 ਬੰਦਿਆਂ ਦਾ ਹੱਲ
ਪੱਕਾ ਰੱਖਾਂ ਕੋਲ ਮੈਂ
ਮਿੱਤਰਾਂ ਦਾ ਕਹਿਣਾ ਹੈ
ਸੱਤ ਬੰਦੇ ਆਇਓ
ਕਿਉਕਿ 6 ਬੰਦਿਆਂ ਦਾ ਹੱਲ
ਪੱਕਾ ਰੱਖਾਂ ਕੋਲ ਮੈਂ

ਹੋਏ yeah
ਹੋਏ yeah

ਨਾਰਾ ਹੈ ਬੜੀਆਂ ਜੋ ਸਿੱਟਣ grass ਮੈਨੂੰ
ਭੁੱਖੇ ਸ਼ੇਰ ਜਿਹਾ ਪਰ ਮਿਲਦਾ ਨੀ ਮਾਸ ਮੈਨੂੰ
ਬੇਰੀ ਇਹ ਥੋੜੇ ਕਰ ਦਿੰਦੇ ਆ ਨਿਰਾਸ਼ ਮੈਨੂੰ
ਖੇੜ ਕੇ ਇਨ੍ਹ ਸ਼ਬਦਾਂ ਨਾਲ ਆਉਂਦੀ ਕਿਥੇ ਤਾਸ਼ ਮੈਨੂੰ
ਆਹ ਹੀ ਕੁਛ ਕੀਤਾ ਅਸੀਂ ਲੁਟਰ ਹੀ ਛਿੱਲਿਆ
ਚੜਦੀ ਜਵਾਨੀ ਕੇਹੜਾ ਕੀਤਾ ਝੋਲ ਮੋਲ ਮੈ

ਮਿੱਤਰਾਂ ਦਾ ਕਹਿਣਾ ਹੈ
ਸੱਤ ਬੰਦੇ ਆਇਓ
ਕਿਉਕਿ 6 ਬੰਦਿਆਂ ਦਾ ਹੱਲ
ਪੱਕਾ ਰੱਖਾਂ ਕੋਲ ਮੈਂ
ਮਿੱਤਰਾਂ ਦਾ ਕਹਿਣਾ ਹੈ
ਸੱਤ ਬੰਦੇ ਆਇਓ
ਕਿਉਕਿ 6 ਬੰਦਿਆਂ ਦਾ ਹੱਲ
ਪੱਕਾ ਰੱਖਾਂ ਕੋਲ ਮੈਂ

WRITERS

Veer Sandhu

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist