ਹੁ ਜੁੱਸੇ ਸਾਡੇ ਵੇਖ ਕੇ ਕਈਆਂ
ਮੰਡੀਰ +2 ਵਾਲੀ ਫਿਰਦੀ ਸਾਡੀਆਂ ਪੈੜਾ ਮਲਦੀ ਆ
ਪੱਟਿਆ ਵਿੱਚ ਨਾ ਪਿੱਤਲ ਪਾਉਂਦਾ
ਹੋ ਦੁੱਧ ਵਾਲੀ ਕਿਟਲੀ ਚੋ ਵੀ ਕਈ
ਫਿਰ ਟੈਂਸ਼ਨ ਕਿਹੜੀ ਗੱਲ ਦੀ ਆ
ਸਾਡੇ ਨਾਲ ਪੁਗਾਉਂਦੇ ਦੁਸ਼ਮਣੀ
ਕਹਿੰਦੇ ਆ ਤੇ ਕਹੌਂਦੇ ਜੱਟ ਨੇ ਲਾਏ ਪਾਏ ਠਿਕਾਣੇ ਕਈ
ਓਹ ਜਿਨ੍ਹਾਂ ਨੂੰ ਤੂੰ ਵੇਲੀ ਕਹਿਣਾ
ਨਾਲ ਰਹਿੰਦੇ ਛੱਡ ਜਾਂ ਸਦਾ ਲਈ
ਓਹਨਾਂ ਦੀ ਗਿੱਚੀ ਵੱਧ ਕੁੱਟੀਏ
ਪੈਂਦੀਆਂ ਵਿਚ ਵੀ ਮੂਹਰੇ ਭੱਜਦੇ
ਜਿਗਰੇ ਤੋਂ ਬਿਨਾ ਘੋੜਾ ਨਹੀਂ ਦੱਬਿਆ ਜਾਂਦਾ ਨਿੱਕਿਆ
ਅਸਲਾ ਚਕੀ ਤਾ ਹਰ ਇਕ ਹੀ ਫਿਰਦਾ
ਪਰ ਹਿੱਕ ਵਿਚ ਦੀ ਯਾ ਅੱਕਿਆ ਕੱਢਦਾ ਤੇ ਜਾ ਡੱਕੇਆ