LyricFind Logo
LyricFind Logo
Profile image icon
Lyric cover art

Nasha Patta

Apple Music logo
Deezer logo
Spotify logo
Lyrics
ਸੌ ਵਾਰ ਸੀ ਦੰਦਾ ਤੇ ਜੀਭ ਫੇਰ ਦੇ
ਬੁੱਲ ਲੰਮਕੇ ਆਵੇ ਗਲਾ ਸਵੇਰ ਦੇ
ਤੇਰੀ ਟਕਣੀ ਬਲੋਚਾਂ ਜਿਹੀ ਮਾਰਗੀ
ਮੈਂ ਘਰ ਬਾਰ ਪੱਕਾ ਛੱਡ ਤਾ
ਦੇਖੀਂ ਛੱਡ ਜੀ ਨਾ ਗੱਬਰੂ ਜਵਾਨ ਨੂੰ
ਮੈਂ ਜੰਮਾ ਨਸ਼ਾ ਪੱਤਾ ਛੱਡ ਤਾ
ਦੇਖੀਂ ਛੱਡ ਜੀ ਨਾ ਗੱਬਰੂ ਜਵਾਨ ਨੂੰ
ਮੈਂ ਜੰਮਾ ਨਸ਼ਾ ਪੱਤਾ ਛੱਡ ਤਾ

ਹੱਥ ਜੋੜ ਤੇਨੂੰ ਕਰ ਦਿਆਂ ਅਰਜ਼ਾ
ਡਰ ਲੱਗਦਾ ਨਾ ਵਿਆਹ ਤੋਂ ਪਹਿਲਾਂ ਮਰ ਜਾ
ਹੱਥ ਜੋੜ ਤੇਨੂੰ ਕਰ ਦਿਆਂ ਅਰਜ਼ਾ
ਡਰ ਲੱਗਦਾ ਨਾ ਵਿਆਹ ਤੋਂ ਪਹਿਲਾਂ ਮਰ ਜਾ
ਚਾਚੀ ਫਿਰ ਦੀਆ ਰਿਸ਼ਤਾ ਕਰਾਉਣ ਨੂੰ
ਹਾਏ ਆਪਣੇ ਕਰੀਬ ਨਾਲ ਦੇ
ਮੇਰੇ ਮਾਪਿਆਂ ਨੇ ਸੋਹਣਿਆਂ ਨੀ ਤੋਰਨਾ
ਨਸ਼ੇੜੀ ਤੇ ਗਰੀਬ ਨਾਲ ਵੇ
ਮੇਰੇ ਮਾਪਿਆਂ ਨੇ ਸੋਹਣਿਆਂ ਨੀ ਤੋਰਨਾ
ਨਸ਼ੇੜੀ ਤੇ ਗਰੀਬ ਨਾਲ ਵੇ

ਮੁੱਖ ਜਿੱਦਨ ਦਾ ਤੇਰਾ ਸੋਹਣਾ ਤੱਕਿਆ
ਨੀ ਨਸ਼ਿਆ ਦੀ ਲੋਰ ਨਾ ਚੜੇ
ਸਾਨੂੰ ਦਿਲ ਵਾਲਾ ਮਸਲਾ ਨੀ ਚਾਹੀਦਾ
ਨੀ ਓਦਾਂ ਵੀ ਝਮੇਲੇ ਨੇ ਬੜੇ
ਦੱਸ ਯਾਰ ਤੇਰਾ ਕਿੱਧਰ ਨੂੰ ਜਾਉਗਾ
ਜੇ ਤੂੰ ਵੀ ਤੇਰੇ ਦਰੋਂ ਕੱਢਤਾ
ਦੇਖੀਂ ਛੱਡ ਜੀ ਨਾ ਗੱਬਰੂ ਜਵਾਨ ਨੂੰ
ਮੈਂ ਜੰਮਾ ਨਸ਼ਾ ਪੱਤਾ ਛੱਡ ਤਾ
ਦੇਖੀਂ ਛੱਡ ਜੀ ਨਾ ਗੱਬਰੂ ਜਵਾਨ ਨੂੰ
ਮੈਂ ਜੰਮਾ ਨਸ਼ਾ ਪੱਤਾ ਛੱਡ ਤਾ

ਹਾਲ ਰਾਂਝੇ ਨਾਲੋਂ ਮਾੜਾ ਸਾਡਾ ਹੋਉਗਾ
ਵੇ ਮੱਥੇ ਦੇ ਨਸੀਬ ਦੱਸ ਦੇ
ਐਥੇ ਆਸ਼ਿਕ ਨਿਕੰਮਿਆਂ ਦੇ ਸੋਹਣੀਆਂ
ਵੇ ਦੇਖੇ ਕਿਥੋਂ ਘਰ ਵੱਸਦੇ
ਮੈਨੂੰ ਲੱਗਦਾ ਐ ਦੋਵੇਂ ਰੁਲ ਜਾਣਾ
ਹਾਂ ਤੇਰੀ ਤਰਕੀਬ ਨਾਲ ਵੇ
ਮੇਰੇ ਮਾਪਿਆਂ ਨੇ ਸੋਹਣਿਆਂ ਨੀ ਤੋਰਨਾ
ਨਸ਼ੇੜੀ ਤੇ ਗਰੀਬ ਨਾਲ ਵੇ
ਮੇਰੇ ਮਾਪਿਆਂ ਨੇ ਸੋਹਣਿਆਂ ਨੀ ਤੋਰਨਾ
ਨਸ਼ੇੜੀ ਤੇ ਗਰੀਬ ਨਾਲ ਵੇ

ਗੱਲ ਪਾਟੀਆਂ ਲੀਰਾਂ ਨਾ ਦੇਖ ਸੋਹਣੀਏ
ਨੀ ਸਵਰਗਾਂ ਚ ਵਾਸ ਜੱਟ ਦਾ
ਸੱਚ ਦੱਸਾਂ ਤਾ ਮੋਹਾਲੀ ਵਿਚ ਆਉਂਦਾ
ਨੀ ਅਰਪਾਂ ਦਾ ਕਿਲਾ ਜੱਟ ਦਾ
ਜ਼ਮੀਨ ਜੱਟ ਨੂੰ ਹੁੰਦੀ ਐ ਮਾਂ ਵਰਗੀ
ਮੈਂ ਡੀਲਰਾਂ ਨੂੰ ਦਰੋਂ ਕੱਢਤਾ
ਦੇਖੀਂ ਛੱਡ ਜੀ ਨਾ ਗੱਬਰੂ ਜਵਾਨ ਨੂੰ
ਮੈਂ ਜੰਮਾ ਨਸ਼ਾ ਪੱਤਾ ਛੱਡ ਤਾ
ਦੇਖੀਂ ਛੱਡ ਜੀ ਨਾ ਗੱਬਰੂ ਜਵਾਨ ਨੂੰ
ਮੈਂ ਜੰਮਾ ਨਸ਼ਾ ਪੱਤਾ ਛੱਡ ਤਾ

ਕੁੱਲੀ ਯਾਰ ਦੀ ਸਵਰਗ ਦਾ ਝੂਟਾ
ਵੇ ਤੀਲੀਆਂ ਤੋਂ ਡਰ ਲੱਗਦਾ
ਬਸ ਇੱਕੇ ਦੇ ਬਾਥਰੂਮ ਵਰਗਾ
ਵੇ ਤੇਰਾ ਦੂਰੋਂ ਘਰ ਲੱਗਦਾ
ਕੁੱਲੀ ਯਾਰ ਦੀ ਸਵਰਗ ਦਾ ਝੂਟਾ
ਵੇ ਤੀਲੀਆਂ ਤੋਂ ਡਰ ਲੱਗਦਾ
ਬਸ ਇੱਕੇ ਦੇ ਬਾਥਰੂਮ ਵਰਗਾ
ਵੇ ਤੇਰਾ ਦੂਰੋਂ ਘਰ ਲੱਗਦਾ
ਮੈਂ ਤਾ ਸੁਣਿਆ ਤੂੰ ਗੋਲੀ ਲਾ ਕੇ ਰੱਖਦਾ ਏ
ਚਤੋ ਪੈਰ ਜੀਭ ਨਾਲ ਵੇ
ਮੇਰੇ ਮਾਪਿਆਂ ਨੇ ਸੋਹਣਿਆਂ ਨੀ ਤੋਰਨਾ
ਨਸ਼ੇੜੀ ਤੇ ਗਰੀਬ ਨਾਲ ਦੇ

ਦੇਖੀਂ ਛੱਡ ਜੀ ਨਾ ਗੱਬਰੂ ਜਵਾਨ ਨੂੰ
ਮੈਂ ਜੰਮਾ ਨਸ਼ਾ ਪੱਤਾ ਛੱਡ ਤਾ

ਮੇਰੇ ਮਾਪਿਆਂ ਨੇ ਸੋਹਣਿਆਂ ਨੀ ਤੋਰਨਾ
ਨਸ਼ੇੜੀ ਤੇ ਗਰੀਬ ਨਾਲ ਦੇ

WRITERS

Magic, Veet Baljit

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist